ਖ਼ਬਰਾਂ
World Happiness Report 2024: ਫਿਨਲੈਂਡ ਮੁੜ ਬਣਿਆ ਸੱਭ ਤੋਂ ਖੁਸ਼ਹਾਲ ਦੇਸ਼; 143 ਦੇਸ਼ਾਂ ਦੀ ਸੂਚੀ 'ਚ 126ਵੇਂ ਸਥਾਨ ’ਤੇ ਭਾਰਤ
ਆਖਰੀ ਸਥਾਨ 'ਤੇ ਰਿਹਾ ਅਫਗਾਨਿਸਤਾਨ
Indian student missing in US: ਅਮਰੀਕਾ ’ਚ 25 ਸਾਲਾ ਭਾਰਤੀ ਵਿਦਿਆਰਥੀ ਲਾਪਤਾ
ਪਰਿਵਾਰ ਤੋਂ ਕੀਤੀ ਗਈ 1200 ਡਾਲਰ ਫਿਰੌਤੀ ਦੀ ਮੰਗ
Punjab Weather News: ਪੰਜਾਬ ’ਚ ਪਵੇਗਾ ਮੀਂਹ; ਮੌਸਮ ਵਿਭਾਗ ਵਲੋਂ ਅਲਰਟ ਜਾਰੀ
ਮੌਸਮ ਵਿਭਾਗ ਦੀ ਪੇਸ਼ੀਨਗੋਈ ਅਨੁਸਾਰ 21 ਮਾਰਚ ਤੋਂ ਪੰਜਾਬ ’ਚ ਮੌਸਮ ਬਦਲ ਜਾਵੇਗਾ।
Inequality Report: ਭਾਰਤ ’ਚ ਦੁਨੀਆਂ ਅੰਦਰ ਸੱਭ ਤੋਂ ਵੱਧ ਨਾਬਰਾਬਰੀ : ਰੀਪੋਰਟ
ਸਿਖਰਲੇ ਇਕ ਫ਼ੀ ਸਦੀ ਅਮੀਰ ਲੋਕਾਂ ਦੀ ਆਮਦਨ ’ਚ ਹਿੱਸੇਦਾਰੀ ਦੇ ਮਾਮਲੇ ਦੁਨੀਆਂ ਵਿਚ ਸੱਭ ਤੋਂ ਉਪਰ ਭਾਰਤ
RBI ਦਾ ਹੁਕਮ, 31 ਮਾਰਚ ਤਕ ਖੁੱਲ੍ਹੇ ਰਹਿਣਗੇ ਏਜੰਸੀ ਬੈਂਕ, ਐਤਵਾਰ ਨੂੰ ਵੀ ਨਹੀਂ ਹੋਵੇਗੀ ਛੁੱਟੀ
ਸਰਕਾਰੀ ਕੰਮਕਾਜ ਲਈ ਸਾਰੀਆਂ ਸਬੰਧਤ ਬ੍ਰਾਂਚਾਂ ਰਹਿਣਗੀਆਂ ਖੁਲ੍ਹੀਆਂ
ਐਲਵਿਸ਼ ਯਾਦਵ ਦੀ ਵੀਡੀਉ ਜਨਤਕ ਕਰਨ ਵਾਲਿਆਂ ਨੇ ਜਾਨ ਨੂੰ ਖ਼ਤਰਾ ਦਸਿਆ, ਸੁਰੱਖਿਆ ਮੰਗਣ ਲਈ ਪੁੱਜੇ ਹਾਈ ਕੋਰਟ
ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਰਹਿਣ ਵਾਲੇ ਹਨ ਦੋਵੇਂ ਪਟੀਸ਼ਨਕਰਤਾ
ਹਰਿਆਣਾ ਕੈਬਨਿਟ ਦੇ ਵਿਸਥਾਰ ਨੂੰ ਹਾਈ ਕੋਰਟ ’ਚ ਚੁਨੌਤੀ, ਜਾਣੋ ਕਾਰਨ
ਪਟੀਸ਼ਨ ’ਚ ਸਾਰੇ ਮੰਤਰੀਆਂ ਦੇ ਅਹੁਦਾ ਸੰਭਾਲਣ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ
ਅਭੈ ਚੌਟਾਲਾ ਨੂੰ ਦਿਤੀ ਗਈ ਵਾਈ ਪਲੱਸ ਸੁਰੱਖਿਆ, ਪਟੀਸ਼ਨ ਦਾ ਨਿਬੇੜਾ ਕੀਤਾ
ਇਨੈਲੋ ਦੇ ਸੂਬਾ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਮਗਰੋਂ ਅਭੈ ਚੌਟਾਲਾ ਨੇ ਜੈੱਡ ਪਲੱਸ ਸ੍ਰੇਣੀ ਦੀ ਸੁਰੱਖਿਆ ਦੀ ਮੰਗ ਕੀਤੀ ਸੀ
CBI ਤੋਂ ਜਾਂਚ ਵਾਪਸ ਲੈਣ ਦਾ ਮਾਮਲਾ : ਹਾਈ ਕੋਰਟ ਨੇ ਸੌਦਾ ਸਾਧ ਦੀ ਪਟੀਸ਼ਨ ਨੂੰ ਵੱਡੇ ਬੈਂਚ ਕੋਲ ਭੇਜਿਆ, 4 ਸਵਾਲਾਂ ’ਤੇ ਗੌਰ ਕਰਨ ਲਈ ਵੀ ਕਿਹਾ
ਫ਼ੈਸਲਾ ਆਉਣ ਤਕ ਹੇਠਲੀ ਅਦਾਲਤ ਦੀ ਅਗਲੀ ਕਾਰਵਾਈ ’ਤੇ ਵੀ ਰੋਕ ਲਗਾਈ
ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲਿਆਂ ’ਚ ਸੁਪਰੀਮ ਕੋਰਟ ਨੇ ਮੁਲਜ਼ਮਾਂ ਨੂੰ ਬਿਨਾਂ ਮੁਕੱਦਮੇ ਦੇ ਹਿਰਾਸਤ ’ਚ ਲੈਣ ’ਤੇ ਈ.ਡੀ. ਦੀ ਨਿੰਦਾ ਕੀਤੀ
ਕਿਹਾ, ਤੁਸੀਂ ਕਿਸੇ ਕੇਸ ਦੀ ਜਾਂਚ ਪੂਰੀ ਕੀਤੇ ਬਿਨਾਂ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ