ਖ਼ਬਰਾਂ
Tarn Taran News : ਆਬਕਾਰੀ ਵਿਭਾਗ ਤੇ ਪੁਲਿਸ ਨੇ ਨਜਾਇਜ਼ ਸ਼ਰਾਬ ਦੇ ਵਪਾਰ ਅਤੇ ਵਿਕਰੇਤਾ ’ਤੇ ਕੀਤੀ ਛਾਪੇਮਾਰੀ
Tarn Taran News : 300 ਲਿਟਰ ਲਾਹਣ ਤੇ 20 ਬੋਤਲਾਂ ਨਾਜ਼ਾਇਜ਼ ਸ਼ਰਾਬ ਬਰਾਮਦ
Chandigarh News : ਚੰਡੀਗੜ੍ਹ ਪੁਲਿਸ ਨੇ ਅੱਤਵਾਦੀ ਹਮਲੇ ਨੂੰ ਧਿਆਨ ’ਚ ਰੱਖਦੇ ਹੋਏ ਚੰਡੀਗੜ੍ਹ ’ਚ ਕੀਤੀ ਮੌਕ ਡ੍ਰਿਲ
Chandigarh News : ਹੋਟਲ ਲਲਿਤ, ਆਈ.ਟੀ. ਪਾਰਕ ’ਚ ਕੀਤੀ ਮੌਕ ਡ੍ਰਿਲ
Delhi News : ਟਰੰਪ ਦੇ ਬਿਆਨ 'ਤੇ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਪ੍ਰਤੀਕਿਰਿਆ
Delhi News : ਅੱਤਵਾਦ ਨੂੰ ਬੜਾਵਾ ਦੇਣ ਵਾਲੇ ਜਨਰਲ ਅਸੀਮ ਮੁਨੀਰ, ਟਰੰਪ ਨਾਲ ਖਾਣਾ ਖਾ ਰਹੇ ਹਨ, ਪੀਐਮ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ
Jalandhar News : ਦੋਸਤ ਨਾਲ ਜਨਮਦਿਨ ਦੀ ਪਾਰਟੀ 'ਤੇ ਜਾ ਰਹੇ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਹਾਲਤ ਨਾਜ਼ੁਕ
Jalandhar News : ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ
Sonia Gandhi: ਸੋਨੀਆ ਗਾਂਧੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ
78 ਸਾਲਾ ਸੋਨੀਆ ਗਾਂਧੀ ਨੂੰ 15 ਜੂਨ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
Mohali News : ਪੰਜਾਬ ਪੁਲਿਸ ਦੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੀ ਵੱਡੀ ਕਾਰਵਾਈ, ਗਰਮਖ਼ਿਆਲੀ ਰੇਸ਼ਮ ਸਿੰਘ ਨੂੰ ਕੋਰਟ ’ਚ ਕੀਤਾ ਪੇਸ਼
Mohali News : ਬੀਤੇ ਦਿਨੀ ਫਲੌਰ ’ਚ ਬਾਬਾ ਅੰਬੇਦਕਰ ਦੀ ਮੂਰਤੀ ਦੀ ਕੀਤੀ ਸੀ ਬੇਅਦਬੀ ,ਰਿਮਾਂਡ ਦਰਮਿਆਨ ਵੱਡੇ ਖੁਲਾਸੇ ਹੋਣ ਦੀ ਉਮੀਦ
Punjab News: ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੂਥਰਾ ਨੂੰ ਧਮਕੀਆਂ ਦੇਣ ਦੇ ਮਾਮਲੇ 'ਚ ਇੱਕ ਹੋਰ ਗ੍ਰਿਫ਼ਤਾਰੀ
ਅੰਮ੍ਰਿਤਸਰ ਪੁਲਿਸ ਨੇ ਮੁਲਜ਼ਮ ਜਸਪ੍ਰੀਤ ਸਿੰਘ ਨੂੰ ਲੁਧਿਆਣਾ ਤੋਂ ਕੀਤਾ ਗ੍ਰਿਫ਼ਤਾਰ
Elon Musk ਦੇ ਮਿਸ਼ਨ ਮੰਗਲ ਨੂੰ ਵੱਡਾ ਝਟਕਾ, SpaceX ਦੇ Starship Test Site 'ਤੇ ਵੱਡਾ ਧਮਾਕਾ
ਰਾਕੇਟ ਦੇ ਇੰਜਣ ਨੂੰ ਲੱਗੀ ਅਚਾਨਕ ਅੱਗ
PM Narendra Modi: 'QS ਵਰਲਡ ਯੂਨੀਵਰਸਿਟੀ ਰੈਂਕਿੰਗਜ਼' 2026 ਭਾਰਤ ਦੇ ਸਿੱਖਿਆ ਖੇਤਰ ਲਈ ਬਹੁਤ ਚੰਗੀ ਖ਼ਬਰ ਲੈ ਕੇ ਆਇਆ: ਮੋਦੀ
ਸੰਸਥਾ ਦੋ ਸਾਲਾਂ ਵਿੱਚ 70 ਤੋਂ ਵੱਧ ਸਥਾਨਾਂ 'ਤੇ ਚੜ੍ਹ ਕੇ ਵੱਕਾਰੀ ਸੂਚੀ ਵਿੱਚ 123ਵੇਂ ਸਥਾਨ 'ਤੇ ਪਹੁੰਚ ਗਈ ਹੈ।
Amit Shah amid language debate: 'ਅੰਗਰੇਜ਼ੀ ਬੋਲਣ ਵਾਲੇ ਜਲਦੀ ਹੀ ਸ਼ਰਮਿੰਦਾ ਹੋਣਗੇ'
ਗ੍ਰਹਿ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮੂਲ ਭਾਸ਼ਾਵਾਂ ਭਾਰਤ ਦੀ ਪਛਾਣ ਦਾ ਕੇਂਦਰ ਹਨ