ਖ਼ਬਰਾਂ
Haryana News: ਦਰਦਨਾਕ: ਪਾਣੀ ਦੀ ਬਾਲਟੀ 'ਚ ਡੁੱਬਣ ਨਾਲ 13 ਮਹੀਨੇ ਦੇ ਬੱਚੇ ਦੀ ਮੌਤ
Haryana News: ਘਟਨਾ ਸਮੇਂ ਘਰ ਵਿਚ ਇਕੱਲਾ ਸੀ ਮਾਸੂਮ
BSF's ‘first woman sniper’: BSF ਨੂੰ 40 ਸਾਲਾਂ ਬਾਅਦ ਮਿਲੀ ਦੇਸ਼ ਦੀ ਪਹਿਲੀ ਮਹਿਲਾ ਸਨਾਈਪਰ
ਪੰਜਾਬ 'ਚ ਤਾਇਨਾਤ ਸਬ ਇੰਸਪੈਕਟਰ ਸੁਮਨ ਕੁਮਾਰੀ ਨੂੰ 8 ਮਹੀਨੇ ਦੀ ਸਖ਼ਤ ਟ੍ਰੇਨਿੰਗ ਤੋਂ ਬਾਅਦ ਮਿਲਿਆ ਇਹ ਅਹੁਦਾ
Punjab Vidhan Sabha : ਪੰਜਾਬ ਵਿਧਾਨ ਸਭਾ 'ਚ ਤੂੰ-ਤੂੰ ਮੈਂ-ਮੈਂ, ਵੜਿੰਗ ਤੇ ਰੰਧਾਵਾ ਨੇ ਸੈਸ਼ਨ 'ਚ ਬੋਲਣ ਤੋਂ ਕੀਤਾ ਇਨਕਾਰ
Punjab Vidhan Sabha :ਸੀਐਮ ਅਤੇ ਬਾਜਵਾ ਵਿਚਾਲੇ ਜ਼ਬਰਦਸਤ ਸ਼ਬਦੀ ਜੰਗ ਹੋਈ।
Chandigarh MC Elections 2024: ਭਾਜਪਾ ਨੇ ਜਿੱਤੀ ਚੰਡੀਗੜ੍ਹ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ
ਚੰਡੀਗੜ੍ਹ ਵਿਚ ਇੰਡੀਆ ਗਠਜੋੜ ਨੂੰ ਮਿਲੀ ਹਾਰ
Arvind Kejriwal News: ਕੇਜਰੀਵਾਲ ਨੇ ਭੇਜਿਆ ED ਦੇ ਸੰਮਨ ਦਾ ਜਵਾਬ, ਕਿਹਾ- ਸੰਮਨ ਗੈਰ-ਕਾਨੂੰਨੀ, ਪਰ ਜਵਾਬ ਦੇਵਾਂਗਾ
12 ਮਾਰਚ ਤੋਂ ਬਾਅਦ ਦੀ ਤਰੀਕ ਦਿਓ, ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਵਾਂਗਾ
Mohali News: ਮੁਹਾਲੀ ’ਚ ਕਿੰਨਰ ਮਨਮਰਜ਼ੀ ਨਾਲ ਵਧਾਈ ਦੇ ਨਾਂ ’ਤੇ ਨਹੀਂ ਮੰਗ ਸਕਣਗੇ ਜ਼ਿਆਦਾ ਪੈਸੇ
ਵਧਾਈ ਲੈਣ ਆਏ ਕਿੰਨਰਾਂ ਨੂੰ ਘਰ ਲੜਕੇ ਦੇ ਜਨਮ ’ਤੇ 2100 ਰੁਪਏ ਤੇ ਵਿਆਹ ਸਮੇਂ 3100 ਰੁਪਏ ਹੀ ਦੇਣ ਦੀ ਸਹਿਮਤੀ ਦਿਤੀ
Punjab Govt offices Timings: ਅਪ੍ਰੈਲ ਤੋਂ 3 ਵੱਖੋ-ਵੱਖ ਸਮਿਆਂ 'ਤੇ ਖੁੱਲ੍ਹਣਗੇ ਪੰਜਾਬ ਦੇ ਸਰਕਾਰੀ ਦਫ਼ਤਰ, ਦੇਖੋ ਕੀ ਰਹੇਗਾ ਸਮਾਂ
ਗਰਮੀਆਂ ਦੇ ਦਿਨਾਂ ਵਿਚ ਕੁਝ ਦਫ਼ਤਰ ਸਵੇਰੇ 8 ਵਜੇ, ਕੁਝ 9 ਵਜੇ ਤੇ ਕੁਝ 10 ਵਜੇ ਖੋਲ੍ਹੇ ਜਾਣਗੇ।
Farmers Protest 2024: ਚੰਡੀਗੜ੍ਹ BJP ਪ੍ਰਧਾਨ ਦੀ ਕਿਸਾਨਾਂ ਬਾਰੇ ਵਿਵਾਦਤ ਟਿੱਪਣੀ, 'ਸਾਡੇ ਦੇਸ਼ ਦੇ ਕਿਸਾਨ ਕਿਸੇ ਚੀਜ਼ ਦੇ ਲਾਇਕ ਨਹੀਂ'
ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ 24,420 ਕਰੋੜ ਰੁਪਏ ਦੀ ਸਬਸਿਡੀ ਮਨਜ਼ੂਰ ਕੀਤੀ ਗਈ ਹੈ।
Haryana News: ਹਰਿਆਣਾ 'ਚ ਸਰਪੰਚ ਐਸੋਸੀਏਸ਼ਨ ਦੇ ਮੁਖੀ ਦਾ ਕਤਲ, ਬਦਮਾਸ਼ਾਂ ਨੇ ਚਲਾਈਆਂ 6 ਗੋਲੀਆਂ
ਵਿਆਹ ਸਮਾਗਮ ਤੋਂ ਪਰਤ ਰਹੇ ਸੀ ਸੰਜੇ ਦੁਹਾਨ
Bikram Majithia: ਡਰੱਗ ਮਾਮਲੇ 'ਚ ਬਿਕਰਮ ਮਜੀਠੀਆ ਨੂੰ ਮੁੜ ਸੰਮਨ ਜਾਰੀ, 6 ਮਾਰਚ ਨੂੰ ਪੇਸ਼ ਹੋਣ ਲਈ ਕਿਹਾ
ਇਸ ਦੌਰਾਨ ਪਟਿਆਲਾ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਾਲੀ ਟੀਮ ਉਨ੍ਹਾਂ ਤੋਂ ਸਵਾਲ-ਜਵਾਬ ਕਰੇਗੀ