ਖ਼ਬਰਾਂ
ਭਾਰਤੀ ਮੂਲ ਦੀ ਨਿੱਕੀ ਹੇਲੀ ਨੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਬਾਹਰ ਹਟਣ ਦਾ ਫੈਸਲਾ ਕੀਤਾ
ਟਰੰਪ ਹੋਣਗੇ ਰਿਪਬਲਿਕਨ ਉਮੀਦਵਾਰ
Punjab News: ਜਲੰਧਰ ਵਿਚ ਟਰੈਵਲ ਏਜੰਸੀ ਬਾਹਰ ਹੰਗਾਮਾ; ਏਜੰਟ 'ਤੇ ਨੌਜਵਾਨਾਂ ਨਾਲ ਠੱਗੀ ਦੇ ਇਲਜ਼ਾਮ
ਲੋਕਾਂ ਨੇ ਇਲਜ਼ਾਮ ਲਾਇਆ ਹੈ ਕਿ ਉਕਤ ਏਜੰਟ ਨੂੰ ਪੁਲਿਸ ਵਲੋਂ ਹਿਰਾਸਤ ਵਿਚ ਲੈ ਕੇ ਮੁੜ ਛੱਡ ਦਿਤਾ ਗਿਆ।
Faridkot cirme News: CIA ਸਟਾਫ਼ ਨੇ 4 ਵਿਅਕਤੀਆਂ ਨੂੰ 40 ਕਿੱਲੋ ਤਾਂਬਾ ਅਤੇ ਵਾਹਨਾਂ ਸਮੇਤ ਕੀਤਾ ਕਾਬੂ
Faridkot cirme News :ਜੈਤੋ ਤੇ ਬਠਿੰਡਾ ਦੇ ਇਲਾਕਿਆਂ ’ਚ ਵਾਰਦਾਤਾਂ ਨੂੰ ਦਿੱਤਾ ਅੰਜਾਮ : ਡੀਐੱਸਪੀ ਸੁਖਦੀਪ
Punjab News: ਲੁਧਿਆਣਾ ਵਿਚ ਭਾਜਪਾ ਆਗੂ ਵਿਰੁਧ ਮਾਮਲਾ ਦਰਜ; ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ
ਨੌਜਵਾਨ ਨਾਲ ਕੀਤੀ ਕੁੱਟਮਾਰ
Punjab News: ਪੰਜਾਬ ਪੁਲਿਸ ਨੇ ਗੰਨ ਹਾਊਸ ਚੋਰੀ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ; ਚੋਰੀ ਦੇ 12 ਹਥਿਆਰ ਬਰਾਮਦ
ਗ੍ਰਿਫ਼ਤਾਰ ਦੋਸ਼ੀ ਅਜੀਤ ਗੋਲੂ ਅੰਮ੍ਰਿਤਸਰ 'ਚ 4.2 ਕਿਲੋ ਸੋਨੇ ਦੀ ਚੋਰੀ ਦੇ ਮਾਮਲੇ 'ਚ ਵੀ ਸ਼ਾਮਲ: ਸੀਪੀ ਗੁਰਪ੍ਰੀਤ ਭੁੱਲਰ
Chandigarh Municipal Corporation: ਭਾਜਪਾ ਦੇ ਇਤਰਾਜ਼ ’ਤੇ ਪ੍ਰਸ਼ਾਸਨ ਨੇ ਰੱਦ ਕੀਤੀ ਮੀਟਿੰਗ; AAP ਮੇਅਰ ਨੇ ਫਿਰ ਵੀ ਲਿਆਂਦਾ ਬਜਟ
ਮੇਅਰ ਨੇ ਵਿੱਤੀ ਸਾਲ 2024-25 ਲਈ 2500 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ
Amritsar News : ਅੰਮ੍ਰਿਤਸਰ ’ਚ ਦੋ ਗੁੱਟਾਂ ਵਿਚਾਲੇ ਹੋਈ ਲੜਾਈ, 2 ਨੌਜਵਾਨ ਜ਼ਖ਼ਮੀ
Amritsar News : ਨੌਜਵਾਨਾਂ ਦੀ ਗੁੰਡਾਗਰਦੀ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ
Punjab Vidhan Sabha: ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ; 9 ਕਾਂਗਰਸੀ ਵਿਧਾਇਕਾਂ ਨੂੰ ਕੀਤਾ ਗਿਆ ਮੁਅੱਤਲ
ਸਦਨ ਦੀ ਕਾਰਵਾਈ ਵਿਚ ਵਿਗਨ ਪਾਉਣ ਦੇ ਇਲਜ਼ਾਮ
Punjab Vidhan Sabha ਅਸੀਂ ਖਿਡਾਰੀਆਂ ਨੂੰ ਬੱਕਰਾ ਨਹੀਂ ਬਣਾਇਆ, ਸਗੋਂ ਨੌਕਰੀਆਂ ਦਿਤੀਆਂ: ਮੀਤ ਹੇਅਰ
ਪੁਰਾਣੀਆਂ ਸਰਕਾਰਾਂ ਉਤੇ ਚੁੱਕੇ ਸਵਾਲ
Bengaluru Rameshwaram Cafe Blast Case: ਹਮਲਾਵਰ ਬਾਰੇ ਸੂਚਨਾ ਦੇਣ ਵਾਲੇ ਨੂੰ ਦਿੱਤਾ ਜਾਵੇਗਾ 10 ਲੱਖ ਰੁਪਏ ਦਾ ਇਨਾਮ
ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ਧਮਾਕਾ ਮਾਮਲਾ