ਖ਼ਬਰਾਂ
ਖੰਨਾ 'ਚ ਕੱਪੜੇ ਦੀ ਫੈਕਟਰੀ ਦੇ ਮਾਲਕ ਨੇ ਪਤਨੀ ਸਮੇਤ ਭਾਖੜਾ ਨਹਿਰ 'ਚ ਮਾਰੀ ਛਾਲ
ਫਾਈਨਾਂਸਰ ਕਰਦੇ ਸਨ ਤੰਗ ਪ੍ਰੇਸ਼ਾਨ
Mahadev APP ਸੱਟੇਬਾਜ਼ੀ ਮਾਮਲੇ ’ਚ ED ਦੀ ਕਾਰਵਾਈ; 417 ਕਰੋੜ ਰੁਪਏ ਦੀ ਜਾਇਦਾਦ ਜ਼ਬਤ
ਕੰਪਨੀ ਦੇ ਪ੍ਰਮੋਟਰ ਸੌਰਭ ਚੰਦਰਾਕਰ ਅਤੇ ਰਵੀ ਉੱਪਲ ਹਨ।
ਪੰਜਾਬ 'ਚ ਅਗਲੇ 5 ਦਿਨ ਲਈ ਇਹ ਟਰੇਨਾਂ ਕੀਤੀਆਂ ਰੱਦ, ਪੜ੍ਹੋ ਪੂਰੀ ਖ਼ਬਰ
ਰੇਲ ਗੱਡੀਆਂ ਅੰਸ਼ਕ ਤੌਰ 'ਤੇ ਰੱਦ ਹੇ ਕੇ ਫ਼ਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਦੀ ਬਜਾਏ ਫ਼ਿਰੋਜ਼ਪੁਰ ਸਿਟੀ ਰੇਲਵੇ ਸਟੇਸ਼ਨ ਤੋਂ ਸਫ਼ਰ ਕਰਨਗੀਆਂ
ਫਿਰੋਜ਼ਪੁਰ 'ਚ ਹੈਰੋਇਨ ਸਮੇਤ ਪੁਲਿਸ ਮੁਲਾਜ਼ਮ ਕਾਬੂ, ਜਲੰਧਰ ਦੇ SSP ਦਾ ਬਿਆਨ ਆਇਆ ਸਾਹਮਣੇ
ਪੰਜਾਬ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਮੌਕੇ 'ਤੇ ਬੀਐੱਸਐੱਫ ਦੀ ਟੀਮ ਵੀ ਬੁਲਾਈ ਗਈ
ਨੂੰਹ-ਪੁੱਤ ਨੇ ਬਜ਼ੁਰਗ ਮਾਂ ਦੀ ਕੁੱਟਮਾਰ ਕਰਕੇ ਕੱਢਿਆ ਘਰੋਂ ਬਾਹਰ, ਘਰ 'ਤੇ ਕਬਜ਼ਾ ਕਰਨਾ ਚਾਹੁੰਦੇ ਸਨ ਮੁਲਜ਼ਮ
ਬੇਬੇ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ 'ਚ ਕਰਵਾਇਆ ਭਰਤੀ
ਦੋਸ਼ੀ ਆਗੂਆਂ ਵੱਲੋਂ ਚੋਣ ਲੜਨ 'ਤੇ ਉਮਰ ਭਰ ਦੀ ਲਗਾਈ ਜਾਵੇ ਪਾਬੰਦੀ, ਸੁਪਰੀਮ ਕੋਰਟ ਵਿਚ ਉੱਠੀ ਮੰਗ
ਦੇਸ਼ ਭਰ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਖਿਲਾਫ਼ ਵੱਖ-ਵੱਖ ਹਾਈ ਕੋਰਟਾਂ ਵਿਚ 1377 ਪੈਂਡਿੰਗ ਕੇਸਾਂ ਨਾਲ ਉੱਤਰ ਪ੍ਰਦੇਸ਼ ਪਹਿਲੇ ਨੰਬਰ 'ਤੇ ਹੈ।
ਹਰਮਨਪ੍ਰੀਤ ਕੌਰ ਨੂੰ TIME100 NEXT 2023 ਵਿਚ ਮਿਲੀ ਜਗ੍ਹਾ, ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਬਣੀ ਪਹਿਲੀ ਮਹਿਲਾ ਕ੍ਰਿਕਟਰ
ਹਰਮਨਪ੍ਰੀਤ ਕੌਰ ਨੂੰ ਟਾਈਮ 100 ਸੂਚੀ ਦੀ ਇਨੋਵੇਟ ਸ਼੍ਰੇਣੀ ਵਿੱਚ ਥਾਂ ਮਿਲੀ
ਕੈਨੇਡਾ ਵਿਚ ਸਿੱਖ ਨੌਜਵਾਨ 'ਤੇ ਹਮਲਾ, ਲੱਤਾਂ ਮਾਰੀਆਂ ਤੇ ਮਿਰਚ ਸਪਰੇਅ ਕੀਤੀ
ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਨੇ ਇੱਕ ਬਿਆਨ ਵਿਚ ਕਿਹਾ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਸਿੱਖ ਵਿਦਿਆਰਥੀ ਘਰ ਜਾਣ ਲਈ ਇੱਕ ਜਨਤਕ ਆਵਾਜਾਈ ਬੱਸ ਤੋਂ ਉਤਰ ਰਿਹਾ ਸੀ।
ਰੋਪੜ ਨਾਜਾਇਜ਼ ਮਾਈਨਿੰਗ ਮਾਮਲੇ ’ਚ SSP, ਤਹਿਸੀਲਦਾਰ ਤੇ ਐਕਸੀਅਨ ਰਿਕਾਰਡ ਸਮੇਤ ਤਲਬ
ਹਾਈ ਕੋਰਟ ਵਲੋਂ ਰੋਪੜ ਵਿਖੇ ਗ਼ੈਰ ਕਾਨੂੰਨੀ ਮਾਈਨਿੰਗ ਦੇ ਮਾਮਲਿਆਂ ਦੀ ਜਾਂਚ ਸੀਬੀਆਈ ਹਵਾਲੇ ਕਰਨ ਦਾ ਸੰਕੇਤ
ਭਾਰਤ ਦੇਸ਼ ਕਿਸਾਨਾਂ ਦੀ ਬਦਲੌਤ ਹੈ-ਉਪ ਰਾਸ਼ਟਰਪਤੀ ਜਗਦੀਪ ਧਨਖੜ
ਦੇਸ਼ 'ਚ ਜੋ ਵਿਕਾਸ ਪਿਛਲੇ ਛੇ ਸਾਲਾਂ ਵਿਚ ਹੋਇਆ ਹੈ, ਉਹ 50 ਸਾਲਾਂ ਵਿਚ ਵੀ ਨਹੀਂ ਹੋ ਸਕਦਾ ਸੀ।