ਖ਼ਬਰਾਂ
CBI ਅਦਾਲਤ ਨੇ 1992 ’ਚ ਹੋਏ ਪੁਲਿਸ ਮੁਕਾਬਲੇ ਨੂੰ ਫਰਜ਼ੀ ਐਲਾਨਿਆ; ਸਾਬਕਾ DSP ਤੇ 2 ਇੰਸਪੈਕਟਰਾਂ ਨੂੰ 14 ਨੂੰ ਸੁਣਾਈ ਜਾਵੇਗੀ ਸਜ਼ਾ
ਤਿੰਨ ਅਧਿਕਾਰੀਆਂ ਨੂੰ ਸਾਜ਼ਸ਼ ਰਚਣ, ਕਤਲ ਕਰਨ, ਗਲਤ ਰਿਕਾਰਡ ਬਣਾਉਣ ’ਚ ਦੋਸ਼ੀ ਠਹਿਰਾਇਆ
ਸ੍ਰੀ ਹਰਗੋਬਿੰਦਪੁਰ 'ਚ 5 ਸਾਲ ਦੇ ਬੱਚੇ ਦੀ ਸਕੂਲੀ ਬੱਸ ਹੇਠਾਂ ਆਉਣ ਕਾਰਨ ਹੋਈ ਮੌਤ
ਮਾਪਿਆਂ ਦਾ ਰੋ-ਰੋ ਬੁਰਾ ਹਾਲ
ਐਫ਼.ਆਈ.ਆਰ. ’ਚ ਵਿਅਕਤੀ ਦੇ ਧਰਮ ਦੇ ਜ਼ਿਕਰ ਕਾਰਨ ਅਦਾਲਤ ਨੇ ਕੀਤੀ ਹਰਿਆਣਾ ਪੁਲਿਸ ਦੀ ਖਿਚਾਈ
ਅਦਾਲਤ ਨੇ ਡੀ.ਜੀ.ਪੀ. ਨੂੰ ਹਲਫ਼ਨਾਮਾ ਦਾਖ਼ਲ ਕਰਨ ਨੂੰ ਕਿਹਾ
ਮੋਟਰਸਾਈਕਲ ’ਤੇ ਜਾ ਰਹੇ ਨੌਜਵਾਨ ਦੇ ASI ਨੇ ਮਾਰਿਆ ਥੱਪੜ; ਪੱਤਰਕਾਰ ਨਾਲ ਵੀ ਕੀਤੀ ਬਦਸਲੂਕੀ
ਨੌਜਵਾਨਾਂ ਨੇ ਕਿਹਾ; ਨਸ਼ੇ ਵਿਚ ਸੀ ਪੁਲਿਸ ਮੁਲਾਜ਼ਮ
ਫਿਰੋਜ਼ਪੁਰ 'ਚ ਹਮਲਾਵਰਾਂ ਨੇ ਦਿਨ ਦਿਹਾੜੇ ਨੌਜਵਾਨ 'ਤੇ ਚਲਾਈਆਂ ਤਾਬੜਤੋੜ ਗੋਲੀਆਂ
ਦੋ ਗੋਲੀਆਂ ਲੱਗਣ ਨਾਲ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਟਵਾਰੀਆਂ ਦੇ ਭੱਤੇ ਵਿੱਚ ਤਿੰਨ ਗੁਣਾ ਵਾਧਾ ਕਰਨ ਦਾ ਐਲਾਨ
ਪਟਵਾਰੀਆਂ ਨੂੰ ਸਿਖਲਾਈ ਦੌਰਾਨ ਭੱਤੇ ਵਜੋਂ ਪ੍ਰਤੀ ਮਹੀਨਾ 5000 ਰੁਪਏ ਦੀ ਬਜਾਏ ਹੁਣ 18000 ਰੁਪਏ ਮਿਲਣਗੇ
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਰੂਸ-ਯੂਕਰੇਨ ਯੁੱਧ ਨੂੰ ਲੈ ਕੇ ਭਾਰਤ ਦੇ ਰਵੱਈਏ ਦੀ ਕੀਤੀ ਸ਼ਲਾਘਾ
ਕਿਹਾ, ਭਾਰਤ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੋਣ ਨਾਲੋਂ ਜ਼ਿਆਦਾ ਆਸ਼ਾਵਾਦੀ ਹਾਂ
ਖੜਗੇ ਨੂੰ ਜੀ20 ਦਾਅਵਤ ’ਚ ਨਾ ਸੱਦਣ ਦਾ ਮਤਲਬ ਵਿਰੋਧੀ ਆਗੂਆਂ ਨੂੰ ਮਹੱਤਵ ਨਾ ਦੇਣਾ : ਰਾਹੁਲ ਗਾਂਧੀ
ਰਾਸ਼ਟਰਪਤੀ ਦੀ ਜੀ20 ਦਾਅਵਤ ’ਚ ਦੋ ਸਾਬਕਾ ਪ੍ਰਧਾਨ ਮੰਤਰੀ, ਵਿਰੋਧੀ ਪਾਰਟੀਆਂ ਦੇ ਕੁਝ ਮੁੱਖ ਮੰਤਰੀ ਸ਼ਾਮਲ ਨਹੀਂ ਹੋਣਗੇ
ਪ੍ਰਧਾਨ ਮੰਤਰੀ ਮੋਦੀ ਤਿੰਨ ਦਿਨਾਂ ’ਚ ਵਿਸ਼ਵ ਆਗੂਆਂ ਨਾਲ 15 ਤੋਂ ਵੱਧ ਦੁਵੱਲੀਆਂ ਬੈਠਕਾਂ ਕਰਨਗੇ
ਅਮਰੀਕੀ ਰਾਸ਼ਟਰਪਤੀ, ਬੰਗਲਾਦੇਸ਼ ਅਤੇ ਮੌਰੀਸ਼ਸ ਦੇ ਪ੍ਰਧਾਨ ਮੰਤਰੀਆਂ ਨਾਲ ਬੈਠਕ ਨੂੰ ਲੈ ਕੇ ਉਤਸੁਕ ਹਾਂ : ਮੋਦੀ
ਅੰਮ੍ਰਿਤਸਰ 'ਚ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ 'ਚ ਵਿਅਕਤੀ ਗ੍ਰਿਫਤਾਰ, ਲਗਜ਼ਰੀ ਕਾਰ ਵੀ ਬਰਾਮਦ
ਪੁੱਛਗਿੱਛ ਦੌਰਾਨ ਨੌਜਵਾਨ ਨਹੀਂ ਵਿਖਾ ਸਕਿਆ ਹਥਿਆਰ ਦਾ ਲਾਇਸੈਂਸ