ਖ਼ਬਰਾਂ
ਪਾਕਿਸਤਾਨ 'ਚ ਹਿੰਦੂ ਨਬਾਲਗਾਂ 'ਤੇ ਅੱਤਿਆਚਾਰ ਜਾਰੀ, ਇਕ ਹਫ਼ਤੇ ਵਿਚ 3 ਲੜਕੀਆਂ ਅਗਵਾ
ਧਰਮ ਪਰਿਵਰਤਨ ਕਰਵਾ ਕੇ ਕਰਵਾਇਆ ਵਿਆਹ
ਏਸ਼ੀਆਈ ਖੇਡਾਂ 2023: 10 ਮੀਟਰ ਏਅਰ ਪਿਸਟਲ 'ਚ ਭਾਰਤੀ ਪੁਰਸ਼ ਟੀਮ ਨੇ ਜਿੱਤਿਆ ਸੋਨ ਤਮਗ਼ਾ
ਸਰਬਜੋਤ ਸਿੰਘ, ਅਰਜੁਨ ਸਿੰਘ ਅਤੇ ਸ਼ਿਵਾ ਨਰਵਾਲ ਦੀ ਤਿੱਕੜੀ ਨੇ ਚੀਨ ਨੂੰ ਹਰਾਇਆ
ਮਨੀਪੁਰ ਹਿੰਸਾ: ਭੀੜ ਨੇ ਭਾਜਪਾ ਦਫ਼ਤਰ ਵਿਚ ਲਗਾਈ ਅੱਗ, ਡੀਸੀ ਦਫ਼ਤਰ ਵਿਚ ਵੀ ਕੀਤੀ ਭੰਨਤੋੜ
ਕਈ ਵਾਹਨਾਂ ਨੂੰ ਲਗਾਈ ਅੱਗ
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਗ੍ਰਿਫ਼ਤਾਰ, ਐਨਡੀਪੀਐਸ ਐਕਟ ਤਹਿਤ ਕੀਤਾ ਗਿਆ ਗ੍ਰਿਫ਼ਤਾਰ
ਜਲਾਲਾਬਾਦ ਅਦਾਲਤ 'ਚ ਕੀਤਾ ਜਾਵੇਗਾ ਪੇਸ਼
ਰੇਲ ਯਾਤਰਾ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਅੱਜ ਨਹੀਂ ਚੱਲਣਗੀਆਂ ਰੇਲਾਂ
ਕੇਂਦਰ ਵਲੋਂ ਮੰਗਾਂ ਨਾ ਮੰਨਣ 'ਤੇ ਰੋਸ ਪ੍ਰਦਰਸ਼ਨ
ਟਾਈਮਜ਼ ਹਾਇਰ ਐਜੂਕੇਸ਼ਨ ਦੁਆਰਾ ਵਿਸ਼ਵ ਰੈਂਕਿੰਗ 2024 ਜਾਰੀ, ਪੀਯੂ ਦੇਸ਼ ਭਰ 'ਚ 21ਵੇਂ ਸਥਾਨ 'ਤੇ
ਪਿਛਲੀ ਵਾਰ ਪੀਯੂ 800 ਤੋਂ 1000 ਬਰੈਕਟ 'ਚ ਸੀ, ਜਦਕਿ ਇਸ ਵਾਰ 501-600 ਬਰੈਕਟ 'ਚ ਮਿਲੀ ਥਾਂ
ਭਾਰਤ ਵਿਚ ਤੇਜ਼ੀ ਨਾਲ ਵੱਧ ਰਹੀ ਹੈ ਬਜ਼ੁਰਗਾਂ ਦੀ ਆਬਾਦੀ, ਸੰਯੁਕਤ ਰਾਸ਼ਟਰ ਆਬਾਦੀ ਫੰਡ ਦੀ ਰਿਪੋਰਟ 'ਚ ਖ਼ੁਲਾਸਾ
ਇਸ ਸਦੀ ਦੇ ਅੰਤ ਤੱਕ ਦੇਸ਼ ਦੀ ਕੁੱਲ ਆਬਾਦੀ ਵਿੱਚ ਬਜ਼ੁਰਗਾਂ ਦੀ ਗਿਣਤੀ 36 ਫੀਸਦੀ ਤੋਂ ਹੋਵੇਗੀ ਵੱਧ
ਬਟਾਲਾ ਦੇ ਗਊਸ਼ਾਲਾ 'ਚ 14 ਗਾਵਾਂ ਦੀ ਭੇਤਭਰੀ ਹਾਲਤ 'ਚ ਮੌਤ
ਜਾਂਚ 'ਚ ਜੁਟੀ ਪੁਲਿਸ
ਤਲਾਕਸ਼ੁਦਾ ਔਰਤ ਅਤੇ ਵਿਆਹੁਤਾ ਪੁਰਸ਼ ਨੇ ਸੁਰੱਖਿਆ ਦੀ ਮੰਗ ਕੀਤੀ, ਹਾਈਕੋਰਟ ਨੇ ਪਟੀਸ਼ਨ ਕੀਤੀ ਖਾਰਜ
ਅਦਾਲਤ ਨੇ ਪਤੀ ਨੂੰ ਪਤਨੀ ਨੂੰ 25 ਹਜ਼ਾਰ ਰੁਪਏ ਦੇਣ ਦਾ ਦਿੱਤਾ ਹੁਕਮ
ਭਾਰਤ ਦੀ ਨਦੀ ਜੋੜਨ ਦੀ ਯੋਜਨਾ ਹੋਰ ਵਧਾ ਸਕਦੀ ਹੈ ਪਾਣੀ ਦਾ ਸੰਕਟ : ਖੋਜ ਪੱਤਰ
ਪ੍ਰਾਜੈਕਟ ਅਧੀਨ ‘ਬਗ਼ੈਰ ਜਲ ਸਬੰਧੀ ਮੌਸਮ ਅਸਰ ਦੀ ਵਿਸਥਾਰਤ ਸਮਝ ਤੋਂ’ ਕੀਤਾ ਜਾਵੇਗਾ ਪਾਣੀ ਇਧਰੋਂ-ਉਧਰ