ਖ਼ਬਰਾਂ
ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ’ਚ ‘ਆਪ’ ਨਹੀਂ ਮਨਾਏਗੀ ਹੋਲੀ, ਪੜ੍ਹੋ 26 ਮਾਰਚ ਤਕ ਦੇ ਪ੍ਰੋਗਰਾਮ ਦਾ ਐਲਾਨ
‘ਆਪ’ ਵਿਧਾਇਕਾਂ ਅਤੇ ਕੌਂਸਲਰਾਂ ਨੂੰ ਕੇਜਰੀਵਾਲ ਦੇ ਪਰਵਾਰਕ ਮੈਂਬਰਾਂ ਨੂੰ ਮਿਲਣ ਤੋਂ ਰੋਕਿਆ ਗਿਆ : ਗੋਪਾਲ ਰਾਏ
ਅਦਾਲਤ ਨੇ ਕੇਜਰੀਵਾਲ ਨੂੰ 28 ਮਾਰਚ ਤਕ ਈ.ਡੀ. ਹਿਰਾਸਤ ’ਚ ਭੇਜਿਆ, ਜਾਣੋ ਅਦਾਲਤ ’ਚ ਈ.ਡੀ. ਨੇ ਕਿਹੜੇ ਦੋਸ਼ ਲਾਏ
ਕੇਜਰੀਵਾਲ ਨੇ ਆਬਕਾਰੀ ਘਪਲੇ ’ਚ ‘ਆਪ’ ਤੋਂ ਕਾਲੇ ਧਨ ਨੂੰ ਚਿੱਟਾ ਕਰਵਾਉਣ ਲਈ ਮੁੱਖ ਮੰਤਰੀ ਹੋਣ ਦਾ ਫਾਇਦਾ ਉਠਾਇਆ : ਈ.ਡੀ.
Delhi News : ਏਜੰਸੀ ਦੀ ਕਾਰਵਾਈ ਤੋਂ ਬਾਅਦ ਇਹਨਾਂ ਮੁੱਖ ਮੰਤਰੀਆਂ ਨੇ ਛੱਡੀ ਕੁਰਸੀ, ਕਿਸ-ਕਿਸ ਦਾ ਨਾਮ ਸ਼ਾਮਲ?
Delhi News : ਹੁਣ ਕੇਜਰੀਵਾਲ ਵੀ ਈ.ਡੀ. ਦੀ ਰੇਡਾਰ ’ਤੇ
ਭਾਰਤੀ ਚੋਣ ਕਮਿਸ਼ਨ ਵੱਲੋਂ 5 ਐਸਐਸਪੀਜ਼ ਦੀ ਤੈਨਾਤੀ: ਸਿਬਿਨ ਸੀ
ਦੀਪਕ ਪਾਰਿਕ ਨੂੰ ਐਸਐਸਪੀ ਬਠਿੰਡਾ ਲਗਾਇਆ ਗਿਆ ਹੈ ਜਦਕਿ ਅੰਕੁਰ ਗੁਪਤਾ ਨੂੰ ਐਸਐਸਪੀ ਜਲੰਧਰ ਰੂਰਲ ਤੈਨਾਤ ਕੀਤਾ ਗਿਆ ਹੈ
ਪੰਜਾਬ ਦੀ ਆਬਕਾਰੀ ਨੀਤੀ ਦਿੱਲੀ ਦੀ ਨੀਤੀ ਤੋਂ ਵੀ ਵੱਡਾ ਘਪਲਾ: ਸੁਨੀਲ ਜਾਖੜ
ਜਾਖੜ ਨੇ 1000 ਕਰੋੜ ਦੇ ਘੁਟਾਲੇ 'ਚ ਰਾਘਵ ਚੱਢਾ ਅਤੇ ਆਬਕਾਰੀ ਮੰਤਰੀ ਚੀਮਾ ਦੀ ਭੂਮਿਕਾ ਦਾ ਪਰਦਾਫਾਸ਼ ਕਰਨ ਲਈ ED ਜਾਂਚ ਦੀ ਕੀਤੀ ਮੰਗ
Arvind Kejriwal arrested: ਦੁਨੀਆ ਭਰ ਦੇ ਮੀਡੀਆ 'ਚ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੀ ਚਰਚਾ, ਪੜ੍ਹੋ ਕਿਸ ਨੇ ਕੀ ਲਿਖਿਆ?
ਅਲ ਜਜ਼ੀਰਾ ਨੇ ਲਿਖਿਆ- ਮਰਿਆ ਹੋਇਆ ਲੋਕਤੰਤਰ
Haryana News: ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਦਾ ਗੋਲ਼ੀਆਂ ਮਾਰ ਕੀਤਾ ਕਤਲ
Haryana News: 7 ਗੋਲ਼ੀਆਂ ਮਾਰ ਬਦਮਾਸ਼ ਹੋਏ ਫਰਾਰ, ਮ੍ਰਿਤਕ ਵੀ ਕਤਲ ਕੇਸ ’ਚ ਜ਼ਮਾਨਤ ’ਤੇ ਸੀ ਰਿਹਾਅ
IPL 2024: ਵੇਰਕਾ ਬਣਿਆ ‘ਪੰਜਾਬ ਕਿੰਗਜ਼’ ਦਾ ਅਧਿਕਾਰਤ ਡੇਅਰੀ ਪਾਰਟਨਰ
ਵੇਰਕਾ ਦੇ ਉਤਪਾਦਾਂ ’ਤੇ ਵਿਖਾਈਆਂ ਜਾਣਗੀਆਂ ‘ਪੰਜਾਬ ਕਿੰਗਜ਼’ ਦੇ ਦਿੱਗਜ਼ ਖਿਡਾਰੀਆਂ ਦੀਆਂ ਤਸਵੀਰਾਂ
New Delhi News : ਉੜੀਸਾ ’ਚ ਬੀਜੇਪੀ ਅਤੇ ਬੀਜੇਡੀ ’ਚ ਕੋਈ ਗਠਜੋੜ ਨਹੀਂ
New Delhi News : ਭਾਜਪਾ ਸਾਰੀਆਂ ਸੀਟਾਂ ’ਤੇ ਇਕੱਲੇ ਲੜੇਗੀ ਚੋਣ
ED ਦੀ ਕਹਾਣੀ, ਮੋਦੀ ਸਰਕਾਰ ਬਣਨ ਤੋਂ ਬਾਅਦ 95% ਵਿਰੋਧੀ ਨੇਤਾਵਾਂ ਖਿਲਾਫ਼ ਕੇਸ ਦਰਜ
ਸੀਬੀਆਈ ਅਤੇ ਐਨਆਈਏ ਨਾਲੋਂ ਈਡੀ ਕਿਵੇਂ ਬਣ ਗਈ ਤਾਕਤਵਰ?