ਖ਼ਬਰਾਂ
ਪੰਜਾਬ ਪੁਲਿਸ ਦੀ ਮਿਲੀ ਭੁਗਤ ਨਾਲ ਹੋ ਰਹੀ ਸੂਬੇ 'ਚ ਮਾਇਨਿੰਗ-ਪੰਜਾਬ ਅਤੇ ਹਰਿਆਣਾ ਹਾਈਕੋਰਟ
ਗੈਰ-ਕਾਨੂੰਨੀ ਮਾਇਨਿੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਪਾਈ ਝਾੜ
ਜੀ-20 ਵਿਚ ਕਿਹੜੇ ਨੇਤਾ ਹੋਣਗੇ ਸ਼ਾਮਲ ਤੇ ਕਿਹੜੇ ਨਹੀਂ, ਦੇਖੋ ਪੂਰੀ ਸੂਚੀ
ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਜੀ-20 ਸੰਮੇਲਨ 'ਚ ਹਿੱਸਾ ਲੈਣ ਲਈ ਭਾਰਤ ਆਉਣਗੇ।
ਆਸਟ੍ਰੇਲੀਆ 'ਚ ਦੋ ਟਰੱਕਾਂ ਦੀ ਆਪਸ ਵਿਚ ਹੋਈ ਭਿਆਨਕ ਟੱਕਰ, ਇਕ ਪੰਜਾਬੀ ਨੌਜਵਾਨ ਦੀ ਹੋਈ ਮੌਤ
ਜ਼ਿਲ੍ਹਾ ਬਰਨਾਲਾ ਦਾ ਰਹਿਣ ਵਾਲਾ ਸੀ ਮ੍ਰਿਤਕ
IIT ਦੇ ਡਾਇਰੈਕਟਰ ਲਕਸ਼ਮੀਧਰ ਬੇਹਰਾ ਦੀ ਸਲਾਹ, ''ਚੰਗੇ ਇਨਸਾਨ ਬਣਨਾ ਹੈ ਤਾਂ ਮੀਟ ਨਾ ਖਾਓ''
ਉਹਨਾਂ ਨੇ ਬੱਚਿਆਂ ਨੂੰ ਮਾਸ ਨਾ ਖਾਣ ਦੀ ਸਹੁੰ ਵੀ ਚੁਕਾਈ।
ਮੁਹਾਲੀ: ਨਾਬਾਲਗ ਸਕਾਰਪੀਓ ਕਾਰ ਚਾਲਕ ਨੇ ਔਰਤ ਨੂੰ ਮਾਰੀ ਟੱਕਰ, ਹਾਲਤ ਗੰਭੀਰ
ਹਾਦਸੇ ਦੀ ਭਿਆਨਕ ਵੀਡੀਓ ਵੀ ਆਈ ਸਾਹਮਣੇ
4 ਮਹੀਨੇ ਬਾਅਦ ਲੀਬੀਆ ਤੋਂ ਪਿੰਡ ਪਹੁੰਚੀ ਨੌਜਵਾਨ ਦੀ ਦੇਹ
ਪੂਰੇ ਪਿੰਡ ਦੇ ਲੋਕਾਂ ਨੇ ਸ਼ਮਸ਼ਾਨਘਾਟ ਵਿਖੇ ਇਕੱਠੇ ਹੋ ਕੇ ਟੋਨੀ ਨੂੰ ਵਿਦਾਇਗੀ ਦਿੱਤੀ
ਤੂਫ਼ਾਨ ਦੀ ਕਵਰੇਜ਼ ਕਰਨ ਵਾਲੇ ਪੱਤਰਕਾਰ ਨੂੰ 20 ਸਾਲ ਦੀ ਸਜ਼ਾ
ਭੂਮੀਗਤ ਨਿਊਜ਼ ਏਜੰਸੀ' ਦੇ ਫੋਟੋ ਪੱਤਰਕਾਰ ਨੂੰ ਮਈ ਵਿਚ ਆਏ ਘਾਤਕ ਤੂਫ਼ਾਨ ਦੀ ਕਵਰੇਜ ਕਰਨ ਲਈ 20 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ
ਮਾਨਸਾ ਵਿਚ 7 ਨਵੇਂ ਸਬ-ਇੰਸਪੈਕਟਰਾਂ ਦੀ ਭਰਤੀ ਵਿਚ 6 ਹਰਿਆਣਾ ਨਾਲ ਸਬੰਧਿਤ
ਵਿਰੋਧੀ ਕਰ ਰਹੇ ਨੇ ਸਰਕਾਰ ਨੂੰ ਸਵਾਲ
ਜੰਮੂ-ਕਸ਼ਮੀਰ 'ਚ ਗੁਬਾਰਿਆਂ ਨਾਲ ਮਿਲਿਆ ਪਾਕਿਸਤਾਨੀ ਝੰਡਾ, ਜਾਂਚ ਜਾਰੀ
ਝੰਡੇ ਦੇ ਨਾਲ ਇਕ ਪੋਸਟਰ ਅਤੇ ਕਈ ਲਾਲ ਅਤੇ ਹਰੇ ਗੁਬਾਰੇ ਲੱਗੇ ਹੋਏ ਸਨ
ਰਾਜ ਸਭਾ ਵਿਚ ਲਟਕੇ ਨੇ 25 ਸਰਕਾਰੀ ਬਿੱਲ; 31 ਸਾਲ ਪੁਰਾਣਾ ਬਿੱਲ ਵੀ ਪੈਂਡਿੰਗ
ਇਨ੍ਹਾਂ ਵਿਚੋਂ ਇਕ 1992 ਦਾ ਬਿੱਲ ਹੈ ਜੋ ਪੰਚਾਇਤੀ ਚੋਣਾਂ ਲਈ ਦੋ-ਬੱਚੇ ਦੇ ਆਦਰਸ਼ ਨੂੰ ਅਪਣਾਉਣ ਨਾਲ ਸਬੰਧਤ ਹੈ।