ਖ਼ਬਰਾਂ
Sukhdev Singh Dhindsa News: ਅਕਾਲੀ ਦਲ ਵਿਚ ਸ਼ਾਮਲ ਹੋਏ ਸੁਖਦੇਵ ਢੀਂਡਸਾ, ਕਿਹਾ- ਪੰਥ ਤਕੜਾ ਹੋਵੇਗਾ
ਇਸ ਮੌਕੇ ਸੁਖਦੇਵ ਢੀਂਡਸਾ ਨੇ ਕਿਹਾ ਹੈ ਕਿ ਲੋਕ ਸਾਨੂੰ ਇਕੱਠੇ ਦੇਖਣਾ ਚਾਹੁੰਦੇ ਹਨ ਤੇ ਸਾਡੇ ਇਸ ਫੈਸਲੇ ਨਾਲ ਪੰਥ ਤਕੜਾ ਹੋਵੇਗਾ।
Pakistani Judo Fiza sher ali Dies: ਪਾਕਿਸਤਾਨੀ ਜੂਡੋ ਖਿਡਾਰਣ ਫਿਜ਼ਾ ਸ਼ੇਰ ਅਲੀ ਦੀ ਹੋਈ ਮੌਤ
Pakistani Judo Fiza sher ali Dies: ਜੂਡੋ ਖਿਡਾਰਣ ਦੀ ਮੁਕਾਬਲੇ ਦੌਰਾਨ ਸਿਰ ’ਚ ਸੱਟ ਲੱਗਣ ਨਾਲ ਹੋਈ ਮੌਤ
Punjab Budget Session 2024: ਪੰਜਾਬ ਦੇ ਖਿਡਾਰੀਆਂ ਲਈ ਸਥਾਪਤ ਹੋਣਗੀਆਂ 1000 ਖੇਡ ਨਰਸਰੀਆਂ; ਵਿੱਤ ਮੰਤਰੀ ਨੇ ਕੀਤਾ ਐਲਾਨ
ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਲਈ 34 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ।
Punjab Budget Session 2024: ਆਮ ਆਦਮੀ ਕਲੀਨਿਕਾਂ ਲਈ ਬਜਟ ’ਚ ਰੱਖੇ 249 ਕਰੋੜ; ਨਸ਼ਾ ਮੁਕਤੀ ਲਈ ਹੋਇਆ ਇਹ ਐਲਾਨ
ਅਯੁਸ਼ਮਾਨ ਭਾਰਤ, ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ ਲਈ 553 ਕਰੋੜ ਰੁਪਏ ਰਾਖਵੇਂ
Gold price News: ਸੋਨੇ ਦੀ ਕੀਮਤ ਵਧੀ, ਚਾਂਦੀ ਵਿੱਚ ਵੀ ਹੋਇਆ ਵਾਧਾ
Gold price News:ਸੋਨਾ 64,404 ਰੁਪਏ ਪ੍ਰਤੀ 10 ਗ੍ਰਾਮ ’ਤੇ ਵਿਕ ਰਿਹਾ, ਚਾਂਦੀ ਵੀ 72 ਹਜ਼ਾਰ ਰੁਪਏ
ਹਮਾਸ ਨੇ 7 ਅਕਤੂਬਰ ਨੂੰ ਹੋਏ ਹਮਲੇ ਦੌਰਾਨ ਜਿਨਸੀ ਹਿੰਸਾ ਕੀਤੀ ਸੀ: ਸੰਯੁਕਤ ਰਾਸ਼ਟਰ ਰੀਪੋਰਟ
ਪੀੜਤਾਂ ਦੀ ਗਿਣਤੀ ਅਜੇ ਪਤਾ ਨਹੀਂ ਹੈ ਪਰ ਉਨ੍ਹਾਂ ਵਿਚੋਂ ਕੁੱਝ ਦਾ ਗੰਭੀਰ ਮਾਨਸਿਕ ਤਣਾਅ ਅਤੇ ਸਦਮੇ ਦਾ ਇਲਾਜ ਕੀਤਾ ਜਾ ਰਿਹਾ ਹੈ
ਉੱਤਰੀ ਇਜ਼ਰਾਈਲ ’ਚ ਮਿਜ਼ਾਈਲ ਹਮਲੇ ਕਾਰਨ ਭਾਰਤੀ ਦੀ ਮੌਤ, 2 ਹੋਰ ਜ਼ਖਮੀ
ਅਧਿਕਾਰੀਆਂ ਨੇ ਸ਼ਾਂਤਮਈ ਖੇਤ ਮਜ਼ਦੂਰਾਂ ’ਤੇ ਹੋਏ ਕਾਇਰਾਨਾ ਅਤਿਵਾਦੀ ਹਮਲੇ ਦੀ ਨਿੰਦਾ ਕੀਤੀ
Punjab Budget 2024: ਪੰਜਾਬ ਸਰਕਾਰ ਨੇ ਔਰਤਾਂ ਲਈ ਮੁਫ਼ਤ ਬੱਸ ਯਾਤਰਾ ਸਕੀਮ ਨੂੰ ਲੈ ਕੇ ਕੀਤਾ ਅਹਿਮ ਐਲਾਨ
ਸੂਬੇ ਵਿਚ 11 ਕਰੋੜ ਔਰਤਾਂ ਲੈ ਰਹੀਆਂ ਮੁਫ਼ਤ ਬੱਸ ਯਾਤਰਾ ਦਾ ਲਾਭ
Punjab Budget 2024: ਪੰਜਾਬ ਦੇ ਬਜਟ ਵਿਚ ਕੋਈ ਨਵਾਂ ਟੈਕਸ ਨਹੀਂ; 1000 ਰੁਪਏ ਵਾਲੀ ਗਾਰੰਟੀ ’ਤੇ ਵਿਰੋਧੀਆਂ ਨੇ ਚੁੱਕੇ ਸਵਾਲ
ਵਿੱਤ ਮੰਤਰੀ ਨੇ ਕਿਹਾ ਕਿ ਉਹ ਵੱਖ-ਵੱਖ ਵਿਭਾਗਾਂ ਦੀ ਟੈਕਸ ਚੋਰੀ ਨੂੰ ਰੋਕ ਕੇ ਮਾਲੀਆ ਵਧਾਉਣ ਵਿਚ ਲੱਗੇ ਹੋਏ ਹਨ।
America News: ਅਮਰੀਕਾ 'ਚ ਅੱਗ ਲੱਗਣ ਕਰ ਕੇ 2 ਜਣਿਆਂ ਦੀ ਮੌਤ, ਮਰਨ ਵਾਲਿਆਂ 'ਚ ਪੰਜਾਬਣ ਵੀ ਸ਼ਾਮਲ
ਮੀਡੀਆ ਰਿਪੋਰਟਾਂ ਮੁਤਾਬਕ 35 ਸਾਲ ਦੇ ਰਣਜੋਧ ਸਿੰਘ ਨੇ ਖ਼ੁਦ ਨੂੰ ਅੱਗ ਲਗਾਈ ਸੀ ਅਤੇ ਇਸ ਮਗਰੋਂ ਮਾਮਲੇ ਹੋਰ ਅੱਗੇ ਵਧ ਗਿਆ