ਖ਼ਬਰਾਂ
Lucknow Cylinder Blast : ਸਿਲੰਡਰ ਫਟਣ ਨਾਲ ਇਕੋ ਪ੍ਰਵਾਰ ਦੇ ਜ਼ਿੰਦਾ ਸੜੇ 5 ਮੈਂਬਰ, 4 ਜ਼ਖ਼ਮੀ
Lucknow Cylinder Blast: ਜ਼ੋਰਦਾਰ ਧਮਾਕੇ ਨਾਲ ਘਰ ਦੀ ਛੱਤ ਅਤੇ ਕੰਧਾਂ ਵੀ ਡਿੱਗੀਆਂ
Farmers march to Delhi : ਕਿਸਾਨਾਂ ਦਾ ਦਿੱਲੀ ਵਲ ਮਾਰਚ ਵੇਖਦਿਆਂ ਪੁਲਿਸ ਨੇ ਰੇਲਵੇ ਅਤੇ ਮੈਟਰੋ ਸਟੇਸ਼ਨਾਂ ’ਤੇ ਵਧਾਈ ਚੌਕਸੀ
ਰੇਲਵੇ, ਮੈਟਰੋ ਸਟੇਸ਼ਨਾਂ ਅਤੇ ਬੱਸ ਟਰਮੀਨਲਾਂ ’ਤੇ ਵਾਧੂ ਪੁਲਿਸ ਅਤੇ ਅਰਧ ਸੈਨਿਕ ਬਲ ਤਾਇਨਾਤ
ਸੀ.ਬੀ.ਆਈ. ਨੇ ‘ਭੂਤਾਂ ਨੂੰ ਪੈਨਸ਼ਨ’ ਦੇਣ ਬਾਰੇ ਰੀਪੋਰਟ ਸੌਂਪੀ, ਉੱਚ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ
ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਰੀਪੋਰਟ ’ਤੇ ਕੀਤੀ ਗਈ ਕਾਰਵਾਈ ਦਾ ਵੇਰਵਾ ਪੇਸ਼ ਕਰਨ ਦਾ ਹੁਕਮ ਦਿਤਾ
ਐਨ.ਡੀ.ਪੀ.ਐਸ. ਮਾਮਲਿਆਂ ਦੀ ਜਾਂਚ ’ਚ ਹਰਿਆਣਾ ਤੇ ਪੰਜਾਬ ਨਾਲੋਂ ਹਿਮਾਚਲ ਪ੍ਰਦੇਸ਼ ਬਿਹਤਰ: ਹਾਈ ਕੋਰਟ
ਹਰਿਆਣਾ ਅਤੇ ਪੰਜਾਬ ਦੇ ਜਾਂਚ ਅਧਿਕਾਰੀਆਂ ਨੂੰ ਹਿਮਾਚਲ ਦੀ ਧਰਮਸ਼ਾਲਾ ’ਚ ਮੌਜੂਦ ਪੀ.ਟੀ.ਸੀ. ’ਚ ਭੇਜਣ ਦੇ ਹੁਕਮ
Facebook and Instagram Down News Today: ਫੇਸਬੁੱਕ ਅਤੇ ਇੰਸਟਾਗ੍ਰਾਮ ਡਾਊਨ ਜਾਣੋ ਲੋਕਾਂ ਦੀ ਪ੍ਰਤੀਕਿਰਿਆ
ਫੇਸਬੁੱਕ ਅਤੇ ਇੰਸਟਾਗ੍ਰਾਮ ਡਾਊਨ ਹੋਣ ਮਗਰੋਂ ‘ਐਕਸ’ ’ਤੇ ਆਇਆ ਲੋਕਾਂ ਦੀਆਂ ਪ੍ਰਤੀਕਿਰਿਆਵਾ ਦਾ ਹੜ੍ਹ
Army soldier Shaheed in Rajouri: ਰਜੌਰੀ ’ਚ ਅਚਾਨਕ ਗੋਲੀ ਲੱਗਣ ਕਾਰਨ ਪੰਜਾਬ ਦਾ ਜਵਾਨ ਸ਼ਹੀਦ; ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ
ਮਾਪਿਆਂ ਦਾ ਇਕਲੌਤਾ ਪੁੱਤ ਸੀ ਲਾਂਸ ਨਾਇਕ ਬਲਵੀਰ ਸਿੰਘ
Punjab News: ਪੰਜਾਬ ਸਰਕਾਰ ਵਲੋਂ 36 IAS ਤੇ PCS ਅਧਿਕਾਰੀਆਂ ਦੇ ਤਬਾਦਲੇ; ਇਥੇ ਦੇਖੋ ਸੂਚੀ
ਇਨ੍ਹਾਂ ਵਿਚ 10 ਆਈਏਐਸ ਅਤੇ 26 ਪੀਸੀਐਸ ਅਧਿਕਾਰੀ ਸ਼ਾਮਲ ਹਨ।
Baba Dayaldas Murder case :ਫ਼ਿਰੋਜ਼ਪੁਰ ਵਿੱਚ ਬਾਬਾ ਦਿਆਲਦਾਸ ਕਤਲ ਕਾਂਡ ’ਚ ਐੱਸਪੀ ਗਗਨੇਸ਼ ਤੇ ਜੱਸੀ ਠੇਕੇਦਾਰ ਨੇ ਕੀਤਾ ਆਤਮ ਸਮਰਪਣ
Baba Dayaldas Murder case : ਐੱਸਪੀ ਗਗਨੇਸ਼ ਕੁਮਾਰ ਅਤੇ ਠੇਕੇਦਾਰ ਜੱਸੀ ਨੇ ਕੀਤਾ ਆਤਮ ਸਮਰਪਣ
Kapurthala Farmer Killed News: ਕਪੂਰਥਲਾ ’ਚ ਕਿਸਾਨ ਦਾ ਗਲਾ ਵੱਢ ਕੇ ਕੀਤਾ ਕਤਲ
Kapurthala Farmer Killed News : ਖੇਤ ਦੀ ਮੋਟਰ ’ਤੇ ਖੂਨ ਨਾਲ ਲੱਥਪੱਥ ਮਿਲੀ ਕਿਸਾਨ ਦੀ ਲਾਸ਼: ਡੀ.ਐੱਸ.ਪੀ
Haryana News : ਹਰਿਆਣਾ ਦੇ ਸਾਰੇ ਟੋਲ ਪਲਾਜ਼ਿਆਂ ’ਤੇ ਹੋਵੇਗੀ ਪੁਲਿਸ ਤਾਇਨਾਤ : ਡੀਜੀਪੀ
Haryana News : ਫੀਲਡ ’ਚ ਐੱਸਪੀ ਤਾਇਨਾਤ ਐੱਸਪੀ, ਗੈਂਗਸਟਰਾਂ ਦੀਆਂ ਪੋਸਟਾਂ ਨੂੰ ਪਸੰਦ ਕਰਨ ਵਾਲਿਆਂ ’ਤੇ ਨਜ਼ਰ