ਖ਼ਬਰਾਂ
ਤਮਿਲਨਾਡੂ : ਰੇਲ ਗੱਡੀ ਦੇ ਖੜੇ ਡੱਬੇ ’ਚ ਅੱਗ ਲੱਗਣ ਨਾਲ ਲਖਨਊ ਦੇ 10 ਮੁਸਾਫ਼ਰਾਂ ਦੀ ਮੌਤ
ਅਧਿਕਾਰੀਆਂ ਨੇ ਗੈਸ ਸਿਲੰਡਰ ਨੂੰ ਹਾਦਸੇ ਦਾ ਕਾਰਨ ਦਸਿਆ
ਜਲੰਧਰ ਦੇ ਲਿੱਡਾ 'ਚ ਫਲਾਈਓਵਰ ਹੇਠਾਂ ਆਪਸ ਵਿਚ ਭਿੜੇ ਦੋ ਗੁੱਟ, ਸ਼ਰੇਆਮ ਚਲਾਈਆਂ ਗੋਲੀਆਂ
ਘਟਨਾ ਦੀ ਵੀਡੀਓ ਵਾਇਰਲ
CM ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਬਲੂ ਪ੍ਰਿੰਟ ਤਿਆਰ- ਡਾ. ਬਲਬੀਰ ਸਿੰਘ
-ਨਸ਼ੇ ਦੇ ਆਦੀ ਵਿਅਕਤੀਆਂ ਨੂੰ ਨਸ਼ੇ ਛੱਡਕੇ ਹੋਰਨਾਂ ਲਈ ਪ੍ਰੇਰਣਾ ਸਰੋਤ ਤੇ ਰੋਲ ਮਾਡਲ ਬਣਨ ਦਾ ਸੱਦਾ
ਭਾਜਪਾ ਆਗੂ ਦੇ ਭਤੀਜਿਆਂ ਦਾ ਕਤਲ, ਰਾਹ ’ਚ ਘੇਰ ਕੇ ਮਾਰੀਆਂ ਗੋਲੀਆਂ
ਫ਼ਰੀਦਕੋਟ ਦੇ ਅਰਾਈਆਂ ਵਾਲਾ ਦੇ ਦੋ ਸਕੇ ਭਰਾ ਗੰਭੀਰ ਰੂਪ ਨਲ ਜ਼ਖ਼ਮੀ ਹੋ ਗਏ।
ਪਾਕਿਸਤਾਨ ਲਈ ਜਾਸੂਸੀ ਕਰਨ ਦਾ ਮੁਲਜ਼ਮ ਕੋਲਕਾਤਾ ’ਚ ਗ੍ਰਿਫ਼ਤਾਰ
ਸੰਵੇਦਨਸ਼ੀਲ ਦਸਤਾਵੇਜ਼ ਬਰਾਮਦ
ਹਰਿਆਣਾ : ‘ਸ਼ੋਭਾ ਯਾਤਰਾ’ ਤੋਂ ਦੋ ਦਿਨ ਪਹਿਲਾਂ ਨੂਹ ਜ਼ਿਲ੍ਹੇ ’ਚ ਇੰਟਰਨੈੱਟ ਸੇਵਾ ਬੰਦ
ਅਸਮਾਜਕ ਤੱਤਾਂ ਵਲੋਂ ਸੋਸ਼ਲ ਮੀਡੀਆ ਰਾਹੀਂ ਅਫ਼ਵਾਹ ਫੈਲਾਏ ਜਾਣ ਦੇ ਸ਼ੱਕ ਕਾਰਨ ਦਿਤੇ ਹੁਕਮ
ਮਹਿਲਾ ਕੋਚ ਨਾਲ ਮਾਮਲਾ: ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਖਿਲਾਫ਼ ਚਲਾਨ ਪੇਸ਼
ਬਲਾਤਕਾਰ ਦੀ ਕੋਸ਼ਿਸ਼ ਦੀ ਧਾਰਾ ਹਟਾਈ ਗਈ
ਫਿਰੋਜ਼ਪੁਰ ਪੁਲਿਸ ਦੀ ਕਾਰਵਾਈ, ਦੋ ਨਸ਼ਾ ਤਸਕਰਾਂ ਨੂੰ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ
ਪੁਲਿਸ ਨੇ ਮੁਖਬਰ ਦੀ ਸੂਚਨਾ 'ਤੇ ਕੀਤੀ ਕਾਰਵਾਈ
ਚੰਡੀਗੜ੍ਹ 'ਚ ਇਮੀਗ੍ਰੇਸ਼ਨ ਫਰਮ, ਪ੍ਰਾਈਵੇਟ ਏਜੰਟਾਂ ਖਿਲਾਫ਼ ਮਾਮਲਾ ਦਰਜ, ਸੰਗਰੂਰ ਦੇ ਵਿਅਕਤੀ ਕੋਲੋਂ ਠੱਗੇ 16 ਲੱਖ
ਵਿਅਕਤੀ ਨੇ ਫਰਵਰੀ ਵਿੱਚ ਫਲਾਈ ਰਾਈਟ ਵੀਜ਼ਾ ਸਲਾਹਕਾਰ, ਸੈਕਟਰ 34 ਦੇ ਏਜੰਟ ਮਨਧੀਰ ਬਜਾਜ ਰਾਹੀਂ ਯੂਕੇ ਦੇ ਸਟੱਡੀ ਵੀਜ਼ੇ ਲਈ ਅਰਜ਼ੀ ਦਿੱਤੀ ਸੀ
ਗੜ੍ਹਸ਼ੰਕਰ 'ਚ ਤੇਜ਼ ਰਫਤਾਰ ਟਿੱਪਰ ਨੇ ਟ੍ਰੈਕਟਰ-ਟਰਾਲੀ ਨੂੰ ਮਾਰੀ ਟੱਕਰ, ਹਾਦਸੇ 'ਚ ਟ੍ਰੈਕਟਰ ਚਾਲਕ ਦੀ ਹੋਈ ਮੌਤ
ਟਿੱਪਰ ਚਾਲਕ ਨੂੰ ਕੀਤਾ ਗ੍ਰਿਫ਼ਤਾਰ