ਖ਼ਬਰਾਂ
Uddhav Thackeray: ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਣ ਵਾਲੀ ਭਾਜਪਾ ਨੂੰ ਵੀ ਦਿੱਲੀ ਆਉਣ ਤੋਂ ਰੋਕਣਾ ਹੋਵੇਗਾ - ਊਧਵ ਠਾਕਰੇ
ਇਕ ਵਿਅਕਤੀ ਅਤੇ ਇਕ ਪਾਰਟੀ ਦੀ ਸਰਕਾਰ ਦੇਸ਼ ਲਈ ਖਤਰਨਾਕ ਹੈ
ਕਰਜ਼ ਹੋਵੇਗਾ ਮਹਿੰਗਾ, ਇਸ ਸਰਕਾਰੀ ਬੈਂਕ ਨੇ ਵਧਾਈਆਂ ਵਿਆਜ ਦਰਾਂ
ਬੈਂਕ ਆਫ ਇੰਡੀਆ ਨੇ ਵਿਆਜ ਦਰ ’ਚ 0.10 ਫੀ ਸਦੀ ਦਾ ਵਾਧਾ ਕੀਤਾ
Tarn Taran News: ਤਰਨਤਾਰਨ 'ਚ ਗੈਂਗਸਟਰ ਲਖਬੀਰ ਲੰਡਾ ਦੇ 3 ਸਾਥੀ ਗ੍ਰਿਫਤਾਰ, ਕਰੋੜਾਂ ਦੀ ਹੈਰੋਇਨ ਹੋਈ ਬਰਾਮਦ
Tarn Taran News: ਮੁਲਜ਼ਮ ਕਾਰੋਬਾਰੀਆਂ ਨੂੰ ਧਮਕੀਆਂ ਦੇ ਕੇ ਮੰਗਦੇ ਸੀ ਫਿਰੌਤੀ
Panipat News: ਵਿਦੇਸ਼ ਭੇਜਣ ਦੇ ਨਾਂ ’ਤੇ ਨੌਜਵਾਨ ਨਾਲ ਹੋਈ 3 ਲੱਖ ਦੀ ਠੱਗੀ, ਪੈਸੇ ਮੰਗਣ ’ਤੇ ਜਾਨੋਂ ਮਾਰਨ ਦੀ ਦਿੱਤੀ ਧਮਕੀ
Panipat News: ਸੌਦਾ 5 ਲੱਖ ਰੁਪਏ ’ਚ ਹੋਇਆ ਸੀ ਤੈਅ, ਫਰਜ਼ੀ ਪਾਸਪੋਰਟ ਦਾ ਪਰਦਾਫਾਸ਼, ਮੁਲਜ਼ਮ ਖ਼ਿਲਾਫ਼ ਕੇਸ ਦਰਜ
ਰਫ਼ਤਾਰ ਤੋਂ ਰੋਮਾਂਚਿਤ ਹੁੰਦੈ IPL-2024 ’ਚ ਸੀਜ਼ਨ ਦੀ ਸਭ ਤੋਂ ਤੇਜ਼ ਗੇਂਦ ਸੁੱਟਣ ਵਾਲਾ ਮਯੰਕ, ਜੈੱਟ ਏਅਰਕ੍ਰਾਫਟ ਤੋਂ ਲੈਂਦੈ ਪ੍ਰੇਰਣਾ
ਪੰਜਾਬ ਕਿੰਗਜ਼ ਵਿਰੁਧ ਮੈਚ ਦੌਰਾਨ ਮਯੰਕ ਯਾਦਵ ਨੇ ਲਖਨਊ ਸੂਪਰ ਜਾਇੰਟਸ ਲਈ ਸੁੱਟੀ 155.8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵਾਲੀ ਸੱਭ ਤੋਂ ਤੇਜ਼ ਗੇਂਦ
Punjab News: ਪੰਜਾਬ 'ਚ ਹਥਿਆਰਾਂ ਸਮੇਤ 4 ਤਸਕਰ ਗ੍ਰਿਫ਼ਤਾਰ, ਮੱਧ ਪ੍ਰਦੇਸ਼ ਤੋਂ ਸਪਲਾਈ ਹੁੰਦੇ ਸੀ ਹਥਿਆਰ
9 ਪਿਸਤੌਲ ਬਰਾਮਦ, ਪੁਲਿਸ ਜਾਂਚ ਵਿਚ ਜੁਟੀ
Ludhiana News: ਲੁਧਿਆਣਾ ਪੁਲਿਸ ਨੇ 10 ਕਰੋੜ ਦੀ ਹੈਰੈਇਨ ਸਮੇਤ 2 ਤਸਕਰ ਕੀਤੇ ਕਾਬੂ
Ludhiana News: ਕਪਿਲ ਕੁਮਾਰ ਅਤੇ ਵਰੁਣ ਕੁਮਾਰ ਵਜੋਂ ਹੋਈ ਨੌਜਵਾਨਾਂ ਦੀ ਪਹਿਚਾਣ
ਬੋਪੰਨਾ ਤੇ ਇਬਡੇਨ ਦੀ ਜੋੜੀ ਨੇ ਮਿਆਮੀ ਓਪਨ ਡਬਲਜ਼ ਖਿਤਾਬ ਜਿੱਤਿਆ
ਰੈਂਕਿੰਗ ’ਚ ਪਹਿਲੇ ਸਥਾਨ ’ਤੇ ਵੀ ਕੀਤੀ ਵਾਪਸੀ
INDIA Bloc Mega Rally: ਜੇਲ੍ਹ 'ਚ ਬੰਦ ਅਰਵਿੰਦ ਕੇਜਰੀਵਾਲ ਨੇ ਦਿੱਤੀਆਂ 6 ਗਾਰੰਟੀਆਂ, ਪਤਨੀ ਸੁਨੀਤਾ ਨੇ ਰੈਲੀ ਵਿਚ ਪੜ੍ਹ ਕੇ ਸੁਣਾਈਆਂ
ਕੇਜਰੀਵਾਲ ਨੂੰ ਜ਼ਿਆਦਾ ਦੇਰ ਜੇਲ੍ਹ ਵਿਚ ਨਹੀਂ ਰੱਖ ਸਕਣਗੇ। ਤੁਹਾਡਾ ਕੇਜਰੀਵਾਲ ਸ਼ੇਰ ਹੈ।
Punjab BJP: ਜਲੰਧਰ ਦੇ ਕਈ ਕੌਂਸਲਰ ਭਾਜਪਾ ਵਿਚ ਸ਼ਾਮਲ, AAP-ਕਾਂਗਰਸ ਨੂੰ ਝਟਕਾ
ਸੁਸ਼ੀਲ ਰਿੰਕੂ ਨੇ ਕਈ ਸਾਥੀ ਕਰਵਾਏ ਭਾਜਪਾ ਵਿਚ ਸ਼ਾਮਲ