ਖ਼ਬਰਾਂ
PGIMER ਮਰੀਜ਼ਾਂ ਦੀ ਸਹੂਲਤ ਲਈ ਸਮਾਰਟ ਨੈਵੀਗੇਸ਼ਨ ਐਪ ਕਰੇਗਾ ਲਾਂਚ
ਹਸਪਤਾਲ ਨੈਵੀਗੇਸ਼ਨ ਨੂੰ ਸੁਚਾਰੂ ਬਣਾਉਣ ਅਤੇ ਉਡੀਕ ਸਮੇਂ ਨੂੰ ਘਟਾਉਣ ਲਈ ਰੀਅਲ-ਟਾਈਮ ਇਨਡੋਰ ਮੈਪਿੰਗ
Kamal Kaur murder case: ਅੰਮ੍ਰਿਤਪਾਲ ਮਹਿਰੋਂ ਦੇ ਘਰ ਪਹੁੰਚੇ MP ਸਰਬਜੀਤ ਸਿੰਘ ਖਾਲਸਾ
ਅੰਮ੍ਰਿਤਪਾਲ ਮਹਿਰੋਂ ਨੇ ਸਹੀ ਕੀਤਾ: ਖਾਲਸਾ
Ludhiana West by-election: ਪੋਲਿੰਗ ਖਤਮ ਹੋਣ ਤੱਕ ਓਪੀਨੀਅਨ ਪੋਲ ਤੇ ਐਗਜ਼ਿਟ ਪੋਲ 'ਤੇ ਰਹੇਗੀ ਪਾਬੰਦੀ
ਕਿਸੇ ਵੀ ਵਿਅਕਤੀ, ਚੈਨਲ ਜਾਂ ਪੋਰਟਲ ਨੂੰ ਇਸ ਮਿਆਦ ਤੱਕ ਓਪੀਨੀਅਨ ਪੋਲ ਜਾਂ ਐਗਜ਼ਿਟ ਪੋਲ ਕਰਨ ਜਾਂ ਸਾਂਝਾ ਕਰਨ ਦੀ ਆਗਿਆ ਨਹੀਂ ਹੈ।
Delhi News : ਡੀ.ਆਰ.ਡੀ.ਓ., ਆਈ.ਆਈ.ਟੀ.-ਦਿੱਲੀ ਨੇ ਕੁਆਂਟਮ ਸੰਚਾਰ ਵਿਚ ਪ੍ਰਯੋਗਾਤਮਕ ਤਰੱਕੀ ਦਾ ਸਫਲਤਾਪੂਰਵਕ ਪ੍ਰਦਰਸ਼ਨ ਕੀਤਾ
Delhi News : ਭਾਰਤ ਇਕ ਨਵੇਂ ਕੁਆਂਟਮ ਯੁੱਗ ’ਚ ਦਾਖਲ ਹੋ ਗਿਆ ਹੈ : ਅਧਿਕਾਰੀ
Srinagar News : ਪਹਿਲਗਾਮ ਸਮੇਤ ਜੰਮੂ-ਕਸ਼ਮੀਰ ਦੇ ਸੈਰ-ਸਪਾਟਾ ਸਥਾਨਾਂ ਉਤੇ ਪਾਰਕ ਮੁੜ ਖੋਲ੍ਹੇ ਗਏ
Srinagar News : ਇਲਾਕਿਆਂ ਨੂੰ ਸੁਰੱਖਿਅਤ ਰੱਖਣ ਲਈ ਪਾਰਕਾਂ ਦੇ ਆਲੇ-ਦੁਆਲੇ ਵੱਡੀ ਗਿਣਤੀ ’ਚ ਸੁਰੱਖਿਆ ਕਰਮਚਾਰੀ ਤਾਇਨਾਤ
Kamal Kaur murder case: ਕਮਲ ਕੌਰ ਭਾਬੀ ਦੀ ਪੋਸਟਮਾਰਟਮ Examination ਰਿਪੋਰਟ ਆਈ ਸਾਹਮਣੇ, ਹੋਏ ਵੱਡੇ ਖੁਲਾਸੇ
ਕਮਲ ਕੌਰ ਦਾ ਗਲਾ ਘੁੱਟ ਕੇ ਕੀਤਾ ਕਤਲ: ਰਿਪੋਰਟ
Tarn Taran News : ਬੀਐਸਐਫ ਨੇ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰਨ ਵਾਲੇ ਇੱਕ ਸ਼ੱਕੀ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ
Tarn Taran News : ਵਿਅਕਤੀ ਮਾਨਸਿਕ ਤੌਰ 'ਤੇ ਬਿਮਾਰ ਜਾਪਦਾ ਹੈ ਜਿਸ ਕੋਲੋਂ ਕੁਝ ਵੀ ਬਰਾਮਦ ਨਹੀਂ ਹੋਇਆ
Air India flight cancell: ਏਅਰ ਇੰਡੀਆ ਦੀਆਂ ਵਧੀਆ ਮੁਸ਼ਕਿਲਾਂ, ਲੰਡਨ, ਪੈਰਿਸ ਉਡਾਣਾਂ ਰੱਦ
ਸੈਨ ਫਰਾਂਸਿਸਕੋ-ਮੁੰਬਈ ਉਡਾਣ ਵੀ ਪ੍ਰਭਾਵਿਤ
Iran-Israel News: ਜੀ-7 ਨੇਤਾਵਾਂ ਨੇ ਇਜ਼ਰਾਈਲ ਅਤੇ ਇਰਾਨ ਵਿਚਕਾਰ ਤਣਾਅ ਘਟਾਉਣ ਦੀ ਕੀਤੀ ਅਪੀਲ
ਈਰਾਨ ਦੇ ਹੱਥ ਪਰਮਾਣੂ ਹਥਿਆਰ ਨਾ ਲੱਗੇ ਜਾਣ ’ਤੇ ਵੀ ਜ਼ੋਰ ਦਿਤਾ
ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਕੁਚਲਣ ਲਈ ਅਮਰੀਕਾ ਤੋਂ ਹੋਰ ਮਦਦ ਦੀ ਆਸ ’ਚ ਇਜ਼ਰਾਈਲ
ਰਾਸ਼ਟਰਪਤੀ ਟਰੰਪ ਲਈ ਚੋਣ ਕਰਨ ਦਾ ਵੇਲਾ