ਖ਼ਬਰਾਂ
Punjab News: ਪੰਜਾਬ ਸਰਕਾਰ ਵਲੋਂ ਪਾਵਰਕਾਮ ਦੇ ਸੀ. ਐੱਮ. ਡੀ. ਇੰਜ. ਬਲਦੇਵ ਸਰਾਂ ਦੇ ਕਾਰਜਕਾਲ ’ਚ ਵਾਧਾ
Punjab News: 6 ਫਰਵਰੀ 2025 ਤੱਕ ਦਾ ਕੀਤਾ ਗਿਆ ਵਾਧਾ
Panchayats News: ਗ੍ਰਾਮ ਪੰਚਾਇਤਾਂ ਨੂੰ ਲੈ ਕੇ ਵੱਡੀ ਖ਼ਬਰ, ਪੰਜਾਬ ਸਰਕਾਰ ਨੇ ਪੰਚਾਇਤਾਂ ਕੀਤੀਆਂ ਭੰਗ
Panchayats News: ਨਵੀਂ ਪੰਚਾਇਤ ਚੁਣਨ ਤੱਕ ਅਧਿਕਾਰੀ ਦੇਖਣਗੇ ਪੰਚਾਇਤਾਂ ਦਾ ਕੰਮਕਾਜ
Punjab Budget : ਬਜਟ ’ਚ ਮਾਲਵਾ ਲਈ ਨਵੀਂ ਨਹਿਰ ਦਾ ਐਲਾਨ ਕਰਨ ਦੀ ਤਿਆਰੀ ’ਚ ਪੰਜਾਬ ਸਰਕਾਰ
ਪ੍ਰਸਤਾਵਿਤ ਨਹਿਰ ਹਰੀਕੇ ਹੈੱਡਵਰਕਸ ਤੋਂ ਸ਼ੁਰੂ ਹੋਵੇਗੀ ਅਤੇ ਰਾਜਸਥਾਨ ਫੀਡਰ ਨਹਿਰ ਦੇ ਖੱਬੇ ਪਾਸੇ ਵੜਿੰਗ ਖੇੜਾ ਪਿੰਡ ਤਕ ਚੱਲੇਗੀ
Faridkot News: ਖੂਨੀ ਡੋਰ ਦਾ ਕਹਿਰ, ਚਾਈਨਾ ਡੋਰ ਨਾਲ ਕੱਟੀ ਗਈ ਰਾਸ਼ਟਰੀ ਪੰਛੀ ਦੀ ਲੱਤ
Faridkot News: ਡੋਰ 'ਚ ਫਸਣ ਨਾਲ ਖੰਭ ਵੀ ਹੋਏ ਖਰਾਬ, ਹੁਣ ਉੱਡ ਨਹੀਂ ਸਕੇਗਾ ਮੋਰ
Himachal Political Crisis: ਹਿਮਾਚਲ 'ਚ ਸਰਕਾਰ ਨੂੰ ਅਸਥਿਰ ਨਹੀਂ ਹੋਣ ਦੇਵਾਂਗੇ, ਸਖ਼ਤ ਫੈਸਲਿਆਂ ਤੋਂ ਪਿੱਛੇ ਨਹੀਂ ਹੱਟਾਂਗੇ: ਕਾਂਗਰਸ
ਉਨ੍ਹਾਂ ਕਿਹਾ, "ਅਸੀਂ ਸਰਕਾਰ ਨੂੰ ਅਸਥਿਰ ਨਹੀਂ ਹੋਣ ਦੇਵਾਂਗੇ... ਜੇਕਰ ਲੋੜ ਪਈ ਤਾਂ ਸਖ਼ਤ ਫੈਸਲੇ ਲੈਣ ਤੋਂ ਪਿੱਛੇ ਨਹੀਂ ਹਟਾਂਗੇ।"
Punjab Weather Update: ਪੰਜਾਬ ਵਿਚ ਭਾਰੀ ਮੀਂਹ ਤੇ ਗੜੇ ਪੈਣ ਦਾ ਅਲਰਟ ਜਾਰੀ
Punjab Weather Update: ਮੌਸਮ ਵਿਭਾਗ ਨੇ ਹਨੇਰੀ ਦਾ ਅਲਰਟ ਵੀ ਕੀਤਾ ਜਾਰੀ
Punjab News: CBI ਵਲੋਂ ਖੇਤਰੀ ਪਾਸਪੋਰਟ ਦਫ਼ਤਰ ਜਲੰਧਰ ਦੇ ਅਧਿਕਾਰੀਆਂ ਅਤੇ ਏਜੰਟਾਂ ਵਿਚਕਾਰ ‘ਗਠਜੋੜ’ ਦਾ ਖੁਲਾਸਾ!
ਸੀਬੀਆਈ ਨੇ ਖੇਤਰੀ ਪਾਸਪੋਰਟ ਅਧਿਕਾਰੀ ਅਨੂਪ ਸਿੰਘ, ਦੋ ਸਹਾਇਕ ਪਾਸਪੋਰਟ ਅਧਿਕਾਰੀਆਂ ਹਰੀ ਓਮ ਅਤੇ ਸੰਜੇ ਸ਼੍ਰੀਵਾਸਤਵ ਨੂੰ ਗ੍ਰਿਫਤਾਰ ਕੀਤਾ ਸੀ।
Gujarat News: ਗੁਜਰਾਤ ਦੇ ਪੋਰਬੰਦਰ ਵਿਚ 2 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥ ਜ਼ਬਤ
Gujarat News: 5 ਵਿਦੇਸ਼ੀ ਤਸਕਰ ਵੀ ਕੀਤੇ ਗ੍ਰਿਫਤਾਰ
Punjab News: CM ਭਗਵੰਤ ਮਾਨ ਨੇ ਨਵਜੋਤ ਸਿੱਧੂ ਨੂੰ ਪਾਰਟੀ 'ਚ ਸ਼ਾਮਲ ਕਰਨ ਤੋਂ ਕੀਤੀ ਕੋਰੀ ਨਾਂਹ
ਕਿਹਾ, ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਇਨਕਾਰ ਕਰ ਦਿਤਾ, ਹੁਣ ਸਾਡੇ ਵਲੋਂ ਵੀ ਨਾਂਹ ਹੈ
Mehal Kalan News: ਵਿਜੀਲੈਂਸ ਨੇ ਕਲਰਕ ਨੂੰ 35 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕੀਤਾ ਕਾਬੂ
Mehal Kalan News: ਮੁਲਜ਼ਮ ਕੁਲਬੀਰ ਸਿੰਘ ਨੇ ਬਗੈਰ ਐੱਨ.ਓ.ਸੀ. ਦੇ ਰਜਿਸਟਰੀ ਕਰਨ ਬਦਲੇ ਮੰਗੀ ਸੀ ਰਿਸ਼ਵਤ