ਖ਼ਬਰਾਂ
ਵਿਸ਼ਾਲ ਵਿਰੋਧ ਪ੍ਰਦਰਸ਼ਨ ਤੋਂ ਦੋ ਸਾਲ ਬਾਅਦ ਈਰਾਨ ’ਚ ਪਹਿਲੀ ਵਾਰੀ ਵੋਟਾਂ ਪਈਆਂ
290 ਮੈਂਬਰੀ ਸੰਸਦ ਦੀ ਮੈਂਬਰਸ਼ਿਪ ਲਈ ਲਗਭਗ 15,000 ਉਮੀਦਵਾਰ ਮੈਦਾਨ ’ਚ
ਸਰਕਾਰ ਦਾ ਧਿਆਨ ਚੋਣਾਂ ’ਤੇ ਹੈ, ਕਿਸਾਨਾਂ ਦੀਆਂ ਮੰਗਾਂ ’ਤੇ ਨਹੀਂ: ਪੰਧੇਰ
ਕਿਹਾ, ਕਿਸਾਨਾਂ ਦਾ ਅੰਦੋਲਨ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ
Canada snowfall: ਕੈਨੇਡਾ ’ਚ ਭਾਰੀ ਬਰਫ਼ਬਾਰੀ ਕਾਰਨ 20 ਗੱਡੀਆਂ ਦੀ ਟੱਕਰ, ਕਈ ਲੋਕ ਜ਼ਖ਼ਮੀ
ਕੈਨੇਡੀਅਨ ਪੁਲਿਸ ਨੇ ਦਸਿਆ ਕਿ ਕੈਲਗਰੀ ਦੇ ਪੱਛਮ ਵਲ ਇਕ ਇੰਟਰਸੈਕਸ਼ਨ ’ਤੇ ਗੱਡੀਆਂ ਦੀ ਟੱਕਰ ਹੋਈ ਅਤੇ ਇਸ ਮਗਰੋਂ ਪੂਰਾ ਹਾਈਵੇਅ ਜਾਮ ਹੋ ਗਿਆ।
ਯੂ.ਪੀ.ਏ. ਸਰਕਾਰ ’ਚ ਔਸਤ ਜੀ.ਡੀ.ਪੀ. ਵਾਧਾ ਦਰ 7.5 ਫੀ ਸਦੀ ਅਤੇ ਮੋਦੀ ਸਰਕਾਰ ’ਚ 5.8 ਫੀ ਸਦੀ ਸੀ : ਕਾਂਗਰਸ
ਜ਼ਿਆਦਾ ਮਾਲੀਆ ਇਕੱਠਾ ਹੋਣ ਕਾਰਨ ਸ਼ੁੱਧ ਟੈਕਸਾਂ ’ਚ ਵਾਧਾ ਨਹੀਂ ਹੋਇਆ, ਸਬਸਿਡੀ ’ਚ ਕਟੌਤੀ ਕਾਰਨ ਉਨ੍ਹਾਂ ’ਚ ਗਿਰਾਵਟ ਆਈ : ਜੈਰਾਮ ਰਮੇਸ਼
Income tax Raid: ਤੰਬਾਕੂ ਕੰਪਨੀ ’ਤੇ ਇਨਕਮ ਟੈਕਸ ਦੀ ਰੇਡ; 100 ਕਰੋੜ ਦੀਆਂ ਲਗਜ਼ਰੀ ਗੱਡੀਆਂ ਬਰਾਮਦ
ਛਾਪੇਮਾਰੀ 'ਚ 100 ਕਰੋੜ ਰੁਪਏ ਤੋਂ ਵੱਧ ਦੀ ਟੈਕਸ ਚੋਰੀ ਦਾ ਖੁਲਾਸਾ ਹੋਇਆ ਹੈ।
Punjab BJP core committee meeting: ਚੰਡੀਗੜ੍ਹ ਵਿਚ ਹੋਈ ਪੰਜਾਬ ਭਾਜਪਾ ਕੋਰ ਕਮੇਟੀ ਦੀ ਅਹਿਮ ਮੀਟਿੰਗ
ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਅਸ਼ਵਨੀ ਸ਼ਰਮਾ ਸਣੇ ਕਈ ਸੀਨੀਅਰ ਆਗੂ ਵੀ ਰਹੇ ਮੌਜੂਦ
Punjab Accident News: ਮਿੰਨੀ ਬੱਸ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ 2 ਨੌਜਵਾਨਾਂ ਦੀ ਮੌਤ
ਜਤਿੰਦਰ ਸਿੰਘ ਅਤੇ ਸਤਵਿੰਦਰ ਸਿੰਘ ਵਜੋਂ ਹੋਈ ਮ੍ਰਿਤਕ ਨੌਜਵਾਨਾਂ ਦੀ ਪਛਾਣ
Punjab News: ਖੰਨਾ ਵਿਚ ਨਸ਼ਾ ਤਸਕਰ ਨੂੰ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨਾ
62 ਸਾਲਾ ਭਜਨ ਸਿੰਘ ਕੋਲੋਂ 2017 ਵਿਚ ਬਰਾਮਦ ਹੋਈ ਸੀ 60 ਕਿੱਲੋ ਭੁੱਕੀ
High Court News: FSL ਦੀ ਨਿਗਰਾਨੀ ਲਈ ਪੰਜਾਬ ਅਤੇ ਹਰਿਆਣਾ ਨੂੰ ਉੱਚ ਪੱਧਰੀ ਕਮੇਟੀ ਬਣਾਉਣ ਦੇ ਹੁਕਮ
ਐਨਡੀਪੀਐਸ ਮਾਮਲਿਆਂ ਵਿਚ FSL ਰੀਪੋਰਟ ਦੀ ਭੂਮਿਕਾ ਬਹੁਤ ਅਹਿਮ, ਇਸ ਵਿਚ ਦੇਰ ਨਾ ਹੋਵੇ: ਹਾਈ ਕੋਰਟ
Patiala News: ਪੰਜਾਬੀ ਯੂਨੀਵਰਸਿਟੀ ਦੇ ਵੀਸੀ ਦੀ ਨਿਯੁਕਤੀ ਨੂੰ ਚੁਣੌਤੀ, ਬੈਂਚ ਨੇ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ
Patiala News: ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਕਿ ਵੀਸੀ ਦੀ ਨਿਯੁਕਤੀ ਲਈ ਪ੍ਰੋਫੈਸਰ ਕੋਲ 10 ਸਾਲ ਦਾ ਤਜਰਬਾ ਨਹੀਂ ਹੈ।