ਖ਼ਬਰਾਂ
Punjab News: ਨਵਜੰਮੀ ਕੁੜੀ ਨੂੰ ਗੋਹੇ ’ਚ ਦੱਬਣ ਵਾਲੇ ਮਾਪਿਆਂ ਨੂੰ ਸੁਣਾਈ ਉਮਰ ਕੈਦ
28 ਸਤੰਬਰ 2020 ਦਾ ਹੈ ਮਾਮਲਾ
Lok Sabha elections: ਲੋਕ ਮੁੱਦਿਆਂ ਤੋਂ ਸਖਣੀਆਂ ਚੋਣਾਂ ’ਚ ਭਖਦੇ ਮਸਲੇ ਵੀ ਕੀਤੇ ਜਾ ਰਹੇ ਹਨ ਨਜ਼ਰ-ਅੰਦਾਜ਼
ਬੇਅਦਬੀ ਕਾਂਡ, ਕਿਸਾਨੀ ਅੰਦੋਲਨ ਸਮੇਤ ਹੋਰ ਭਖਦੇ ਮਸਲੇ ਕਰ ਦਿਤੇ ਦਰਕਿਨਾਰ
Telangana News: ਤੇਲੰਗਾਨਾ ਦੀ ਦਵਾਈ ਕੰਪਨੀ ’ਚ ਧਮਾਕਾ, 4 ਲੋਕਾਂ ਦੀ ਮੌਤ, 10 ਜ਼ਖਮੀ
ਪੁਲਿਸ ਨੇ ਇਹ ਜਾਣਕਾਰੀ ਦਿਤੀ। ਸ਼ਾਮ ਕਰੀਬ 5 ਵਜੇ ਧਮਾਕੇ ਤੋਂ ਬਾਅਦ ਅੱਗ ਲੱਗ ਗਈ।
ਰਾਹੁਲ ਗਾਂਧੀ ਨੇ 2022-23 ’ਚ ਕੀਤੀ 1.02 ਕਰੋੜ ਰੁਪਏ ਦੀ ਕਮਾਈ, ਜਾਣੋ ਹਲਫ਼ਨਾਮੇ ’ਚ ਕਿੰਨੀ ਲਿਖੀ ਕੁੱਲ ਜਾਇਦਾਦ
11.15 ਕਰੋੜ ਰੁਪਏ ਦੀ ਅਚੱਲ ਜਾਇਦਾਦ ਦੇ ਮਾਲਕ ਹਨ ਰਾਹੁਲ ਗਾਂਧੀ
ਰਾਜੀਵ ਗਾਂਧੀ ਕਤਲ ਕੇਸ ਦੇ ਤਿੰਨ ਦੋਸ਼ੀ ਸ੍ਰੀਲੰਕਾ ਪਰਤੇ
ਸੁਪਰੀਮ ਕੋਰਟ ਨੇ ਨਵੰਬਰ 2022 ’ਚ ਕਤਲ ਮਾਮਲੇ ’ਚ ਸੱਤ ਦੋਸ਼ੀਆਂ ਨੂੰ ਰਿਹਾਅ ਕਰ ਦਿਤਾ ਸੀ, ਜਿਨ੍ਹਾਂ ’ਚ ਤਿੰਨ ਸ਼੍ਰੀਲੰਕਾਈ ਨਾਗਰਿਕ ਵੀ ਸ਼ਾਮਲ ਸਨ
ਤਿਹਾੜ ਜੇਲ੍ਹ ਤੋਂ ਛੇ ਮਹੀਨੇ ਬਾਅਦ ਬਾਹਰ ਆਏ ਸੰਜੇ ਸਿੰਘ, ਕਿਹਾ, ‘ਜਸ਼ਨ ਮਨਾਉਣ ਦਾ ਸਮਾਂ ਨਹੀਂ, ਸੰਘਰਸ਼ ਕਰਨ ਦਾ ਸਮਾਂ ਹੈ’
ਵੱਡੀ ਗਿਣਤੀ ’ਚ ‘ਆਪ’ ਕਾਰਕੁਨਾਂ ਨੇ ਕੀਤਾ ਸਵਾਗਤ, ‘ਜੇਲ ਦੇ ਤਾਲੇ ਟੁੱਟਣਗੇ, ਕੇਜਰੀਵਾਲ ਛੁੱਟਣਗੇ’ ਦਾ ਦਿਤਾ ਨਾਅਰਾ
Punjab News: ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਨੇ IAS ਦੇ ਅਹੁਦੇ ਤੋਂ ਦਿਤਾ ਅਸਤੀਫ਼ਾ, ਹੋ ਸਕਦੇ ਭਾਜਪਾ ਵਿਚ ਸ਼ਾਮਲ
Punjab News: ਭਾਜਪਾ ਬਣਾ ਸਕਦੀ ਲੋਕ ਸਭਾ ਉਮੀਦਵਾਰ
Amritsar News: ਅੰਮ੍ਰਿਤਸਰ 'ਚ BSF ਨੇ 3.50 ਕਰੋੜ ਦੀ ਹੈਰੋਇਨ ਸਮੇਤ 2 ਨਸ਼ਾ ਤਸਕਰ ਕੀਤੇ ਕਾਬੂ
Amritsar News: ਮੁਲਜ਼ਮਾਂ ਨੇ ਪਾਕਿਸਤਾਨ ਤੋਂ ਮੰਗਵਾਈ ਸੀ ਖੇਪ
Punjab Vigilance : ਵਿਜੀਲੈਂਸ ਵੱਲੋਂ 50,000 ਰੁਪਏ ਦੀ ਰਿਸ਼ਵਤ ਲੈਂਦਾ ਐਸ.ਐਮ.ਓ. ਕਾਬੂ
Punjab Vigilance: ਮੁਲਜ਼ਮ ਨੇ ਮਾਝਾ ਕੰਟੀਨ ਦੇ ਠੇਕੇਦਾਰ ਤੋਂ ਸਾਲ 2024 ਲਈ ਠੇਕਾ ਵਧਾਉਣ ਦੇ ਬਦਲੇ ਮੰਗੇ ਸੀ ਰਿਸ਼ਵਤ
Gold and silver Price : ਸੋਨੇ ਦੇ ਮੁੱਲ ’ਚ ਮੁੜ ਵੱਡਾ ਵਾਧਾ, ਵੱਡੀ ਛਾਲ ਮਾਰ ਕੇ ਛੂਹਿਆ ਨਵਾਂ ਰੀਕਾਰਡ ਪੱਧਰ
830 ਰੁਪਏ ਚੜ੍ਹ ਕੇ 69,200 ਰੁਪਏ ਦੇ ਨਵੇਂ ਰੀਕਾਰਡ ਪੱਧਰ ’ਤੇ ਪੁੱਜੀ ਕੀਮਤ