ਖ਼ਬਰਾਂ
ਮਹਿਲਾ ਕੋਚ ਨਾਲ ਮਾਮਲਾ: ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਖਿਲਾਫ਼ ਚਲਾਨ ਪੇਸ਼
ਬਲਾਤਕਾਰ ਦੀ ਕੋਸ਼ਿਸ਼ ਦੀ ਧਾਰਾ ਹਟਾਈ ਗਈ
ਫਿਰੋਜ਼ਪੁਰ ਪੁਲਿਸ ਦੀ ਕਾਰਵਾਈ, ਦੋ ਨਸ਼ਾ ਤਸਕਰਾਂ ਨੂੰ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ
ਪੁਲਿਸ ਨੇ ਮੁਖਬਰ ਦੀ ਸੂਚਨਾ 'ਤੇ ਕੀਤੀ ਕਾਰਵਾਈ
ਚੰਡੀਗੜ੍ਹ 'ਚ ਇਮੀਗ੍ਰੇਸ਼ਨ ਫਰਮ, ਪ੍ਰਾਈਵੇਟ ਏਜੰਟਾਂ ਖਿਲਾਫ਼ ਮਾਮਲਾ ਦਰਜ, ਸੰਗਰੂਰ ਦੇ ਵਿਅਕਤੀ ਕੋਲੋਂ ਠੱਗੇ 16 ਲੱਖ
ਵਿਅਕਤੀ ਨੇ ਫਰਵਰੀ ਵਿੱਚ ਫਲਾਈ ਰਾਈਟ ਵੀਜ਼ਾ ਸਲਾਹਕਾਰ, ਸੈਕਟਰ 34 ਦੇ ਏਜੰਟ ਮਨਧੀਰ ਬਜਾਜ ਰਾਹੀਂ ਯੂਕੇ ਦੇ ਸਟੱਡੀ ਵੀਜ਼ੇ ਲਈ ਅਰਜ਼ੀ ਦਿੱਤੀ ਸੀ
ਗੜ੍ਹਸ਼ੰਕਰ 'ਚ ਤੇਜ਼ ਰਫਤਾਰ ਟਿੱਪਰ ਨੇ ਟ੍ਰੈਕਟਰ-ਟਰਾਲੀ ਨੂੰ ਮਾਰੀ ਟੱਕਰ, ਹਾਦਸੇ 'ਚ ਟ੍ਰੈਕਟਰ ਚਾਲਕ ਦੀ ਹੋਈ ਮੌਤ
ਟਿੱਪਰ ਚਾਲਕ ਨੂੰ ਕੀਤਾ ਗ੍ਰਿਫ਼ਤਾਰ
ਮੁੱਖ ਮੰਤਰੀ ਮਾਨ ਨੇ ਰਾਜਪਾਲ ਦੀਆਂ 9 ਚਿੱਠੀਆਂ ਦਾ ਦਿੱਤਾ ਜਵਾਬ, ਦਿੱਤੀ ਇਹ ਸਲਾਹ
ਮੈਂ ਰਾਜਪਾਲ ਦੀਆਂ ਜਿੰਨੀਆਂ ਵੀ ਚਿੱਠੀਆਂ ਪੜ੍ਹੀਆਂ ਉਸ ਤੋਂ ਇੰਝ ਲੱਗਦਾ ਕਿ ਰਾਜਪਾਲ ਨੂੰ ਸੱਤਾ ਤੇ ਆਰਡਰ ਦੇਣ ਦੀ ਭੁੱਖ ਹੈ - ਮੁੱਖ ਮੰਤਰੀ ਭਗਵੰਤ ਮਾਨ
ਭਾਰਤ ਭੂਸ਼ਣ ਆਸ਼ੂ ਤੇ ਉਨ੍ਹਾਂ ਦੇ ਕਰੀਬੀਆਂ ਦੇ ਘਰ ਛਾਪੇਮਾਰੀ, 5 ਕਰੋੜ ਰੁਪਏ ਦੀ ਨਕਦੀ ਬਰਾਮਦ
ਫਿਲਹਾਲ ਇਸ ਮਾਮਲੇ ਦੇ ਸਬੰਧ ਵਿਚ ਈਡੀ ਦੀ ਟੀਮ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ
ਲਖਨਊ ਤੋਂ ਰਾਮੇਸ਼ਵਰਮ ਜਾ ਰਹੀ ਟਰੇਨ ਨੂੰ ਲੱਗੀ ਭਿਆਨਕ ਅੱਗ, 10 ਲੋਕਾਂ ਦੀ ਮੌਤ
ਰੇਲਵੇ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ 5.15 ਵਜੇ ਮਦੁਰਈ ਯਾਰਡ 'ਚ ਪੁਨਾਲੂਰ-ਮਦੁਰਾਈ ਐਕਸਪ੍ਰੈੱਸ ਦੇ ਇਕ ਨਿੱਜੀ ਕੋਚ 'ਚ ਅੱਗ ਲੱਗ ਗਈ।
ਲੁਧਿਆਣਾ 'ਚ ਫਲੈਟ ਦੀ 15ਵੀਂ ਮੰਜ਼ਿਲ ਤੋਂ ਡਿੱਗਿਆ ਨੌਜਵਾਨ, ਸਿਰ 'ਚ ਸਰੀਆ ਵੱਜਣ ਕਾਰਨ ਮੌਕੇ 'ਤੇ ਮੌਤ
ਰੇਲਿੰਗ ਲਗਾਉਂਦੇ ਸਮੇਂ ਪੈਰ ਫਿਸਲਿਆ, ਸੁਰੱਖਿਆ ਬੈਲਟ ਨਹੀਂ ਲਗਾਈ ਸੀ
ਚੰਡੀਗੜ੍ਹ 'ਚ ਵਿਦਿਆਰਥੀਆਂ ਦੀ ਹੁੱਲੜਬਾਜ਼ੀ, ਗੱਡੀਆਂ ਦੇ ਬੋਨਟ 'ਤੇ ਬੈਠ ਕੇ ਕੱਢੀ ਰੈਲੀ
ਵਾਇਰਲ ਵੀਡੀਓ ਦੇ ਅਧਾਰ 'ਤੇ ਪੁਲਿਸ ਨੇ 11 ਗੱਡੀਆਂ ਦਾ ਕੀਤਾ ਚਾਲਾਨ
ਚੰਦਰਯਾਨ-3 ਦੇ ਵਿਗਿਆਨੀਆਂ ਨੂੰ ਮਿਲ ਕੇ ਭਾਵੁਕ ਹੋਏ PM ਮੋਦੀ: ਕਿਹਾ- ਤੁਹਾਡੀ ਮਿਹਨਤ ਤੇ ਜਜ਼ਬੇ ਨੂੰ ਸਲਾਮ
ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਸੀ, ਵਿਗਿਆਨੀ ਦੇਸ਼ ਨੂੰ ਜਿਸ ਉਚਾਈ 'ਤੇ ਲੈ ਕੇ ਗਏ ਹਨ, ਉਹ ਕੋਈ ਆਮ ਸਫ਼ਲਤਾ ਨਹੀਂ ਹੈ