ਖ਼ਬਰਾਂ
Kotkapura News: ਅਸਮਾਨੀ ਬਿਜਲੀ ਡਿੱਗਣ ਨਾਲ 22 ਸਾਲਾ ਨੌਜਵਾਨ ਦੀ ਹੋਈ ਮੌਤ
ਖੇਤਾਂ ਵਿਚ ਆਲੂਆਂ ਦੀ ਪਟਾਈ ਦਾ ਕੰਮ ਕਰਦੇ ਸਮੇਂ ਵਾਪਰਿਆ ਹਾਦਸਾ
Chandigarh News: ਸਾਬਕਾ ਅਧਿਕਾਰੀ ਨੇ ਵਾਧੂ ਖਰਚੇ ਦੇ ਬਾਵਜੂਦ ਤਿੰਨ ਸਾਲਾਂ 'ਚ 26 ਲੱਖ ਰੁਪਏ ਦੀ ਤਨਖ਼ਾਹ ਲਈ, ਆਡਿਟ 'ਚ ਖੁਲਾਸਾ
ਚੰਡੀਗੜ੍ਹ ਪ੍ਰਸ਼ਾਸਨ ਦੇ ਸਥਾਨਕ ਆਡਿਟ ਵਿਭਾਗ ਵੱਲੋਂ ਸਾਲ 2007 ਤੋਂ 2022 ਤੱਕ ਸੁਸਾਇਟੀ ਦੇ ਤਨਖ਼ਾਹ ਖ਼ਰਚੇ ਦੇ ਵਿਸ਼ੇਸ਼ ਆਡਿਟ ਵਿਚ ਇਹ ਗੱਲ ਸਾਹਮਣੇ ਆਈ ਹੈ।
Weather Prediction 2024: ਇਸ ਸਾਲ ਗਰਮੀ ਕੱਢੇਗੀ ਚੰਘਿਆੜੇ, ਆਮ ਤੋਂ ਵੱਧ ਪਵੇਗੀ ਗਰਮੀ : ਮੌਸਮ ਵਿਭਾਗ
ਮਾਰਚ ਅਤੇ ਮਈ ਦੇ ਵਿਚਕਾਰ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਬਹੁਤ ਜ਼ਿਆਦਾ ਰਹਿਣ ਦੀ ਸੰਭਾਵਨਾ
Gurminder Singh Lalli News: ਖੰਨਾ 'ਚ 5 ਵਾਰ ਦੇ ਕਾਂਗਰਸੀ ਕੌਂਸਲਰ ਦਾ ਹਾਰਟ ਅਟੈਕ ਨਾਲ ਦੇਹਾਂਤ
ਗੁਰਮਿੰਦਰ ਲਾਲੀ ਨੂੰ ਜਿੰਮ 'ਚ ਕਸਰਤ ਕਰਦੇ ਸਮੇਂ ਦਿਲ ਦਾ ਦੌਰਾ ਪਿਆ
Punjab News: ਬਿਲਡਰ ਦੀ ਜਾਇਦਾਦ ਹੜੱਪਣ ਦੇ ਦੋਸ਼ 'ਚ ਸਾਬਕਾ ਨਾਇਬ ਤਹਿਸੀਲਦਾਰ ਖਿਲਾਫ਼ ਮਾਮਲਾ ਦਰਜ
ਅਕਤੂਬਰ 2023 ਵਿਚ ਉਸ ਨੂੰ ਖਰੜ ਪੁਲਿਸ ਨੇ ਉਸ ਦੇ ਖਿਲਾਫ਼ ਦਰਜ ਇੱਕ ਕੇਸ ਵਿਚ ਗ੍ਰਿਫ਼ਤਾਰ ਕੀਤਾ ਸੀ
Elections 2024, Yuvraj Singh: ਕੀ ਯੁਵਰਾਜ ਸਿੰਘ ਲੜਨਗੇ ਲੋਕ ਸਭਾ ਚੋਣ? ਗੌਤਮ ਗੰਭੀਰ ਨੇ ਵੀ ਕੀਤੀ ਨਾਂਹ
ਭਾਜਪਾ ਵੱਲੋਂ ਅਕਸ਼ੇ ਕੁਮਾਰ ਨੂੰ ਵੀ ਚੋਣ ਮੈਦਾਨ ਵਿਚ ਉਤਾਰਨ ਦੇ ਚਰਚੇ
Haryana News: ਹਰਿਆਣਾ ਦੇ CM ਤੇ ਗ੍ਰਹਿ ਮੰਤਰੀ ਨੂੰ ਧਮਕੀ ਦੇਣ ਵਾਲਾ ਗ੍ਰਿਫ਼ਤਾਰ, ਸੰਦੇਸ਼ ਲਿਖ ਕੇ ਗਰੁੱਪਾਂ 'ਚ ਪਾਇਆ
ਐਡਵੋਕੇਟ ਜਰਨੈਲ ਸਿੰਘ ਬਰਾੜ ਏਲਨਾਬਾਦ ਦੇ ਪਿੰਡ ਤਲਵਾੜਾ ਖੁਰਦ ਦੇ ਵਸਨੀਕ ਹਨ।
Weather News: ਹਰਿਆਣਾ, ਪੰਜਾਬ-ਚੰਡੀਗੜ੍ਹ 'ਚ ਮੀਂਹ ਦਾ ਓਰੇਂਜ ਅਲਰਟ, ਹਿਮਾਚਲ 'ਚ ਬਰਫ਼ਬਾਰੀ ਦੀ ਸੰਭਾਵਨਾ
ਮਾਰਚ ਠੰਡਾ ਰਹੇਗਾ, ਆਮ ਨਾਲੋਂ ਘੱਟ ਬਾਰਿਸ਼ ਹੋਵੇਗੀ
Rahul Gandhi News: ਰਾਹੁਲ ਗਾਂਧੀ ਨੂੰ ਬੰਬ ਨਾਲ ਉਡਾਉਣ ਦੇ ਸੰਕੇਤ, ਗ੍ਰਹਿ ਮੰਤਰਾਲੇ ਨੇ ਵਧਾਈ ਸੁਰੱਖਿਆ!
ਉਨ੍ਹਾਂ ਦੀ ਰਿਹਾਇਸ਼ ਨੇੜੇ ਗਸ਼ਤ ਵਧਾ ਦਿੱਤੀ ਗਈ ਹੈ। ਸਾਦੇ ਕੱਪੜਿਆਂ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
Anti-Sikh Hate Crime: ਅਮਰੀਕਾ ’ਚ 1 ਸਾਲ ਵਿਚ ਸਿੱਖਾਂ ਵਿਰੁਧ ਨਫ਼ਰਤੀ ਅਪਰਾਧਾਂ ਵਿਚ 31 ਫ਼ੀਸਦੀ ਹੋਇਆ ਵਾਧਾ
2022 ਵਿਚ ਸਿੱਖਾਂ ’ਤੇ ਹਮਲਿਆਂ ਦੀਆਂ 151 ਘਟਨਾਵਾਂ ਵਾਪਰੀਆਂ