ਖ਼ਬਰਾਂ
Haryana News: ਘਰਵਾਲੀ ਦੇ ਨਜਾਇਜ਼ ਸਬੰਧਾਂ ਤੋਂ ਦੁਖੀ ਘਰਵਾਲੇ ਨੇ ਕੀਤੀ ਖ਼ੁਦਕੁਸ਼ੀ
Haryana News: 7 ਸਾਲ ਪਹਿਲਾਂ ਹੋਇਆ ਸੀ ਵਿਆਹ
Bangalore Cafe Blast Case: NIA ਨੂੰ ਮਿਲੀ ਵੱਡੀ ਸਫਲਤਾ, ਕੋਲਕਾਤਾ ਤੋਂ 2 ਸ਼ੱਕੀ ਗ੍ਰਿਫਤਾਰ
Bangalore Cafe Blast Case: NIAਦੀ ਟੀਮ ਦੋਵਾਂ ਨੂੰ ਲੱਭਣ ਲਈ ਕੋਲਕਾਤਾ ’ਚ ਇੱਕ ਛੁਪਣਗਾਹ ਪਹੁੰਚੀ, ਜਿੱਥੇ ਫਰਜ਼ੀ ਨਾਵਾਂ ਨਾਲ ਰਹਿ ਰਹੇ ਸਨ ਮੁਲਜ਼ਮ
Delhi School Bus Accident : ਹਰਿਆਣਾ ਤੋਂ ਬਾਅਦ ਹੁਣ ਦਿੱਲੀ 'ਚ ਬੇਕਾਬੂ ਹੋਈ ਸਕੂਲੀ ਬੱਸ ,ਬਾਈਕ-ਆਟੋ ਨੂੰ ਉਡਾਇਆ, 1 ਦੀ ਮੌਤ
ਹਾਦਸੇ ਵਿੱਚ ਮੋਟਰ ਸਾਈਕਲ ਸਵਾਰ ਦੀ ਮੌਤ
Lok Sabha Election 2024: ਡਿਊਟੀ 'ਤੇ ਤਾਇਨਾਤ CRPF ਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
Lok Sabha Election 2024: ਰਾਜਸਥਾਨ 'ਚ ਡਿਊਟੀ 'ਤੇ ਤਾਇਨਾਤ ਸੀ ਮ੍ਰਿਤਕ
Mohali News : ਜ਼ਿਲ੍ਹੇ ‘ਚ ਵੋਟਰਾਂ ਨੂੰ ਲਾਮਬੰਦ ਕਰਨ ਦੀ ਜਾਗਰੂਕਤਾ ਮੁਹਿੰਮ ਨੇ ਫੜਿਆ ਜ਼ੋਰ
ਵੋਟਰਾਂ ਨੂੰ ਲਾਮਬੰਦ ਕਰਨ ਲਈ ਕਰੀਬ 4000 ਵਲੰਟੀਅਰ ਸੇਵਾਵਾਂ ਨਿਭਾਉਣਗੇ
Lok Sabha Elections 2024: ਕਿਸਾਨਾਂ ਵਲੋਂ ਮੁੜ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਵਿਰੋਧ! ਮੀਟਿੰਗ ਵਾਲੇ ਹੋਟਲ ਨੂੰ ਪਾਇਆ ਘੇਰਾ
ਜਦੋਂ ਪੁਲਿਸ ਨੇ ਕਿਸਾਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਧੱਕਾਮੁੱਕੀ ਵੀ ਹੋਈ।
Delhi News : ਮੈਂ ਜੇਲ੍ਹ ਤੋਂ ਬਾਹਰ ਜਾ ਕੇ ਪ੍ਰਚਾਰ ਕਰਨਾ ਚਾਹੁੰਦਾ ਹਾਂ; ਮਨੀਸ਼ ਸਿਸੋਦੀਆ ਨੇ ਅਦਾਲਤ ਤੋਂ ਮੰਗੀ ਰਾਹਤ
ਮਨੀਸ਼ ਸਿਸੋਦੀਆ ਨੇ ਅਦਾਲਤ 'ਚ ਲਗਾਈ ਅਰਜ਼ੀ, ਚੋਣਾਂ 'ਚ ਪ੍ਰਚਾਰ ਕਰਨ ਲਈ ਮੰਗੀ ਅੰਤਰਿਮ ਜ਼ਮਾਨਤ
Ludhiana News: ਲੁਧਿਆਣਾ ਜੇਲ੍ਹ 'ਚ ਬਜ਼ੁਰਗ ਦੀ ਸੜਨ ਕਾਰਨ ਮੌਤ, ਘਟਨਾ ਸਬੰਧੀ ਜਾਂਚ ਜਾਰੀ
ਪਿਤਾ ਪੁਲਿਸ ਮੁਲਾਜ਼ਮ ਸੀ, ਕਿੰਨ੍ਹਾਂ ਹਾਲਾਤਾਂ ਵਿਚ ਹੋਈ ਮੌਤ ਜਾਂਚ ਸ਼ੁਰੂ
Pakistan Horror : ਢਿੱਡ ਨਹੀਂ ਭਰ ਸਕਾਂਗਾ ,ਪਿਤਾ ਨੇ ਪਤਨੀ ਸਮੇਤ 7 ਬੱਚਿਆਂ ਦਾ ਕੁਹਾੜੀ ਨਾਲ ਕੀਤਾ ਕਤਲ
ਵਿਅਕਤੀ ਆਪਣੀ ਆਰਥਿਕ ਸਥਿਤੀ ਕਾਰਨ ਤਣਾਅ ਵਿੱਚ ਸੀ ਅਤੇ "ਮਾਨਸਿਕ ਤੌਰ 'ਤੇ ਪਰੇਸ਼ਾਨ" ਸੀ
Lok Sabha Elections 2024: ਗੂਗਲ 'ਤੇ ਚੋਣ ਇਸ਼ਤਿਹਾਰਬਾਜ਼ੀ ਦੀ ਦੌੜ; ਸਿਆਸੀ ਪਾਰਟੀਆਂ ਨੇ 3 ਮਹੀਨਿਆਂ 'ਚ ਖਰਚੇ 117 ਕਰੋੜ ਰੁਪਏ
ਰਾਜਨੀਤਿਕ ਇਸ਼ਤਿਹਾਰਾਂ 'ਤੇ ਸੱਭ ਤੋਂ ਵੱਧ ਖਰਚ ਕਰਨ ਵਾਲੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਹੈ