ਖ਼ਬਰਾਂ
ਕੇਂਦਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ 11 ਸਥਾਈ ਜੱਜਾਂ ਦੀ ਨਿਯੁਕਤੀ ਨੂੰ ਨੋਟੀਫ਼ਾਈ ਕੀਤਾ
ਸੁਪਰੀਮ ਕੋਰਟ ਕਾਲੇਜੀਅਮ ਨੇ 14 ਸਤੰਬਰ ਨੂੰ ਇਨ੍ਹਾਂ ਜੱਜਾਂ ਦੀ ਨਿਯੁਕਤ ਲਈ ਸਿਫ਼ਾਰਸ਼ ਕੀਤੀ ਸੀ
ਕੇਜਰੀਵਾਲ ਬੰਗਲਾ ਵਿਵਾਦ: ਸੀ.ਬੀ.ਆਈ. ਨੇ ਮੁਢਲੀ ਜਾਂਚ ਦਰਜ ਕੀਤੀ; ‘ਆਪ’ ਨੇ ਲਾਇਆ ਬਦਲਾ ਲੈਣ ਦੇ ਦੋਸ਼ ਲਾਏ
ਅਧਿਕਾਰੀਆਂ ਨੇ ਦਸਿਆ ਕਿ ਸੀ.ਬੀ.ਆਈ. ਨੇ ਦਿੱਲੀ ਸਰਕਾਰ ਦੇ ਅਣਪਛਾਤੇ ਜਨਤਕ ਸੇਵਕਾਂ ਵਿਰੁਧ ਪੀ.ਈ. ਦਰਜ ਕੀਤੀ ਹੈ।
ਭਾਰਤ-ਆਸਟਰੇਲੀਆ ਇਕ ਰੋਜ਼ਾ ਲੜੀ ਦਾ ਤੀਜਾ ਮੈਚ ਭਾਰਤ ਹਾਰਿਆ; 2-1 ਨਾਲ ਜਿੱਤੀ ਸੀਰੀਜ਼
ਤਿੰਨ ਇਕ ਰੋਜ਼ਾ ਮੈਚਾਂ ਦੀ ਲੜੀ ਦਾ ਤੀਜਾ ਤੇ ਆਖ਼ਰੀ ਮੈਚ ਰਾਜਕੋਟ ’ਚ ਖੇਡਿਆ ਗਿਆ
ਮਲੇਸ਼ੀਆ ਤੋਂ ਨੌਜਵਾਨ ਰਮਿੰਦਰ ਸਿੰਘ ਦੀ ਪੁੱਜੀ ਲਾਸ਼, ਅੰਤਿਮ ਸਸਕਾਰ ਮੌਕੇ ਗਮਗੀਨ ਮਾਹੌਲ
ਕਰੀਬ 6 ਮਹੀਨੇ ਪਹਿਲਾਂ ਪਤਨੀ ਨਾਲ ਗਿਆ ਸੀ ਵਿਦੇਸ਼
ਮੇਰੇ ਨਾਂ ’ਤੇ ਕੋਈ ਘਰ ਨਹੀਂ ਹੈ ਪਰ ਮੇਰੀ ਸਰਕਾਰ ਨੇ ਲੱਖਾਂ ਧੀਆਂ ਨੂੰ ਘਰ ਦਾ ਮਾਲਕ ਬਣਾਇਆ : ਪ੍ਰਧਾਨ ਮੰਤਰੀ
ਕਿਹਾ, ‘‘ਅਸੀਂ ਆਦਿਵਾਸੀਆਂ ਦੀਆਂ ਲੋੜਾਂ ਮੁਤਾਬਕ ਘਰ ਬਣਾ ਰਹੇ ਹਾਂ"
ਜਦੋਂ ਅਸੀਂ ਬਜਟ ਸੈਸ਼ਨ ਦੌਰਾਨ ਰਾਜ ਦੇ ਕਰਜ਼ੇ ਦੇ ਬੋਝ ਦਾ ਮੁੱਦਾ ਉਠਾਇਆ ਤਾਂ ਰਾਜਪਾਲ ਚੁੱਪ ਕਿਉਂ ਰਹੇ?: ਰਾਜਾ ਵੜਿੰਗ
ਕਿਹਾ, 'ਆਪ' ਲੀਡਰਸ਼ਿਪ ਦੇ ਫੈਸਲਿਆਂ ਨੇ ਪੰਜਾਬ ਨੂੰ ਵਿੱਤੀ ਤੌਰ 'ਤੇ ਬੋਝ ਪਾਇਆ
ਸ਼ਾਨਨ ਪਾਵਰ ਪ੍ਰਾਜੈਕਟ ਦੀ ਮਲਕੀਅਤ ਨੂੰ ਲੈ ਕੇ CM ਭਗਵੰਤ ਮਾਨ ਨੇ ਕੇਂਦਰੀ ਬਿਜਲੀ ਮੰਤਰੀ ਨੂੰ ਲਿਖਿਆ ਪੱਤਰ
ਹਿਮਾਚਲ ਦੇ ਰੁਖ਼ ’ਤੇ ਇਤਰਾਜ਼ ਜ਼ਾਹਰ ਕਰਦਿਆਂ ਕਿਹਾ, ਇਹ PSPCL ਦੀ ਮਲਕੀਅਤ
ਉਜੈਨ ’ਚ ਸੜਕ ’ਤੇ ਖੂਨ ਨਾਲ ਲਥਪਥ ਕੁੜੀ ਮਿਲੀ, ਜਾਂਚ ’ਚ ਜਬਰ ਜਨਾਹ ਦੀ ਪੁਸ਼ਟੀ
ਵਿਸ਼ੇਸ਼ ਜਾਂਚ ਟੀਮ ਦਾ ਗਠਨ
ਟਾਈਮਜ਼ ਵਰਲਡ ਰੈਂਕਿੰਗ ’ਚ ਭਾਰਤ ਦੀਆਂ ਰੀਕਾਰਡ 91 ਯੂਨੀਵਰਸਿਟੀਆਂ ਨੇ ਸਥਾਨ ਹਾਸਲ ਕੀਤਾ
ਪੰਜਾਬ ਯੂਨੀਵਰਸਿਟੀ ਅਤੇ ਥਾਪਰ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ 600-800 ਦੀ ਦਰਜਾਬੰਦੀ ਦੇ ਵਰਗ ’ਚ
ਸੋਨਾ ਤਸਕਰੀ ਦੇ ਕੌਮਾਂਤਰੀ ਗਿਰੋਹ ਦਾ ਪਰਦਾਫਾਸ਼: CIA ਵਿਚ ਤੈਨਾਤ ASI ਕਮਲ ਕਿਸ਼ੋਰ ਨੂੰ 4 ਸਾਥੀਆਂ ਸਣੇ ਕੀਤਾ ਗਿਆ ਗ੍ਰਿਫ਼ਤਾਰ
ਦੁਬਈ ਅਤੇ ਸਾਊਦੀ ਅਰਬ ਤੋਂ ਲਿਆਂਦਾ ਗਿਆ 800 ਗ੍ਰਾਮ ਸੋਨਾ ਅਤੇ 8 ਲੱਖ ਰੁਪਏ ਨਕਦੀ ਬਰਾਮਦ