ਖ਼ਬਰਾਂ
Nana Patole Accident News : ਮਹਾਰਾਸ਼ਟਰ ਕਾਂਗਰਸ ਪ੍ਰਧਾਨ ਦੀ ਕਾਰ ਨੂੰ ਟਰੱਕ ਨੇ ਮਾਰੀ ਟੱਕਰ, ਵਾਲ-ਵਾਲ ਬਚੇ ਨਾਨਾ ਪਟੋਲੇ
Nana Patole Accident News : ਅਤੁਲ ਲੋਂਧੇ ਦਾ ਸ਼ੱਕ ਉਨ੍ਹਾਂ ਨੂੰ ਮਾਰਨ ਦੀ ਕੀਤੀ ਕੋਸ਼ਿਸ਼
Mohali News : ਮੋਹਾਲੀ ਦੇ ਪਿੰਡ ਭਾਗੋਮਾਜਰਾ 'ਚ ਲੱਗੀ ਅੱਗ ,ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ
Mohali News : ਮੋਹਾਲੀ ਦੇ ਪਿੰਡ ਭਾਗੋਮਾਜਰਾ 'ਚ ਅੱਗ ਲੱਗਣ ਕਾਰਨ 100 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ
OLA News : ਓਲਾ ਦਾ ਵੱਡਾ ਫੈਸਲਾ, ਇੰਨ੍ਹਾਂ ਦੇਸ਼ਾਂ ਵਿਚ ਬੰਦ ਰਹੇਗਾ ਕਾਰੋਬਾਰ
OLA News : ਬ੍ਰਿਟੇਨ, ਆਸਟਰੇਲੀਆ, ਨਿਊਜ਼ੀਲੈਂਡ ’ਚ ਆਪਣਾ ਕਾਰੋਬਾਰ ਬੰਦ ਕਰਨ ਦਾ ਕੀਤਾ ਫੈਸਲਾ
Jalandhar NRI Girl News: NRI ਕੁੜੀ ਨਾਲ ਹੋਇਆ ਧੋਖਾ, ਪ੍ਰਵਾਰ ਨੇ ਗੇਅ ਨੌਜਵਾਨ ਨਾਲ ਕਰਵਾਇਆ ਵਿਆਹ
Jalandhar NRI Girl News: ਲੜਕੀ ਦੇ ਕਰੀਬ ਆਉਣ 'ਤੇ ਹੋਇਆ ਖੁਲਾਸਾ
Delhi BJP Protest: AAP ਦੇ ਮੁੱਖ ਦਫਤਰ ਬਾਹਰ ਭਾਜਪਾ ਨੇ ਕੀਤਾ ਪ੍ਰਦਰਸ਼ਨ, ਕੇਜਰੀਵਾਲ ਦੇ ਅਸਤੀਫੇ ਦੀ ਮੰਗ
ਭਾਜਪਾ ਨੇ ਹਾਈ ਕੋਰਟ ਦੇ ਹੁਕਮਾਂ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਹੈ
Lok sabha Election 2024 : ਚੰਡੀਗੜ੍ਹ ਤੋਂ ਸੰਜੇ ਟੰਡਨ ਹੋਣਗੇ ਬੀਜੇਪੀ ਉਮੀਦਵਾਰ, ਕਿਰਨ ਖੇਰ ਦੀ ਕੱਟੀ ਟਿਕਟ
Lok sabha Election 2024 : ਚੰਡੀਗੜ੍ਹ ਤੋਂ ਸੰਜੇ ਟੰਡਨ ਹੋਣਗੇ ਬੀਜੇਪੀ ਉਮੀਦਵਾਰ, ਕਿਰਨ ਖੇਰ ਦੀ ਕੱਟੀ ਟਿਕਟ
Moga Accident News : ਮੋਗਾ ’ਚ ਮੋਟਰਸਾਈਕਲ ਦਰਖੱਤ ਨਾਲ ਟਕਰਾਈ, 2 ਨੌਜਵਾਨਾਂ ਦੀ ਮੌਤ
ਦੋਨੋਂ ਮ੍ਰਿਤਕ ਨੌਜਵਾਨ ਆਪਸ ’ਚ ਸੀ ਚਾਚੇ ਤਾਏ ਦੇ ਪੁੱਤ
Punjab Weather Update : ਪੰਜਾਬ ਵਿਚ ਅਗਲੇ ਦਿਨਾਂ ਵਿਚ ਪਵੇਗਾ ਭਾਰੀ ਮੀਂਹ, ਅਲਰਟ ਹੋਇਆ ਜਾਰੀ
Punjab Weather Update: ਮੌਸਮ ਵਿਭਾਗ ਵੱਲੋਂ ਪੂਰੇ ਪੰਜਾਬ ਵਿਚ ਯੈਲੋ ਅਲਰਟ ਜਾਰੀ
'ਆਪ' ਵੱਲੋਂ ਅਰਵਿੰਦ ਕੇਜਰੀਵਾਲ ਦੇ ਘਰ ਅਹਿਮ ਮੀਟਿੰਗ ,ਪੰਜਾਬ ਦੇ ਸੀਐਮ ਭਗਵੰਤ ਮਾਨ, ਸੁਨੀਤਾ ਕੇਜਰੀਵਾਲ, ਸੰਜੇ ਸਿੰਘ ਮੌਜੂਦ
Delhi News : 'ਆਪ' ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦੇ ਘਰ ਅਹਿਮ ਮੀਟਿੰਗ
Air Travel News : ਹਵਾਈ ਯਾਤਰਾ ਲਈ ਮੰਗ ਵੱਧਣ ਨਾਲ ਕਿਰਾਏ ’ਚ 20 ਤੋਂ 25 ਫੀਸਦੀ ਹੋਇਆ ਵਾਧਾ
Air Travel News :ਟਾਟਾ ਸਮੂਹ ਦੀ ਵਿਸਤਾਰਾ ਏਅਰਲਾਈਨ ਦੀਆਂ 100 ਤੋਂ ਵੱਧ ਉਡਾਣਾਂ ਰੱਦ ਹੋਣ ਨਾਲ ਕਿਰਾਇਆ ਪਹਿਲਾਂ ਹੀ ਵੱਧ ਚੁੱਕਾ