ਖ਼ਬਰਾਂ
Jalandhar News: ਜਲੰਧਰ ਤੋਂ ਦਿੱਲੀ ਏਅਰਪੋਰਟ ਲਈ ਮੁੜ ਸ਼ੁਰੂ ਹੋਈਆਂ ਬੱਸਾਂ, ਕਿਸਾਨ ਅੰਦੋਲਨ ਕਾਰਨ ਬੰਦ ਸੀ ਰੂਟ
Jalandhar News: ਇਹ ਬੱਸਾਂ ਦੁਪਹਿਰ 1 ਵਜੇ ਤੋਂ ਰਾਤ 8.30 ਵਜੇ ਤੱਕ ਚੱਲਣਗੀਆਂ
British Columbia Legislative Elections: ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਚੋਣਾਂ 'ਚ 4 ਪੰਜਾਬੀ ਅਜਮਾਉਣਗੇ ਕਿਸਮਤ
ਇਹਨਾਂ ਚੋਣਾਂ ਦੇ ਹੋਣ ਵਿਚ ਅਜੇ 7 ਮਹੀਨੇ ਪਏ ਹਨ
Haryana News: ਨਿਰਮਾਣ ਅਧੀਨ ਪੁਲ 'ਚ ਡਿੱਗੇ ਨੌਜਵਾਨ ਦੇ ਸਿਰ ਤੋਂ ਆਰ ਪਾਰ ਹੋਇਆ ਸਰੀਆ, ਮੌਤ
Haryana News: ਦੂਜਾ ਨੌਜਵਾਨ ਗੰਭੀਰ ਜ਼ਖ਼ਮੀ
Drug News: ਪੰਜਾਬ ਦੀ ਸਰਹੱਦ ਨਾਲ ਲੱਗਦੇ ਹਰਿਆਣਾ ਦੇ 8 ਜ਼ਿਲ੍ਹਿਆਂ 'ਚ 5 ਸਾਲਾਂ ਵਿਚ ਨਸ਼ੇ ਦੇ ਮਾਮਲੇ ਵਧੇ
90% ਨਸ਼ੇ ਦੇ ਮਾਮਲੇ ਆਏ ਸਾਹਮਣੇ, ਸਾਲ 2013 ਤੋਂ 2019 ਦੇ ਅੰਕੜੇ ਆਏ ਸਾਹਮਣੇ
ਅੰਮ੍ਰਿਤਸਰ 'ਚ ਪ੍ਰਿੰਟਿੰਗ ਲੈਬ ਦੇ ਮਾਲਕ ਨੇ ਕੀਤੀ ਖੁਦਕੁਸ਼ੀ, ਗੁਆਂਢੀ ਕਰਦੇ ਸਨ ਝੂਠੀਆਂ ਸ਼ਿਕਾਇਤਾਂ
ਪਰੇਸ਼ਾਨ ਹੋ ਕੇ ਕਾਰ 'ਚ ਖ਼ੁਦ ਨੂੰ ਮਾਰੀ ਗੋਲੀ
Punjab Vidhan Sabha: ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁਰੂ, ਗਵਰਨਰ ਦੇ ਭਾਸ਼ਣ ਤੋਂ ਪਹਿਲਾਂ ਵਿਰੋਧੀਆਂ ਵਲੋਂ ਕੀਤਾ ਜਾ ਰਿਹਾ ਹੰਗਾਮਾ
Punjab Vidhan Sabha: ਰਾਜਪਾਲ ਨੇ ਹੰਗਾਮੇ ਵਿਚਾਲੇ ਨਹੀਂ ਪੜ੍ਹਿਆ ਆਪਣਾ ਪੂਰਾ ਭਾਸ਼ਣ
Gurpreet Chola Murder: ਤਰਨਤਾਰਨ 'ਚ 'ਆਪ' ਵਰਕਰ ਦੀ ਗੋਲੀ ਮਾਰ ਕੇ ਹੱਤਿਆ
ਅਦਾਲਤ ਵਿਚ ਪੇਸ਼ ਹੋਣ ਜਾ ਰਿਹਾ ਸੀ ਵਰਕਰ
Israeli forces: ਫਲਸਤੀਨੀਆਂ 'ਤੇ ਇਜ਼ਰਾਈਲ ਵੱਲੋਂ ਹਵਾਈ ਹਮਲਾ, 100 ਤੋਂ ਵੱਧ ਲੋਕਾਂ ਦੀ ਮੌਤ
ਇਜ਼ਰਾਈਲ-ਹਮਾਸ ਜੰਗ ’ਚ ਮਰਨ ਵਾਲਿਆਂ ਦੀ ਗਿਣਤੀ 30,000 ਨੂੰ ਪਾਰ ਕਰ ਗਈ ਹੈ
LPG Price Hike: ਮਾਰਚ ਮਹੀਨੇ ਦੀ ਸ਼ੁਰੂਆਤ 'ਚ ਝਟਕਾ, LPG ਸਿਲੰਡਰ ਹੋਇਆ ਮਹਿੰਗਾ, ਪੜ੍ਹੋ ਨਵੀਆਂ ਕੀਮਤਾਂ?
ਹਾਲਾਂਕਿ ਘਰੇਲੂ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ
Bangladesh Fire News: 6 ਮੰਜ਼ਿਲਾ ਰੈਸਟੋਰੈਂਟ 'ਚ ਲੱਗੀ ਭਿਆਨਕ ਅੱਗ, 40 ਤੋਂ ਵੱਧ ਲੋਕਾਂ ਦੀ ਮੌਤ
ਕਰੀਬ 2 ਘੰਟੇ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਜਾ ਸਕਿਆ।