ਖ਼ਬਰਾਂ
Manish Sisodia: ਸਿਸੋਦੀਆ ਦੀ ਅੰਤਰਿਮ ਜ਼ਮਾਨਤ ਪਟੀਸ਼ਨ 'ਤੇ ਹਾਈ ਕੋਰਟ ਵੱਲੋਂ ਈਡੀ ਤੇ CBI ਨੂੰ ਨੋਟਿਸ ਜਾਰੀ
ਸੀਬੀਆਈ ਅਤੇ ਈਡੀ ਮਾਮਲਿਆਂ ਦੀ ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਨੇ ਕੇਂਦਰੀ ਜਾਂਚ ਏਜੰਸੀਆਂ ਨੂੰ 20 ਅਪ੍ਰੈਲ ਤੱਕ ਆਪਣਾ ਜਵਾਬ ਦਾਖਲ ਕਰਨ ਦਾ ਨਿਰਦੇਸ਼ ਦਿੱਤਾ।
Himachal News: ਹਿਮਾਚਲ 'ਚ ਡੂੰਘੀ ਖੱਡ 'ਚ ਡਿੱਗੀ ਕਾਰ, ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ
Himachal News: ਕਾਰ ਵਿਚ ਸਵਾਰ ਸਾਰੇ ਲੋਕ ਬਿਸ਼ਾਲ ਤੋਂ ਸਵਦ ਵੱਲ ਆ ਰਹੇ ਸਨ
ਸ਼ੈਂਕੀ ਦਹੀਆ ਨੇ ਵਧਾਇਆ ਪੰਜਾਬੀਆਂ ਦਾ ਮਾਣ, ਕੈਨੇਡਾ ਦੇ ਗ੍ਰੇਟਰ ਸੁਡਬਰੀ ’ਚ ਪੁਲਿਸ ਅਫ਼ਸਰ ਬਣਨ ਵਾਲਾ ਪਹਿਲਾ ਪੰਜਾਬੀ ਮੂਲ ਦਾ ਵਿਅਕਤੀ ਬਣਿਆ
ਕਈ ਸਥਾਨਕ ਸਿੱਖ ਹੋਏ ਬਾਗ਼ੋ-ਬਾਗ਼, ਪੁਲਿਸ ਅਧਿਕਾਰੀ ਬਣਨ ਲਈ ਸ਼ੈਂਕੀ ਤੋਂ ਮੰਗਣ ਲੱਗੇ ਸਲਾਹ
Punjab News: ਪੰਜਾਬ ਦੇ ਸਾਰੇ ਸਕੂਲੀ ਵਾਹਨ ਕੀਤੇ ਜਾਣਗੇ ਚੈੱਕ, ਨਿਯਮ ਨਾ ਪੂਰੇ ਹੋਣ 'ਤੇ ਹੋਵੇਗੀ ਕਾਰਵਾਈ
Punjab News: ਪੰਜਾਬ ਬਾਲ ਅਧਿਕਾਰ ਕਮਿਸ਼ਨ ਨੇ DC, SSP ਤੇ ਪੁਲਿਸ ਕਮਿਸ਼ਨਰਾਂ ਨੂੰ ਦਿਤੇ ਨਿਰਦੇਸ਼
Canada News: ਕੈਨੇਡਾ ਨੇ ਭਾਰਤ ’ਚ ਮੌਜੂਦ ਅਪਣੇ ਸਫ਼ਾਰਤਖ਼ਾਨਿਆਂ ਦੇ ਸਟਾਫ਼ ’ਚ ਮੁੜ ਕਟੌਤੀ ਕੀਤੀ
Canada News: ਮੁਲਾਜ਼ਮਾਂ ਨੂੰ ਸਾਂਭਣ ਲਈ ਸੂਪਰਵਾਈਜ਼ਰਾਂ ਦੀ ਕਮੀ ਨੂੰ ਦਸਿਆ ਕਾਰਨ, ਕੌਂਸਲਰ ਸਹਾਇਤਾ ਅਤੇ ਵਪਾਰ ਤੇ ਕਾਰੋਬਾਰ ਦੇ ਵਿਕਾਸ ਸਮੇਤ ਮੁੱਖ ਸੇਵਾਵਾਂ ਰਹਿਣਗੀਆਂ ਜਾਰੀ
Saurabh Bhardwaj PC News: ਦਿੱਲੀ 'ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀਆਂ ਅਟਕਲਾਂ ਨੂੰ ਲੈ ਕੇ ਸੌਰਭ ਭਾਰਦਵਾਜ ਨੇ ਕੇਂਦਰ 'ਤੇ ਸਾਧਿਆ ਨਿਸ਼ਾਨਾ
Saurabh Bhardwaj PC News: ਕਿਹਾ-ਭਾਜਪਾ 25 ਸਾਲਾਂ ਤੋਂ ਸੱਤਾ ਤੋਂ ਬਾਹਰ ਹੈ, ਵੋਟਾਂ ਰਾਹੀਂ ਸੱਤਾ 'ਚ ਨਹੀਂ ਆ ਸਕਦੇ
Amritsar News : ਅੰਮ੍ਰਿਤਸਰ ’ਚ ਪੈਟਰੋਲ ਪੰਪ ’ਤੇ ਹੋਈ ਸ਼ਰੇਆਮ ਲੁੱਟ
Amritsar News : ਲੁਟੇਰੇ ਪਿਸਤੌਲ ਦਿਖਾ ਕੇ ਨਕਦੀ ਖੋਹ ਮੋਟਰਸਾਈਕਲ ’ਤੇ ਫ਼ਰਾਰ ਹੋਏ ਫ਼ਰਾਰ
Punjab News: ਭੰਗੜਾ ਪਾਉਂਦਿਆਂ ਦਸਤਾਰ ਉਤਾਰ ਕੇ ਸਟੇਜ 'ਤੇ ਰੱਖਣ ਵਾਲੇ ਨੌਜਵਾਨ ਨੇ ਮੰਗੀ ਮੁਆਫ਼ੀ, ਪੜ੍ਹੋ ਕੀ ਕਿਹਾ
ਗੁਰਦੁਆਰਾ ਸਾਹਿਬ ਜਾ ਕੇ ਸਿੱਖ ਕੌਮ ਤੋਂ ਭੁੱਲ ਬਖਸ਼ਾਈ
Haryana News: ਘਰਵਾਲੀ ਦੇ ਨਜਾਇਜ਼ ਸਬੰਧਾਂ ਤੋਂ ਦੁਖੀ ਘਰਵਾਲੇ ਨੇ ਕੀਤੀ ਖ਼ੁਦਕੁਸ਼ੀ
Haryana News: 7 ਸਾਲ ਪਹਿਲਾਂ ਹੋਇਆ ਸੀ ਵਿਆਹ
Bangalore Cafe Blast Case: NIA ਨੂੰ ਮਿਲੀ ਵੱਡੀ ਸਫਲਤਾ, ਕੋਲਕਾਤਾ ਤੋਂ 2 ਸ਼ੱਕੀ ਗ੍ਰਿਫਤਾਰ
Bangalore Cafe Blast Case: NIAਦੀ ਟੀਮ ਦੋਵਾਂ ਨੂੰ ਲੱਭਣ ਲਈ ਕੋਲਕਾਤਾ ’ਚ ਇੱਕ ਛੁਪਣਗਾਹ ਪਹੁੰਚੀ, ਜਿੱਥੇ ਫਰਜ਼ੀ ਨਾਵਾਂ ਨਾਲ ਰਹਿ ਰਹੇ ਸਨ ਮੁਲਜ਼ਮ