ਖ਼ਬਰਾਂ
ਮੋਦੀ ਸਰਕਾਰ ਨੇ ਜਨਤਕ ਖੇਤਰ ਦੀਆਂ ਇਕਾਈਆਂ ’ਚ ਨੌਕਰੀਆਂ ਦੇ ਮੌਕੇ ਖਤਮ ਕੀਤੇ: ਰਾਹੁਲ ਗਾਂਧੀ
ਕਿਹਾ, ‘ਇੰਡੀਆ’ ਗੱਠਜੋੜ ਨੌਜੁਆਨਾਂ ਲਈ ਨੌਕਰੀਆਂ ਦੇ ਬੰਦ ਦਰਵਾਜ਼ੇ ਖੋਲ੍ਹੇਗਾ
ਪ੍ਰਧਾਨ ਮੰਤਰੀ ਮੋਦੀ ਨੇ ਤੇਲੰਗਾਨਾ ’ਚ 56,000 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ, ਨੀਂਹ ਪੱਥਰ ਰੱਖਿਆ
ਲੰਮੇ ਸਮੇਂ ਬਾਅਦ ਤੇਲੰਗਾਨਾ ਦੇ ਕਿਸੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ, ਸਟੇਜ ਸਾਂਝੀ ਕੀਤੀ
ਇਸ ਕੰਪਨੀ ’ਤੇ RBI ਨੇ ਸੋਨੇ ਬਦਲੇ ਕਰਜ਼ੇ ਵੰਡਣ ਤੋਂ ਲਾਈ ਤੁਰੰਤ ਰੋਕ, ਡਿਫ਼ਾਲਟਰਾਂ ਨਾਲ ਹੋ ਰਹੀਆਂ ਸਨ ਬੇਨਿਯਮੀਆਂ
ਕਿਹਾ, ਰੈਗੂਲੇਟਰੀ ਨਿਗਰਾਨੀ ਦੌਰਾਨ ਸੋਨੇ ਬਦਲੇ ਉਧਾਰ ਦੇਣ ਵਿਚ ਕੁੱਝ ਚਿੰਤਾਵਾਂ ਜ਼ਾਹਰ ਕਰਨ ਤੋਂ ਬਾਅਦ ਇਹ ਕਦਮ ਚੁਕਿਆ ਗਿਆ
ਕਿਸਾਨਾਂ ਨੂੰ ਉਪਜ ਬਦਲੇ ਕਰਜ਼ਾ ਪ੍ਰਾਪਤ ਕਰਨ ਦੀ ਸਹੂਲਤ ਲਈ ਡਿਜੀਟਲ ਮੰਚ ਪੇਸ਼, ਜਾਣੋ ਕਿਸ ਤਰ੍ਹਾਂ ਮਿਲੇਗਾ ਕਰਜ਼
ਗੋਦਾਮਾਂ ’ਚ ਪਈ ਫ਼ਸਲ ਬਦਲੇ ਮਿਲੇਗਾ ਕਰਜ਼ਾ
Farmers Protest: ਪ੍ਰਦਰਸ਼ਨਕਾਰੀ ਕਿਸਾਨਾਂ ਦੇ ਪਾਸਪੋਰਟ ਤੇ ਵੀਜ਼ੇ ਰੱਦ ਕਰਨ ਦਾ ਮਾਮਲਾ ਪਹੁੰਚਿਆ ਹਾਈ ਕੋਰਟ
ਪਾਇਲਟ ਗੰਨ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦੀ ਵੀ ਮੰਗ
Apple-Spotify case: ਯੂਰਪੀਅਨ ਯੂਨੀਅਨ ਨੇ ਐਪਲ ’ਤੇ ਲਗਾਇਆ 2 ਅਰਬ ਡਾਲਰ ਦਾ ਜੁਰਮਾਨਾ, ਜਾਣੋ ਕੀ ਸੀ ਮਾਮਲਾ
ਫੈਸਲੇ ਵਿਰੁਧ ਅਪੀਲ ਕਰੇਗਾ ਐਪਲ
ਈਰਾਨ ਚੋਣਾਂ ’ਚ ਕੱਟੜਪੰਥੀ ਸਿਆਸਤਦਾਨਾਂ ਦਾ ਦਬਦਬਾ ਜਾਰੀ
ਕੱਟੜਪੰਥੀ ਸਿਆਸਤਦਾਨਾਂ ਦੇ ਬਾਈਕਾਟ ਦੇ ਸੱਦੇ ਦੇ ਵਿਚਕਾਰ ਹੋਈਆਂ ਸਨ ਸੰਸਦੀ ਚੋਣਾਂ
Canada News: ਕੈਨੇਡਾ ’ਚ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਪ੍ਰੋਤਸਾਹਨ ਪ੍ਰੋਗਰਾਮ ਬੰਦ; ਹਾਊਸਿੰਗ ਏਜੰਸੀ ਦਾ ਐਲਾਨ
ਇਸ ਫ਼ੈਸਲੇ ਮਗਰੋਂ ਕੈਨੇਡਾ ਵਿਚ ਘਰ ਖਰੀਦਣ ਵਾਲਿਆਂ ਨੂੰ ਮਿਲਣ ਵਾਲੀ ਆਰਥਕ ਸਹਾਇਤਾ ਬੰਦ ਹੋ ਜਾਵੇਗੀ।
ਸ਼ਾਹਬਾਜ਼ ਨੇ ਦੂਜੀ ਵਾਰ ਪਾਕਿ ਦੇ ਪ੍ਰਧਾਨ ਮੰਤਰੀ ਦੀ ਸਹੁੰ ਚੁੱਕੀ, ਕੀ ਸੁਧਰਨਗੇ ਭਾਰਤ ਨਾਲ ਰਿਸ਼ਤੇ, ਜਾਣੋ ਕੀ ਕਹਿੰਦੇ ਨੇ ਮਾਹਰ
ਜੇਕਰ ਸਰਕਾਰ ਵਪਾਰ ਅਤੇ ਪਾਣੀ ਦੀ ਕਮੀ ਵਰਗੇ ਦੇਸ਼ ਦੇ ਕੁੱਝ ਪ੍ਰਮੁੱਖ ਮੁੱਦਿਆਂ ਨੂੰ ਹੱਲ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਭਾਰਤ ਨਾਲ ਸਬੰਧਾਂ ’ਤੇ ਅੱਗੇ ਵਧਣਾ ਪਵੇਗਾ
Himachal Politics: ਸੋਨੀਆ ਗਾਂਧੀ ਨੂੰ ਮਿਲੇ ਹਿਮਾਚਲ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ; ਅਨਿਰੁਧ ਸਿੰਘ ਵੀ ਰਹੇ ਮੌਜੂਦ
ਸਿਆਸੀ ਘਟਨਾਕ੍ਰਮ ਨੂੰ ਲੈ ਕੇ ਸੌਂਪੀ ਰੀਪੋਰਟ