ਖ਼ਬਰਾਂ
ਪੰਜਾਬ ਦੀਆਂ ਪੰਜ ਜੰਗਲੀ ਜੀਵ ਰੱਖਾਂ ਦੁਆਲੇ ਬਣਿਆ ਈ.ਐਸ.ਜ਼ੈੱਡ. ਖੇਤਰ
ਨਹੀਂ ਹੋ ਸਕਣਗੀਆਂ ਕੋਈ ਉਸਾਰੀਆਂ
ਸੁਪਰੀਮ ਕੋਰਟ ਦੇ ਨਿਯਮਾਂ ਦੀਆਂ ਧੱਜੀਆਂ, ਹੁਸ਼ਿਆਰਪੁਰ ਜਿਲ੍ਹੇ 'ਚ ਹਾਈਵੇਅ 'ਤੇ ਖੁੱਲੇ ਠੇਕੇ
ਸਾਲ 2016 ਵਿੱਚ ਸੁਪਰੀਮ ਕੋਰਟ ਨੇ ਇਹ ਤੈਅ ਕਰ ਦਿੱਤਾ ਸੀ ਕਿ ਨੈਸ਼ਨਲ ਹਾਈਵੇ ਦੀ ਹੱਦ ਤੋਂ 500 ਮੀਟਰ ਅੰਦਰ ਤੱਕ ਸ਼ਰਾਬ ਦਾ ਠੇਕਾ ਨਹੀਂ ਖੋਲ੍ਹਿਆ ਜਾ ਸਕਦਾ।
‘ਨਿਊਜ਼ਕਲਿਕ’ ਦੇ ਸੰਸਥਾਪਕ ਅਤੇ ਐਚ.ਆਰ. ਮੁਖੀ ਨੂੰ ਸੱਤ ਦਿਨ ਦੀ ਪੁਲਿਸ ਹਿਰਾਸਤ ’ਚ ਭੇਜਿਆ ਗਿਆ
ਦਿੱਲੀ ਪੁਲਿਸ ਨੇ ਸਾਨੂੰ ਐਫ.ਆਈ.ਆਰ. ਦੀ ਕਾਪੀ ਨਹੀਂ ਦਿਤੀ, ਨਾ ਹੀ ਇਸ ਨੇ ਸਾਨੂੰ ਅਪਰਾਧਾਂ ਬਾਰੇ ਦਸਿਆ: 'ਨਿਊਜ਼ ਕਲਿਕ'
ਅਦਾਲਤ ਵਲੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਜ਼ਮਾਨਤ ਪਟੀਸ਼ਨ ਖਾਰਜ
ਹੁਣ ਜ਼ਮਾਨਤ ਲਈ ਹਾਈ ਕੋਰਟ ਦਾ ਕਰਨਗੇ ਰੁਖ਼
ਅਸਲਾ ਸਾਫ਼ ਕਰਦੇ ਸਮੇਂ ਗੋਲੀ ਗੋਲੀ ਲੱਗਣ ਨਾਲ ਪੁਲਿਸ ਮੁਲਾਜ਼ਮ ਦੀ ਮੌਤ
2016 ਵਿੱਚ ਪੁਲਿਸ ਵਿੱਚ ਭਰਤੀ ਹੋਇਆ ਸੀ ਮੁਲਾਜ਼ਮ
ਵਿਜੀਲੈਂਸ ਵਲੋਂ ਪੁਲਿਸ ਸਬ-ਇੰਸਪੈਕਟਰ ਜਗਜੀਤ ਸਿੰਘ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ
ਮੁਲਜ਼ਮ ਨੇ ਕੇਸ 'ਚ ਫਸਾਉਣ ਦੀ ਧਮਕੀ ਦਿੰਦੇ ਹੋਏ ਮੰਗੇ ਸਨ ਪੈਸੇ
ਸੋਨ ਤਮਗਾ ਜਿੱਤ ਕੇ ਫ਼ਰੀਦਕੋਟ ਦੀ ਧੀ ਸਿਫ਼ਤ ਸਮਰਾ ਨੇ ਵਧਾਇਆ ਮਾਣ, ਖਿਡਾਰਨ ਤੋਂ ਸੁਣੋ ਕਿਉਂ MBBS ਛੱਡ ਕੇ ਬਣੀ ਪੰਜਾਬ ਦੀ ਨਿਸ਼ਾਨੇਬਾਜ਼
ਧੀ ਲਈ ਪਿਓ ਨੇ ਸਰਕਾਰ ਅੱਗੇ ਕੀਤੀ ਵੱਡੀ ਮੰਗ
ਸੂਖਮ ਕੁਆਂਟਮ ਡੌਟਸ ’ਤੇ ਕੰਮ ਕਰਨ ਲਈ ਤਿੰਨ ਵਿਗਿਆਨੀਆਂ ਨੂੰ ਮਿਲਿਆ ਰਸਾਇਣ ਵਿਗਿਆਨ ਦਾ ਨੋਬਲ ਪੁਰਸਕਾਰ
ਸਵੀਡਿਸ਼ ਮੀਡੀਆ ਨੇ ਪੁਰਸਕਾਰਾਂ ਦੇ ਐਲਾਨ ਤੋਂ ਪਹਿਲਾਂ ਹੀ ਜੇਤੂਆਂ ਦੇ ਨਾਂ ਦੀ ਖ਼ਬਰ ਪ੍ਰਸਾਰਿਤ ਕਰ ਦਿਤੀ, ਜਾਂਚ ਸ਼ੁਰੂ
ਜਲੰਧਰ 'ਚ ਮਾਰੀਆਂ ਗਈਆਂ 3 ਬੱਚੀਆਂ ਦਾ ਪੰਚਾਇਤ ਤੇ ਪੁਲਿਸ ਨੇ ਕੀਤਾ ਸਸਕਾਰ
ਮਾਪਿਆਂ ਨੇ ਦੁੱਧ ਵਿਚ ਕੀਟਨਾਸ਼ਕ ਸਪਰੇਅ ਪਿਆ ਕੇ ਮਾਰੀਆਂ ਸੀ ਤਿੰਨੋਂ ਧੀਆਂ
ਵਿਜੀਲੈਂਸ ਵਲੋਂ 5,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਹਰਜਿੰਦਰ ਸਿੰਘ ਕਾਬੂ
ਮੁਲਜ਼ਮ ਨੇ ਸ਼ਿਕਾਇਤਕਰਤਾ ਨੂੰ ਐਨ.ਡੀ.ਪੀ.ਐਸ. ਕਾਨੂੰਨ ਦਾ ਕੇਸ ਦਰਜ ਹੋਣ ਤੋਂ ਬਚਣ ਲਈ ਮੰਗੇ ਸਨ ਪੈਸੇ