ਖ਼ਬਰਾਂ
Indian Premier League: ਭਲਕੇ ਸ਼ੁਰੂ ਹੋ ਰਿਹਾ IPL 2024; ਕ੍ਰਿਕਟ ਦੇ ਮਹਾਂ ਮੁਕਾਬਲੇ ਵਿਚ ਹਿੱਸਾ ਲੈਣਗੀਆਂ 10 ਟੀਮਾਂ
ਆਈਪੀਐਲ 2024 ਦਾ ਪਹਿਲਾ ਮੁਕਾਬਲਾ ਭਲਕੇ 22 ਮਾਰਚ ਨੂੰ ਰਾਤ 8 ਵਜੇ ਚੇਨਈ ਅਤੇ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ।
ਹਰਿਆਣਾ 'ਚ BJP ਦੇ ਚੋਣ ਇੰਚਾਰਜ ਨਿਯੁਕਤ, ਰਾਜਸਥਾਨ ਦੇ ਸਾਬਕਾ ਸੂਬਾ ਪ੍ਰਧਾਨ ਨੂੰ ਮਿਲੀ ਜ਼ਿੰਮੇਵਾਰੀ
ਰਾਸ਼ਟਰੀ ਮੰਤਰੀ ਨਾਗਰ ਕੋ-ਇੰਚਾਰਜ ਬਣੇ
Congress News: 'ਅਸੀਂ 'ਪੋਸਟਰ ਵੀ ਨਹੀਂ ਛਪਵਾ ਪਾ ਰਹੇ, ਸਾਡੇ ਖਾਤੇ ਕੀਤੇ ਫ੍ਰੀਜ਼', ਕਾਂਗਰਸ ਨੇ ਭਾਜਪਾ 'ਤੇ ਸਾਧਿਆ ਨਿਸ਼ਾਨਾ
Congress News: ਅਸੀਂ ਨਾ ਤਾਂ ਪ੍ਰਚਾਰ ਕਰ ਸਕਦੇ ਹਾਂ, ਨਾ ਯਾਤਰਾ ਕਰ ਸਕਦੇ ਹਾਂ ਅਤੇ ਨਾ ਹੀ ਨੇਤਾਵਾਂ ਨੂੰ ਪੈਸੇ ਦੇ ਸਕਦੇ ਹਾਂ- ਰਾਹੁਲ ਗਾਂਧੀ
Declining Birth Rate in India: ਭਾਰਤ ਵਿਚ ਘੱਟ ਰਹੀ ਜਨਮ ਦਰ...., ਲੋਕ ਇਕ ਤੋਂ ਜ਼ਿਆਦਾ ਨਹੀਂ ਪੈਦਾ ਕਰਦੇ ਬੱਚੇ
Declining birth rate in India: 2050 ਤੱਕ ਭਾਰਤ ਵਿੱਚ ਜਨਮ ਦਰ ਸਿਰਫ਼ 1.29 ਹੋ ਜਾਵੇਗੀ- ਰਿਪੋਰਟ
Canada News: ਕੈਨੇਡੀਅਨ ਰੈਸਲਿੰਗ ਚੈਂਪੀਅਨਸ਼ਿਪ ਵਿਚ ਪੰਜਾਬਣਾਂ ਨੇ ਮਾਰੀਆਂ ਮੱਲਾਂ
2 ਸੋਨੇ ਅਤੇ 1 ਚਾਂਦੀ ਦਾ ਤਮਗ਼ਾ ਜਿੱਤਿਆ
Patanjali Advertising Case: ਕੰਪਨੀ ਨੇ ਸੁਪਰੀਮ ਕੋਰਟ ’ਚ ਮੰਗੀ ਮੁਆਫ਼ੀ; ਕਿਹਾ, ‘ਨਹੀਂ ਦੁਹਰਾਈ ਜਾਵੇਗੀ ਗਲਤੀ‘
ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ 2 ਅਪ੍ਰੈਲ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ
Chandigarh News: ਚੰਡੀਗੜ੍ਹ ਵਿਚ ਬਦਲਿਆ ਸਰਕਾਰੀ ਸਕੂਲਾਂ ਦਾ ਸਮਾਂ; 1 ਅਪ੍ਰੈਲ ਤੋਂ ਲਾਗੂ ਹੋਵੇਗਾ ਫ਼ੈਸਲਾ
ਸਿੰਗਲ ਸ਼ਿਫਟ ਵਾਲੇ ਸਕੂਲ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤਕ ਖੁੱਲ੍ਹਣਗੇ
Farmers Protest 2024: ਪੰਜਾਬ-ਹਰਿਆਣਾ ਦੀਆਂ ਹੱਦਾਂ ’ਤੇ 38 ਦਿਨਾਂ ਤੋਂ ਲੱਗੇ ਮੋਰਚੇ ’ਚ ਹੁਣ ਤਕ 12 ਮੌਤਾਂ
ਜਾਣੋ ਕੀ ਹਨ ਅੰਦੋਲਨ ਦੇ ਹਾਲਾਤ
Patti Murder News: ਘਰ ਵਿਚ ਵੜ੍ਹ ਕੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ
Patti Murder News: ਮੁਲਜ਼ਮਾਂ ਨੇ ਪੁਰਾਣੀ ਰੰਜ਼ਿਸ ਕਾਰਨ ਦਿਤਾ ਵਾਰਦਾਤ ਨੂੰ ਅੰਜਾਮ
Jaipur Fire News: ਘਰ ਨੂੰ ਅੱਗ ਲੱਗਣ ਕਾਰਨ ਝੁਲਸਿਆ ਪਰਿਵਾਰ; ਮਾਤਾ-ਪਿਤਾ ਸਮੇਤ ਤਿੰਨ ਬੱਚਿਆਂ ਦੀ ਮੌਤ
ਸਿਲੰਡਰ ਨੂੰ ਅੱਗ ਲੱਗਣ ਕਾਰਨ ਵਾਪਰਿਆ ਹਾਦਸਾ