ਖ਼ਬਰਾਂ
Punjab News: ਦਿਲਰੋਜ਼ ਕਤਲ ਮਾਮਲੇ ਵਿਚ ਅਦਾਲਤ ਨੇ ਨੀਲਮ ਨੂੰ ਦੋਸ਼ੀ ਠਹਿਰਾਇਆ; ਸੋਮਵਾਰ ਨੂੰ ਸੁਣਾਈ ਜਾਵੇਗੀ ਸਜ਼ਾ
21 ਨਵੰਬਰ 2021 ਨੂੰ ਢਾਈ ਸਾਲਾ ਮਾਸੂਮ ਦੀ ਟੋਏ ਵਿਚ ਜ਼ਿੰਦਾ ਦੱਬ ਕੇ ਕੀਤੀ ਸੀ ਹਤਿਆ
MP News : ਖੇਡਦੇ ਹੋਏ ਬੋਰਵੈੱਲ 'ਚ ਡਿੱਗਿਆ 6 ਸਾਲਾ ਮਾਸੂਮ,16 ਘੰਟੇ ਬਾਅਦ ਵੀ ਨਹੀਂ ਨਿਕਲ ਸਕਿਆ
MP News : 16 ਘੰਟੇ ਬਾਅਦ ਵੀ ਬੋਰਵੈੱਲ 'ਚ ਫਸਿਆ ਹੋਇਆ ਮਾਸੂਮ ਮਯੰਕ, ਨਹੀਂ ਪਹੁੰਚ ਸਕਿਆ ਕੈਮਰਾ ਤੇ ਆਕਸੀਜਨ
IPL 2024: ਦਿੱਲੀ ਦੀ ਲਖਨਊ ਉਤੇ ਪਹਿਲੀ ਜਿੱਤ; 6 ਵਿਕਟਾਂ ਨਾਲ ਜਿੱਤਿਆ ਮੈਚ
ਡੈਬਿਊ ਮੈਚ ਵਿਚ ਜੈਕ ਫਰੇਜ਼ਰ-ਮੈਗਰਕ ਨੇ 35 ਗੇਂਦਾਂ 'ਚ 55 ਦੌੜਾਂ ਦਾ ਅਰਧ ਸੈਂਕੜਾ ਜੜਿਆ
Khalsa Sajna Diwas: ਨਿਊਯਾਰਕ ਸਟੇਟ ਅਸੈਂਬਲੀ ’ਚ ਅਲਬਨੀ ਵਿਖੇ ਮਨਾਇਆ ਖ਼ਾਲਸਾ ਸਾਜਨਾ ਦਿਵਸ
ਵਰਲਡ ਸਿੱਖ ਪਾਰਲੀਮੈਂਟ ਦੇ ਪੰਥਕ ਮੁੱਦਿਆਂ ਤੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ
Chhattisgarh News: ਸੁਸਾਇਟੀ ਨੇ ਛੱਤੀਸਗੜ੍ਹ ਦੀ ਸਿੱਖ ਲੜਕੀ ਨੂੰ ਸੁਰੱਖਿਅਤ ਬਚਾਅ ਕੇ ਮਾਪਿਆਂ ਹਵਾਲੇ ਕੀਤਾ
ਸ਼ੋਸ਼ਲ ਮੀਡੀਏ ਰਾਹੀਂ ਫਰਜ਼ੀ ਆਈ.ਡੀਆਂ ਬਣਾ ਕੇ ਅੱਲ੍ਹੜ ਉਮਰ ਦੀਆਂ ਲੜਕੀਆਂ ਨੂੰ ਜਾਲ ਵਿਚ ਫ਼ਸਾਉਣ ਜਾਂ ਅੱਗੇ ਵੇਚ ਦੇਣ ਦੇ ਧੰਦੇ ਦਾ ਪਤਾ ਲਗਿਆ ਹੈ।
Punjab News: ਪੰਜਾਬ ਪੁਲਿਸ ਨੇ ਪ੍ਰਭਪ੍ਰੀਤ ਸਿੰਘ ਜਰਮਨੀ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ
ਅਤਿਵਾਦੀ ਭਰਤੀ ਕਰਨ, ਸਹਾਇਤਾ ਤੇ ਫ਼ੰਡਿੰਗ ਪ੍ਰਦਾਨ ਕਰਨ ਵਾਲਾ ਮਾਡਿਊਲ ਚਲਾ ਰਿਹਾ ਸੀ ਮੁਲਜ਼ਮ : ਡੀਜੀਪੀ ਗੌਰਵ ਯਾਦਵ
Punjab News: ਸਿਕੰਦਰ ਸਿੰਘ ਮਲੂਕਾ ਦੇ ਨੂੰਹ-ਪੁੱਤਰ ਦੇ ਕਦਮ ਤੋਂ ਸੁਖਬੀਰ ਡਾਢੇ ਨਾਰਾਜ਼! ਮਲੂਕਾ ਨੂੰ ਮੌੜ ਹਲਕੇ ਦੇ ਇੰਚਾਰਜ ਵਜੋਂ ਹਟਾਇਆ
ਮੈਂ ਹਾਲੇ ਅਕਾਲੀ ਦਲ ’ਚ ਹੀ ਹਾਂ ਅਤੇ ਅਗਲੇ ਕਦਮ ਬਾਰੇ ਮੌਕਾ ਆਉਣ ’ਤੇ ਦੱਸਾਂਗਾ: ਮਲੂਕਾ
WhatsApp ਦੀ ਸਭ ਤੋਂ ਵੱਡੀ ਅਪਡੇਟ, ਜਾਣੋ ਨਵੀਂ ਅਪਡੇਟ ਦੀਆਂ ਧਮਾਕੇਦਾਰ ਵਿਸ਼ੇਸ਼ਤਾਵਾਂ
Meta AI ਹੁਣ ਵਟਸਐਪ ’ਤੇ ਹੋਵੇਗਾ ਉਪਲਬਧ
Gold Price News: ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋਇਆ ਸੋਨਾ, 73 ਹਜ਼ਾਰ ਤੋਂ ਪਾਰ ਹੋਈ ਸੋਨੇ ਦੀ ਕੀਮਤ
Gold Price News: ਚਾਂਦੀ ਵੀ ਰੀਕਾਰਡ ਉਚਾਈ ’ਤੇ
Chandigarh News: ਕਾਲੇ ਜਾਦੂ ਦੇ ਨਾਂ 'ਤੇ ਆਮ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ
Chandigarh News: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਾਮਲੇ ਵਿੱਚ ਢੁਕਵੇਂ ਹੁਕਮ ਜਾਰੀ ਕਰਨ ਦੀ ਮੰਗ ’ਤੇ ਸਰਕਾਰ ਤੋਂ ਮੰਗਿਆ ਜਵਾਬ