ਖ਼ਬਰਾਂ
Himachal Pradesh Political Crisis: ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਨਹੀਂ ਦਿਤਾ ਅਸਤੀਫ਼ਾ
ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਖ਼ਬਰਾਂ ਨੂੰ ਦਸਿਆ ਅਫ਼ਵਾਹ
Chandigarh mayor News: ਕੁਲਦੀਪ ਕੁਮਾਰ ਨੇ ਸੰਭਾਲਿਆ ਚੰਡੀਗੜ੍ਹ ਮੇਅਰ ਦਾ ਅਹੁਦਾ
ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ 4 ਮਾਰਚ ਨੂੰ ਹੋਣਗੀਆਂ।
Punjab News: ਜ਼ਮੀਨੀ ਵਿਵਾਦ ਨੇ ਰਿਸ਼ਤੇ ਕੀਤੇ ਤਾਰ-ਤਾਰ! ਛੋਟੇ ਭਰਾ ਵਲੋਂ ਵੱਡੇ ਭਰਾ ਦਾ ਕਤਲ; ਪਿਤਾ ਨੂੰ ਕੀਤਾ ਜ਼ਖਮੀ
ਮਾਂ ਦੇ ਕਤਲ ਦੇ ਦੋਸ਼ ਤਹਿਤ 4 ਮਹੀਨੇ ਪਹਿਲਾਂ ਹੀ ਜੇਲ ’ਚੋਂ ਬਾਹਰ ਆਇਆ ਸੀ ਮ੍ਰਿਤਕ
Himachal Pradesh Political Crisis: ਹਿਮਾਚਲ ਪ੍ਰਦੇਸ਼ ਦੀ ਸਿਆਸਤ ਵਿਚ ਵੱਡਾ ‘ਭੂਚਾਲ’! ਮੰਤਰੀ ਵਿਕਰਮਦਿੱਤਿਆ ਸਿੰਘ ਨੇ ਦਿਤਾ ਅਸਤੀਫ਼ਾ
ਸੁੱਖੂ ਸਰਕਾਰ 'ਤੇ ਜ਼ਾਹਰ ਕੀਤੀ ਨਾਰਾਜ਼ਗੀ
Punjab News: 1 ਮਾਰਚ ਨੂੰ ਪੇਸ਼ ਹੋਵੇਗਾ ਮੁਹਾਲੀ ਨਗਰ ਨਿਗਮ ਦਾ ਬਜਟ
ਏਜੰਡਾ ਦਸਤਾਵੇਜ਼ ਅਨੁਸਾਰ ਕਾਰਪੋਰੇਸ਼ਨ ਦੇ ਅਪਣੇ ਸਰੋਤਾਂ ਤੋਂ 2024-2025 ਲਈ 16,862 ਲੱਖ ਰੁਪਏ ਦੀ ਆਮਦਨ ਹੋਣ ਦੀ ਉਮੀਦ ਹੈ।
Panchkula Budget: ਵਿੱਤ ਅਤੇ ਠੇਕਾ ਕਮੇਟੀ ਨੇ 255.59 ਕਰੋੜ ਰੁਪਏ ਦਾ ਬਜਟ ਪੇਸ਼ ਕਰਨ ਨੂੰ ਦਿਤੀ ਪ੍ਰਵਾਨਗੀ
29 ਫਰਵਰੀ ਨੂੰ ਪੇਸ਼ ਹੋਵੇਗਾ ਬਜਟ
Himachal Rajya Sabha Election: ਕਰਾਸ ਵੋਟਿੰਗ ਵਿਚਾਲੇ ਹੈਲੀਕਾਪਟਰ ਰਾਹੀਂ ਬੁਲਾਇਆ ਗਿਆ ICU ’ਚ ਦਾਖਲ ਕਾਂਗਰਸੀ ਵਿਧਾਇਕ
ਮੁੱਖ ਮੰਤਰੀ ਨੇ ਖੁਦ ਭੇਜਿਆ ਸੀ ਹੈਲੀਕਾਪਟਰ
Punjab News: 3 ਕਰੋੜ 60 ਲੱਖ ਦੀ ਲਾਗਤ ਨਾਲ ਬਣਨਗੀਆਂ ਮੁਹਾਲੀ ’ਚ 12 ਲਾਇਬ੍ਰੇਰੀਆਂ: ਵਿਧਾਇਕ ਕੁਲਵੰਤ ਸਿੰਘ
ਮੁਹਾਲੀ ਹਲਕੇ ’ਚ ਬਣਨਗੀਆਂ 6 ਲਾਇਬ੍ਰੇਰੀਆਂ
Farmers Protest 2024: ਪੰਜਾਬ ਵਿਚ ਪੈਦਾ ਹੋ ਸਕਦਾ ਹੈ ਡੀਜ਼ਲ ਅਤੇ ਸਿਲੰਡਰ ਦਾ ਸੰਕਟ!
ਸੜਕੀ ਰੁਕਾਵਟਾਂ ਅਤੇ ਸੁਰੱਖਿਆ ਮੁੱਦਿਆਂ ਕਾਰਨ ਡੀਜ਼ਲ ਅਤੇ LPG ਗੈਸ ਦੀ ਸਪਲਾਈ ਪ੍ਰਭਾਵਿਤ: ਮੰਤਰਾਲੇ ਦੇ ਸੂਤਰ
Hockey India CEO resigns: ਹਾਕੀ ਇੰਡੀਆ ਦੇ CEO ਐਲੇਨਾ ਨਾਰਮਨ ਨੇ ਦਿਤਾ ਅਸਤੀਫ਼ਾ; ਕਿਹਾ, ਧੜੇਬੰਦੀ ਵਿਚ ਕੰਮ ਕਰਨਾ ਮੁਸ਼ਕਲ
3 ਮਹੀਨੇ ਤੋਂ ਤਨਖ਼ਾਹ ਰੋਕਣ ਦੇ ਵੀ ਲਗਾਏ ਇਲਜ਼ਾਮ