ਖ਼ਬਰਾਂ
1 ਲੱਖ ਰੁਪਏ ਦੀ ਰਿਸ਼ਵਤ ਮੰਗਣ ਵਾਲਾ ਡਰੱਗ ਕੰਟਰੋਲ ਅਫ਼ਸਰ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸਸਪੈਂਡ
ਇਕ ਹਫਤੇ ਤੋਂ ਫਰਾਰ ਹੈ ਹਰਿਆਣਾ ਕੈਡਰ ਦਾ ਸੁਨੀਲ ਚੌਧਰੀ
15 ਮਾਮਲਿਆਂ ਵਿਚ ਨਾਮਜ਼ਦ ਨਸ਼ਾ ਤਸਕਰ ਦੀ 22.70 ਲੱਖ ਰੁਪਏ ਦੀ ਜਾਇਦਾਦ ਜ਼ਬਤ
ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਮੰਗਵਾਉਣ ਵਾਲੇ ਬਲਵਿੰਦਰ ਸਿੰਘ ਵਿਰੁਧ ਫਾਜ਼ਿਲਕਾ ਪੁਲਿਸ ਦੀ ਕਾਰਵਾਈ
ਦੇਸ਼ ਦੇ 6 ਸੂਬਿਆਂ ਵਿਚ ਪਰਾਲੀ ਸਾੜਨ ਦੇ 682 ਮਾਮਲੇ ਦਰਜ; ਪੰਜਾਬ ‘ਚ 456 ਮਾਮਲੇ
CREAMS ਨੇ ਜਾਰੀ ਕੀਤੀ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਉਤਰ ਪ੍ਰਦੇਸ਼ ਅਤੇ ਦਿੱਲੀ ਦੀ ਰੀਪੋਰਟ
ਨੀਰਜ ਚੋਪੜਾ ਨੇ ਨਹੀਂ ਡਿੱਗਣ ਦਿਤਾ ਤਿਰੰਗਾ; ਗੋਲਡਨ ਬੁਆਏ ਦੇ ਵਾਇਰਲ ਵੀਡੀਉ ਨੇ ਜਿੱਤਿਆ ਦਿਲ
ਇਸ ਵੀਡੀਉ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਸੋਸ਼ਲ ਮੀਡੀਆ 'ਤੇ ਕੁਮੈਂਟ ਕਰ ਰਹੇ ਹਨ ਅਤੇ ਨੀਰਜ ਚੋਪੜਾ ਦਾ ਧੰਨਵਾਦ ਕਰ ਰਹੇ ਹਨ।
ਸ਼ਿਖਰ ਧਵਨ ਦੇ ਤਲਾਕ ’ਤੇ ਅਦਾਲਤ ਨੇ ਲਗਾਈ ਮੋਹਰ; ਪੁੱਤ ਦੀ ਕਸਟਡੀ ਬਾਰੇ ਫਿਲਹਾਲ ਕੋਈ ਫ਼ੈਸਲਾ ਨਹੀਂ
ਅਦਾਲਤ ਨੇ ਮੰਨਿਆ- ਪਤਨੀ ਨੇ ਕੀਤਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ, ਬੇਟੇ ਤੋਂ ਰੱਖਿਆ ਦੂਰ
ਅੱਜ ਹੋਵੇਗੀ ਸੰਜੇ ਸਿੰਘ ਦੀ ਅਦਾਲਤ 'ਚ ਪੇਸ਼ੀ, ਗ੍ਰਿਫ਼ਤਾਰੀ ਵਿਰੁਧ ਭਾਜਪਾ ਮੁੱਖ ਦਫ਼ਤਰ ਦਾ ਘਿਰਾਓ ਕਰੇਗੀ ‘ਆਪ’
ਚੰਡੀਗੜ੍ਹ ਵਿਖੇ ਵੀ ਆਮ ਆਦਮੀ ਪਾਰਟੀ ਪੰਜਾਬ ਸੰਜੇ ਸਿੰਘ ਦੀ ਗ੍ਰਿਫ਼ਤਾਰੀ ਵਿਰੁਧ ਰੋਸ ਪ੍ਰਦਰਸ਼ਨ ਕਰੇਗੀ।
ਭਾਜਪਾ ਸਮੇਤ ਪੰਜਾਬ ਦੀਆਂ ਸੱਭ ਪਾਰਟੀਆਂ ਨੇ ਪੰਜਾਬ ਦੇ ਪਾਣੀਆਂ ਦੇ ਪੱਖ ਵਿਚ ਦੁਹਰਾਇਆ ਅਪਣਾ ਸਟੈਂਡ
ਚੋਣਾਂ ਤੋਂ ਪਹਿਲਾਂ ਫਿਰ ਚਰਚਾ ’ਚ ਆਇਆ ਪਾਣੀਆਂ ਦਾ ਮਾਮਲਾ
ਸ਼ਿਵ ਸੈਨਾ ਸੰਸਦ ਮੈਂਬਰ ਨੇ ਹਸਪਤਾਲ ਦੇ ਡੀਨ ਤੋਂ ਕਰਵਾਈ ਪਖਾਨੇ ਦੀ ਸਫਾਈ, ਐਫ਼.ਆਈ.ਆਰ. ਦਰਜ
ਡਾਕਟਰਾਂ ਨੇ ਦਿਤੀ ਵਿਰੋਧ ਪ੍ਰਦਰਸ਼ਨ ਦੀ ਧਮਕੀ
ਐੱਨ.ਸੀ.ਪੀ. ਦੇ ਮੁਹੰਮਦ ਫੈਜ਼ਲ ਨੂੰ ਲੋਕ ਸਭਾ ਮੈਂਬਰ ਵਜੋਂ ਅਯੋਗ ਕਰਾਰ ਦਿਤਾ ਗਿਆ
ਕੇਰਲ ਹਾਈ ਕੋਰਟ ਵਲੋਂ ਕਤਲ ਦੇ ਇਕ ਮਾਮਲੇ ’ਚ ਦੋਸ਼ੀ ਠਹਿਰਾਏ ਜਾਣ ਦੀ ਪਟੀਸ਼ਨ ਨੂੰ ਖਾਰਜ ਕਰਨ ਤੋਂ ਬਾਅਦ ਕੀਤਾ ਗਿਆ ਫੈਸਲਾ
ਈ.ਡੀ. ਨੇ ਛਾਪੇਮਾਰੀ ਤੋਂ ਬਾਅਦ ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਨੂੰ ਕੀਤਾ ਗ੍ਰਿਫ਼ਤਾਰ
ਸੰਸਦ ’ਚ ਅਡਾਨੀ ਗਰੁੱਪ ਨਾਲ ਸਬੰਧਤ ਮੁੱਦੇ ਚੁੱਕਣ ਲਈ ਈ.ਡੀ. ਨੇ ਸੰਜੇ ਸਿੰਘ ਨੂੰ ਨਿਸ਼ਾਨਾ ਬਣਾਇਆ : ‘ਆਪ’