ਖ਼ਬਰਾਂ
Kangana Ranaut: ਕੰਗਨਾ ਰਣੌਤ ਨੇ PM ਮੋਦੀ ਨੂੰ ਦੱਸਿਆ ਸ਼੍ਰੀ ਰਾਮ ਦਾ ਅਵਤਾਰ, ਕਿਹਾ - ਸਭ ਮੋਦੀ ਨੂੰ ਹੀ ਵੋਟ ਦਿਓ
ਕੰਗਨਾ ਨੇ ਭਾਜਪਾ ਅਤੇ ਪੀਐੱਮ ਮੋਦੀ ਦੀ ਖੂਬ ਤਾਰੀਫ਼ ਕੀਤੀ
Lok Sabha Elections 2024: ਦੁਚਿੱਤੀ 'ਚ ਫਸੀ ਕਾਂਗਰਸੀ ਵਿਧਾਇਕਾ; ਪਾਰਟੀ ਜਾਂ ਪਤੀ ਕਿਸ ਨੂੰ ਦੇਵੇ ਸਮਰਥਨ?
ਪਤੀ ਨੇ ਕਿਹਾ, ‘ਇਕੋ ਛੱਤ ਹੇਠਾਂ ਰਹੇ ਤਾਂ ਲੱਗਣਗੇ 'ਮੈਚ ਫਿਕਸਿੰਗ' ਦੇ ਇਲਜ਼ਾਮ’
Chandigarh water Tariff: ਚੰਡੀਗੜ੍ਹ 'ਚ ਅੱਜ ਤੋਂ ਵਧੀਆਂ ਪਾਣੀ ਦੀਆਂ ਕੀਮਤਾਂ, ਪ੍ਰਸ਼ਾਸਨ ਨੇ ਕੀਤਾ 5% ਦਾ ਵਾਧਾ
ਕੂੜਾ ਇਕੱਠਾ ਕਰਨ ਦੇ ਖਰਚੇ ਵੀ ਵਧੇ
Storm News: ਦੇਸ਼ ਦੇ 4 ਸੂਬਿਆਂ ਵਿਚ ਤੂਫਾਨ ਅਤੇ ਮੀਂਹ ਨਾਲ ਤਬਾਹੀ; ਪੱਛਮੀ ਬੰਗਾਲ ਵਿਚ 5 ਲੋਕਾਂ ਦੀ ਮੌਤ
ਪੱਛਮੀ ਬੰਗਾਲ 'ਚ ਤੂਫਾਨ ਅਤੇ ਮੀਂਹ ਕਾਰਨ ਕਾਫੀ ਨੁਕਸਾਨ ਹੋਇਆ ਹੈ।
Canada News: ਕੈਨੇਡਾ ਵਿਚ ਪੰਜਾਬੀ ਵਿਦਿਆਰਥੀਆਂ ਨੂੰ ਮਿਲਿਆ 3 ਲੱਖ ਡਾਲਰ ਦਾ ਵਜ਼ੀਫ਼ਾ
12ਵੀਂ ਦੇ ਵਿਦਿਆਰਥੀ ਹਨ ਬਲਜੋਤ ਸਿੰਘ ਰਾਏ, ਸ਼ਰਈਆ ਜੈਨ ਅਤੇ ਐਸ਼ਲੇ ਸੱਭਰਵਾਲ
US News: ਕੈਲੀਫੋਰਨੀਆ ’ਚ ਹੁਣ ਫਾਸਟ ਫੂਡ ਵਰਕਰਾਂ ਨੂੰ ਮਿਲੇਗੀ ਘੱਟੋ-ਘੱਟ 20 ਡਾਲਰ ਪ੍ਰਤੀ ਘੰਟਾ ਤਨਖ਼ਾਹ
ਪੰਜਾਬੀ ਫਾਸਟ ਫੂਡ ਵਰਕਰਾਂ ਨੂੰ ਵੀ ਹੋਵੇਗਾ ਫ਼ਾਇਦਾ
Uber News: 62 ਰੁਪਏ ਦੇ Uber ਆਟੋ ਲਈ ਮਿਲਿਆ 7.66 ਕਰੋੜ ਰੁਪਏ ਦਾ ਬਿੱਲ; ਗਾਹਕ ਦੇ ਉੱਡੇ ਹੋਸ਼
ਵੀਡੀਉ ਵਾਇਰਲ ਹੋਣ ਮਗਰੋਂ ਕੰਪਨੀ ਨੇ ਮੰਗੀ ਮੁਆਫ਼ੀ
LPG Price: ਵਪਾਰਕ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਕਟੌਤੀ; 32 ਰੁਪਏ ਤਕ ਘਟੀਆਂ ਕੀਮਤਾਂ
ਦਿੱਲੀ 'ਚ 19 ਕਿਲੋ ਦੇ ਵਪਾਰਕ LPG ਸਿਲੰਡਰ ਦੀ ਕੀਮਤ 1764.50 ਰੁਪਏ ਹੋਈ
IPL 2024: ਦਿੱਲੀ ਕੈਪੀਟਲਜ਼ ਨੇ ਜਿੱਤਿਆ ਸੀਜ਼ਨ ਦਾ ਪਹਿਲਾ ਮੈਚ; ਚੇਨਈ ਨੂੰ 20 ਦੌੜਾਂ ਨਾਲ ਹਰਾਇਆ
ਡੇਵਿਡ ਵਾਰਨਰ (52) ਅਤੇ ਰਿਸ਼ਬ ਪੰਤ (51) ਨੇ ਬਣਾਏ ਅੱਧੇ ਸੈਂਕੜੇ
Jammu News: 12ਵੀਂ ਜਮਾਤ ਦੇ ਲੜਕੇ ਉਂਕਾਰ ਸਿੰਘ ਜੰਮੂ ਨੂੰ ‘ਇਸਰੋ’ ਅਤੇ ‘ਨਾਸਾ’ ਤੋਂ ਆਈ ਨੌਕਰੀ ਦੀ ਪੇਸ਼ਕਸ਼
ਉਂਕਾਰ ਸਿੰਘ ਜੰਮੂ ਨੇ ਸਿੱਖ ਕੌਮ ਦਾ ਨਾਮ ਦੁਨੀਆਂ ਭਰ ਵਿਚ ਰੁਸ਼ਨਾਇਆ ਹੈ।