ਖ਼ਬਰਾਂ
Arvind Kejriwal: ਈਡੀ ਦੀ ਸ਼ਿਕਾਇਤ ਤੋਂ ਬਾਅਦ ਅਦਾਲਤ ਨੇ ਅਰਵਿੰਦ ਕੇਜਰੀਵਾਲ ਨੂੰ 16 ਮਾਰਚ ਨੂੰ ਕੀਤਾ ਤਲਬ
ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਦਿਵਿਆ ਮਲਹੋਤਰਾ ਨੇ ਕੇਜਰੀਵਾਲ ਨੂੰ 16 ਮਾਰਚ ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ।
Abohar News : ਭੇਡਾਂ ਦੇ ਵਾੜੇ 'ਚ ਜੰਗਲੀ ਜਾਨਵਰ ਦਾ ਹਮਲਾ, 53 ਭੇਡਾਂ ਦੀ ਮੌਤ
Abohar News: 27 ਗੰਭੀਰ ਜ਼ਖ਼ਮੀ, ਪਿੰਡ 'ਚ ਦਹਿਸ਼ਤ ਦਾ ਮਾਹੌਲ
Mohali's CP67 Murder case: ਪੋਸਟ ਮਾਰਟਮ ਵਿੱਚ ਦੇਰੀ ਦੇ ਮਾਮਲੇ 'ਚ ਮੁਹਾਲੀ ਦੇ ਐੱਸਐੱਸਪੀ ਨੂੰ ਨੋਟਿਸ ਜਾਰੀ
ਬਲਟਾਣਾ 'ਚ 29 ਫਰਵਰੀ ਨੂੰ ਮਿਲੀ ਸੀ ਲਾਸ਼, ਮਿ੍ਤਕ ਦਿਨੇਸ਼ ਦਾ ਪੋਸਟਮਾਰਟਮ 3 ਮਾਰਚ ਨੂੰ ਕੀਤਾ ਗਿਆ
HighCourt News: ਕਿਸਾਨ ਅੰਦੋਲਨ 'ਤੇ ਹਾਈਕੋਰਟ ਦੀ ਸਖ਼ਤ ਟਿੱਪਣੀ, ਪ੍ਰਦਰਸ਼ਨਕਾਰੀ ਹਥਿਆਰ ਲੈ ਕੇ ਉਥੇ ਕੋਈ ਜੰਗ ਲੜਨ ਜਾ ਰਹੇ?
HighCourt News: ਸ਼ਰਮ ਦੀ ਗੱਲ ਹੈ ਕਿ ਬੱਚਿਆਂ ਦੀ ਆੜ ਵਿਚ ਹਥਿਆਰਾਂ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ- ਹਾਈਕੋਰਟ
Khelo India News: ਖੇਲੋ ਇੰਡੀਆ ਮੁਕਾਬਲਿਆਂ ’ਚ ਤਗਮਾ ਜੇਤੂਆਂ ਨੂੰ ਮਿਲੇਗੀ ਸਰਕਾਰੀ ਨੌਕਰੀ- ਕੇਂਦਰੀ ਖੇਡ ਮੰਤਰੀ
Khelo India News: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਲਿਆ ਗਿਆ ਫ਼ੈਸਲਾ- ਖੇਡ ਮੰਤਰੀ ਅਨੁਰਾਗ ਠਾਕੁਰ
Haryana News: ਟੈਨਿਸ ਖਿਡਾਰਨ ਰੁਚਿਕਾ ਨੂੰ ਖੁਦਕੁਸ਼ੀ ਮਾਮਲੇ ਵਿੱਚ ਸਾਬਕਾ ਡੀਜੀਪੀ ਐੱਸਪੀਐੱਸ ਰਾਠੌਰ ਨੂੰ ਮਿਲੀ ਵੱਡੀ ਰਾਹਤ
Haryana News: ਹਾਈ ਕੋਰਟ ਨੇ ਸੀਬੀਆਈ ਨੂੰ ਰੱਦ ਕਰਨ ਦੀ ਰਿਪੋਰਟ ਦਾਖ਼ਲ ਕਰਨ ਦੀ ਇਜਾਜ਼ਤ ਦਿੱਤੀ
Naveen Phogat : ਚੰਡੀਗੜ੍ਹ ਦੇ ਐਡੀਸ਼ਨਲ SHO ਫੋਗਾਟ ਖ਼ਿਲਾਫ਼ ਚਾਰਜਸ਼ੀਟ ਦਾਖਲ, ਵਪਾਰੀ ਨੂੰ ਧਮਕੀਆਂ ਦੇ ਕੇ ਵਸੂਲੇ ਸੀ 1 ਕਰੋੜ
4 ਮਹੀਨੇ ਪਹਿਲਾਂ ਅਦਾਲਤ 'ਚ ਕੀਤਾ ਸੀ ਆਤਮ ਸਮਰਪਣ
Haryana News: ਕਿਸਾਨ ਨੇ ਧੀ ਨੂੰ ਵਿਆਹ ਦੇ ਤੋਹਫ਼ੇ ਵਜੋਂ ਦਿੱਤਾ ਟਰੈਕਟਰ, ਕਿਹਾ- ਖੇਤੀ ਦੇ ਕੰਮ ਦਾ ਬੋਝ ਹਲਕਾ ਹੋਵੇਗਾ
ਕਿਸਾਨ ਨੇ ਕਿਹਾ - ਜੇ ਮੈਂ ਟਰੈਕਟਰ ਦਿੰਦਾ ਤਾਂ ਧੀ ਦੇ ਸਹੁਰਾ ਪਰਿਵਾਰ 'ਤੇ ਬੋਝ ਵਧ ਜਾਣਾ ਸੀ ਤੇ ਟਰੈਕਟਰ ਨਾਲ ਖੇਤੀ ਦੇ ਕੰਮ ਦਾ ਬੋਝ ਹਲਕਾ ਹੋਵੇਗਾ
Chandigarh News: ਚੰਡੀਗੜ੍ਹ ਨਗਰ ਨਿਗਮ ਦੀ ਬਜਟ ਮੀਟਿੰਗ ਨੂੰ ਲੈ ਕੇ ਨਗਰ ਨਿਗਮ ਕਮਿਸ਼ਨਰ ਨੂੰ ਨੋਟਿਸ ਜਾਰੀ
ਬੁੱਧਵਾਰ ਨੂੰ ਹੋਈ ਮੀਟਿੰਗ ਨੂੰ ਰੱਦ ਕਰਨ ਦੇ ਬਾਵਜੂਦ ਵੀ ਹੋਈ ਸੀ ਮੀਟਿੰਗ
Opium Cultivation: ਵਿਧਾਨ ਸਭਾ ਵਿਚ ਉੱਠਿਆ ਅਫ਼ੀਮ ਦੀ ਖੇਤੀ ਦਾ ਮੁੱਦਾ, ਕਈ ਵਿਧਾਇਕਾਂ ਨੇ ਕੀਤਾ ਸਮਰਥਨ
ਕਈ ਵਿਧਾਇਕਾਂ ਨੇ ਪੰਜਾਬ ‘ਚ ਅਫੀਮ ਦੇ ਠੇਕੇ ਖੋਲ੍ਹਣ ਦੀ ਮੰਗ ਕੀਤੀ