ਖ਼ਬਰਾਂ
Air India Plane Crash : ਅਹਿਮਦਾਬਾਦ ਹਾਦਸੇ ਤੋਂ ਬਾਅਦ DNA ਮੈਚਿੰਗ ਰਾਹੀਂ 163 ਲਾਸ਼ਾਂ ਦੀ ਪਛਾਣ,124 ਲਾਸ਼ਾਂ ਰਿਸ਼ਤੇਦਾਰਾਂ ਨੂੰ ਸੌਂਪੀਆਂ
Air India Plane Crash : 124 ਮ੍ਰਿਤਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ
Amritsar News : ਸਾਈਕਲ ’ਤੇ ਪੰਜਾਂ ਤਖਤਾਂ ਦੇ ਦਰਸ਼ਨ ਕਰ ਕੇ ਮੁੜੇ ਮੰਗਲ ਸਿੰਘ ਹੁੰਦਲ
Amritsar News : 65 ਸਾਲ ਦੀ ਉਮਰ ’ਚ 5 ਹਜ਼ਾਰ ਕਿਲੋਮੀਟਰ ਤੋਂ ਵੱਧ ਚਲਾਇਆ ਸਾਈਕਲ
Vigilance action: ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮ ਹੇਠ ਨਾਇਬ ਤਹਿਸੀਲਦਾਰ ਗ੍ਰਿਫ਼ਤਾਰ
ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ
Delhi News : ਈ.ਡੀ. ਦੇ ਸੰਮਨ ’ਤੇ ਮੁੜ ਹਾਜ਼ਰ ਨਹੀਂ ਹੋਏ ਵਾਡਰਾ
Delhi News : ਅਦਾਲਤ ਤੋਂ ਵਿਦੇਸ਼ ਜਾਣ ਦੀ ਮਿਲੀ ਇਜਾਜ਼ਤ ਦਾ ਹਵਾਲਾ ਦਿਤਾ
Bathinda News : ਬਠਿੰਡਾ ’ਚ ਬੇਕਾਬੂ ਹੋਈ ਗੱਡੀ ਬਿਜਲੀ ਦੇ ਖੰਭੇ ਦੇ ਨਾਲ ਟਕਰਾਈ
Bathinda News : ਖੰਭੇ ਦੇ ਨਾਲ ਟਕਰਾਉਣ ਦੇ ਕਾਰਨ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਗੱਡੀ ਅਤੇ ਖੰਬੇ ਤੇ ਲੱਗੇ ਮੀਟਰ ਬਾਕਸ ਟੁੱਟਿਆ
Amritsar Breaking : ਅੰਮ੍ਰਿਤਸਰ ’ਚ ਨਵ ਵਿਆਹੁਤਾ ਨੇ ਕੀਤੀ ਖ਼ੁਦਕਸ਼ੀ
Amritsar Breaking : ਇੱਕ ਸਾਲ ਪਹਿਲਾਂ ਹੋਇਆ ਸੀ ਮ੍ਰਿਤਕਾ ਰੁਪਿੰਦਰ ਕੌਰ ਦਾ ਵਿਆਹ, ਚਾਰ ਮਹੀਨੇ ਦੀ ਸੀ ਗਰਭਵਤੀ
Megahalaya police at Raja Raghuvanshi murder spot: ਮੇਘਾਲਿਆ ਪੁਲਿਸ ਨੇ ਸੀਨ ਕੀਤਾ ਰਿਕ੍ਰਿਏਟ
ਸੋਨਮ ਸਮੇਤ 3 ਮੁਲਜ਼ਮਾਂ ਨੂੰ ਲੈ ਕੇ ਕ੍ਰਾਈਮ ਥਾਂ 'ਤੇ ਪਹੁੰਚੀ ਪੁਲਿਸ
Delhi News : ਸੋਨੀਆ ਗਾਂਧੀ ਦੀ ਸਿਹਤ ’ਚ ਵੱਡਾ ਅਪਡੇਟ, ਸਰ ਗੰਗਾ ਰਾਮ ਹਸਪਤਾਲ ’ਚ ਚੱਲ ਰਿਹਾ ਇਲਾਜ
Delhi News : ਸਰ ਗੰਗਾਰਾਮ ਹਸਪਤਾਲ ਨੇ ਕਾਂਗਰਸ ਆਗੂ ਦੀ ਸਿਹਤ ਬਾਰੇ ਦਿਤੀ ਜਾਣਕਾਰੀ
Punjab News : ਕੋਲਕਾਤਾ ’ਚ ਡਿਊਟੀ ਦੌਰਾਨ ਪੰਜਾਬ ਦੇ ਜਵਾਨ ਦੀ ਮੌਤ, ਦਿਲ ਦਾ ਦੌਰਾ ਪੈਣ ਕਾਰਨ ਡਿਊਟੀ ’ਤੇ ਤੋੜਿਆ ਦਮ
Punjab News : 2022 ’ਚ ਫੌਜ ਵਿਚ ਹੋਇਆ ਸੀ ਭਰਤੀ, ਅੰਮ੍ਰਿਤਸਰ ਦੇ ਪਿੰਡ ਗੁਰੂਵਾਲੀ ਦਾ ਰਹਿਣ ਵਾਲਾ ਸੀ ਗੁਰਪ੍ਰੀਤ ਸਿੰਘ
ਜੋ ਵਿਅਕਤੀ ਲੰਬੇ ਸਮੇਂ ਤੱਕ ਆਪਣੇ ਅਧਿਕਾਰਾਂ 'ਤੇ ਚੁੱਪ ਰਹਿੰਦਾ ਹੈ, ਉਸਨੂੰ ਅਸਾਧਾਰਨ ਰਾਹਤ ਨਹੀਂ ਦਿੱਤੀ ਜਾਣੀ ਚਾਹੀਦੀ: High Court
'ਦੇਰੀ ਨਿਆਂ ਨੂੰ ਕਮਜ਼ੋਰ ਕਰਦੀ ਹੈ, ਅਦਾਲਤ ਦੀ ਟਿੱਪਣੀ ਸਾਬਕਾ ਸੈਨਿਕ ਦੀ ਪਤਨੀ ਵੱਲੋਂ ਵਿਸ਼ੇਸ਼ ਸਰਕਾਰੀ ਲਾਭਾਂ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖਾਰਜ ਕਰਦੇ ਹੋਏ'