ਖ਼ਬਰਾਂ
ਭਾਰਤ ਨੇ ਬੇਹੱਦ ਗਰੀਬੀ ਖਤਮ ਕਰ ਦਿਤੀ ਹੈ: ਬਰੂਕਿੰਗਜ਼ ਲੇਖ
ਸ਼ਹਿਰੀ ਅਤੇ ਪੇਂਡੂ ਅਸਮਾਨਤਾ ’ਚ ਵੀ ਬੇਮਿਸਾਲ ਗਿਰਾਵਟ ਆਈ
Punjab News: ਲੋਕ ਸਭਾ ਚੋਣਾਂ ਲਈ ਪੰਜਾਬ ਭਾਜਪਾ ਦੀ ਚੋਣ ਕਮੇਟੀ ਵਿਚ ਸ਼ਾਮਲ ਹੋਏ ਮਨੋਰੰਜਨ ਕਾਲੀਆ
ਪੰਜਾਬ ਵਿਚ ਲੋਕ ਸਭਾ ਚੋਣਾਂ ਲਈ 19 ਮੈਂਬਰੀ ਸੂਬਾ ਚੋਣ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਹਿਮਾਚਲ ਪ੍ਰਦੇਸ਼ : ਅਯੋਗ ਕਰਾਰ ਦਿਤੇ ਕਾਂਗਰਸੀ ਵਿਧਾਇਕ ਨੇ ਨਵਾਂ ਬਿਆਨ ਦੇ ਕੇ ਵਧਾਈ ਮੁੱਖ ਮੰਤਰੀ ਦੀ ਚਿੰਤਾ, ਜਾਣੋ ਕੀ ਬੋਲੇ ਸੁੱਖੂ
ਘੱਟੋ-ਘੱਟ 9 ਹੋਰ ਵਿਧਾਇਕ ਸਾਡੇ ਸੰਪਰਕ ’ਚ : ਰਾਜਿੰਦਰ ਰਾਣਾ
Haryana News: ਅੰਬਾਲਾ 'ਚ ਵਾਹਨ ਹੇਠਾਂ ਕੁਚਲੇ ਜਾਣ ਕਾਰਨ ਮਕੈਨਿਕ ਦੀ ਮੌਤ
Haryana News: ਵਾਹਨ ਦੀ ਮੁਰੰਮਤ ਕਰਦੇ ਸਮੇਂ ਵਾਪਰਿਆ ਹਾਦਸਾ
Jalandhar Fire News: ਜਲੰਧਰ ਵਿੱਚ ਇਕ ਘਰ ’ਚ ਲੱਗੀ ਭਿਆਨਕ ਅੱਗ
ਕੋਈ ਜਾਨੀ ਨੁਕਸਾਨ ਨਹੀਂ ਹੋਇਆ
Amit Shah: ਅਮਿਤ ਸ਼ਾਹ ਨੇ ਕੀਤੀ NUCFDC ਦੀ ਸ਼ੁਰੂਆਤ; ਹਰ ਸ਼ਹਿਰ ’ਚ ਇਕ ਸਹਿਕਾਰੀ ਬੈਂਕ ਸਥਾਪਤ ਕਰਨ ਦਾ ਟੀਚਾ
ਅਮਿਤ ਸ਼ਾਹ ਨੇ ਅੱਗੇ ਕਿਹਾ ਕਿ ਇਹ ਬੈਂਕ ਦੇਸ਼ ਦੇ ਆਰਥਿਕ ਵਿਕਾਸ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ।
Khanna Fire News: ਖੰਨਾ 'ਚ ਤੇਲ ਕੰਪਨੀ ਨੂੰ ਲੱਗੀ ਅੱਗ, ਮੁਲਾਜ਼ਮਾਂ ਨੇ ਭੱਜ ਕੇ ਬਚਾਈ ਜਾਨ
Khanna Fire News: ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਬਚਾਈ
Pakistan News: ਪਾਕਿਸਤਾਨ ਦੇ ਲਸ਼ਕਰ ਦੇ ਇੱਕ ਹੋਰ ਅੱਤਵਾਦੀ ਦੀ ਮੌਤ
Pakistan News: ਪਾਕਿਸਤਾਨ ਦੇ ਲਸ਼ਕਰ ਦੇ ਇੱਕ ਹੋਰ ਅੱਤਵਾਦੀ ਦੀ ਮੌਤ
Lok Sabha Election 2024: ਪੰਜਾਬ ਵਿਚ ਤਿੰਨ ਮਹਿਲਾਵਾਂ ਨੂੰ ਉਮੀਦਵਾਰ ਬਣਾ ਸਕਦੀ ਹੈ ਭਾਜਪਾ
ਲੁਧਿਆਣਾ ਵਿਚ ਰਵਨੀਤ ਬਿੱਟੂ ਦੇ ਸਾਹਮਣੇ ਭਾਜਪਾ ਵੱਲੋਂ ਤੇਜੀ ਸੰਧੂ ਦੇ ਨਾਮ ਦੀ ਚਰਚਾ
Haryana News: ਅਦਾਲਤ ’ਚ ਪੇਸ਼ ਹੋਏ ਹਰਿਆਣਾ ਦੇ ਸਾਬਕਾ ਮੰਤਰੀ; ਜੂਨੀਅਰ ਮਹਿਲਾ ਕੋਚ ਦੀ ਦਸਤਾਵੇਜ਼ ਮੰਗਣ ਵਾਲੀ ਅਰਜ਼ੀ ਵੀ ਮਨਜ਼ੂਰ
6 ਅਪ੍ਰੈਲ ਨੂੰ ਹੋਵੇਗੀ ਅਗਲੀ ਸੁਣਵਾਈ