ਖ਼ਬਰਾਂ
Charanjit Channi: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲੀ 2 ਕਰੋੜ ਰੁਪਏ ਫਿਰੌਤੀ ਦੀ ਧਮਕੀ
ਉਨ੍ਹਾਂ ਨੂੰ ਗੈਂਗਸਟਰ ਵਲੋਂ ਧਮਕੀ ਭਰਿਆ ਫ਼ੋਨ ਅਤੇ ਮੈਸੇਜ ਮਿਲੇ ਹਨ
Punjab Budget Session: ਅੱਜ ਤੋਂ ਪੰਜਾਬ ਦਾ ਬਜਟ ਸੈਸ਼ਨ, ਪਹਿਲਾਂ ਰਾਜਪਾਲ ਦਾ ਸੰਬੋਧਨ, ਫਿਰ ਸ਼ਹੀਦਾਂ ਨੂੰ ਸ਼ਰਧਾਂਜਲੀਆਂ
4 ਮਾਰਚ ਨੂੰ ਰਾਜਪਾਲ ਦੇ ਭਾਸ਼ਣ 'ਤੇ ਬਹਿਸ ਹੋਵੇਗੀ
Punjab Weather Update: ਪੰਜਾਬ ਵਿਚ ਮੁੜ ਵਧੇਗੀ ਠੰਢ, ਅੱਜ ਮੀਂਹ ਅਤੇ ਗੜੇਮਾਰੀ ਦਾ ਅਲਰਟ
ਜਦੋਂ ਕਿ 3 ਮਾਰਚ ਤੋਂ ਮੁੜ ਧੁੱਪ ਨਿਕਲੇਗੀ
Chandigarh News: ਭ੍ਰਿਸ਼ਟਾਚਾਰ ਮਾਮਲੇ 'ਚ IPS ਆਸ਼ੀਸ਼ ਕਪੂਰ ਨੂੰ ਝਟਕਾ, ਹਾਈਕੋਰਟ ਨੇ ਪਟੀਸ਼ਨ ਕੀਤੀ ਖਾਰਜ
Chandigarh News: ਹੇਠਲੀ ਅਦਾਲਤ ਵਲੋਂ ਆਪਣਾ ਅੰਤਿਮ ਫੈਸਲਾ ਦੇਣ 'ਤੇ ਲਗਾਈ ਗਈ ਪਾਬੰਦੀ ਵੀ ਹਟਾਈ
Punjab Vigilance: ਵਿਜੀਲੈਂਸ ਵੱਲੋਂ 8,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਗ੍ਰਿਫ਼ਤਾਰ
Punjab Vigilance: ਮੁਲਜ਼ਮ ਨੇ ਨਜਾਇਜ਼ ਤੌਰ 'ਤੇ ਜ਼ਬਤ ਕੀਤੇ ਵਾਹਨ ਨੂੰ ਛੱਡਣ ਬਦਲੇ ਮੰਗੀ ਰਿਸ਼ਵਤ
Fazilka News: ਫਾਜ਼ਿਲਕਾ 'ਚ ਚੌਲ ਮਿੱਲ 'ਚ ਕੰਮ ਕਰਦੀ ਔਰਤ ਦੀ ਹੋਈ ਮੌਤ
Fazilka News: ਟੈਂਕਰ ਵਿਚ ਡਿੱਗਣ ਕਾਰਨ ਤੋੜਿਆ ਦਮ
Farmers Protest: ਹਰਿਆਣਾ ਸਰਕਾਰ ਨੂੰ ਹਾਈਕੋਰਟ ਦੀ ਫਟਕਾਰ, ਤੁਸੀਂ ਅਤਿਵਾਦੀ ਨਹੀਂ ਜੋ ਕਿਸਾਨਾਂ 'ਤੇ ਗੋਲੀਆਂ ਚਲਾ ਰਹੇ ਹੋ
ਕਿਸਾਨਾਂ ਤੇ ਪੰਜਾਬ ਸਰਕਾਰ ਨੂੰ ਪਾਈ ਝਾੜ
Ahmedabad News: 5 ਮਹੀਨੇ ਦੀ ਬੱਚੀ ਦੇ ਰੋਣ ਤੋਂ ਦੁਖੀ ਪਿਓ ਨੇ ਗਲਾ ਘੁੱਟ ਕੇ ਮਾਰੀ ਮਾਸੂਮ ਬੱਚੀ
Ahmedabad News: ਪੁਲਿਸ ਨੇ ਮੁਲਜ਼ਮ ਪਿਤਾ ਨੂੰ ਕੀਤਾ ਗ੍ਰਿਫਤਾਰ
Shubhkaran Singh: ਖਨੌਰੀ ਬਾਰਡਰ 'ਤੇ ਸ਼ਹੀਦ ਹੋਏ ਨੌਜਵਾਨ ਸ਼ੁੱਭਕਰਨ ਨੂੰ ਦਿੱਤੀ ਗਈ ਅੰਤਿਮ ਵਿਦਾਈ
ਭੈਣਾਂ ਨੇ ਸਿਹਰਾ ਬੰਨ ਕੇ ਕੀਤਾ ਵਿਦਾ
ਪੰਜਾਬ ਪੁਲਿਸ ਦੇ ਹੈੱਡਕੁਆਰਟਰ 'ਚ ਬਣੇਗੀ ਕ੍ਰੈਚ, ਮੁਲਾਜ਼ਮਾਂ ਦੇ ਛੋਟੇ ਬੱਚਿਆਂ ਨੂੰ ਮਿਲੇਗਾ ਲਾਭ
4 ਮਹੀਨਿਆਂ ਵਿਚ ਹੋ ਜਾਵੇਗਾ ਤਿਆਰ