ਖ਼ਬਰਾਂ
UK News: UK ਵਿਚ ਕਾਤਲਾਨਾ ਹਮਲੇ ਦੇ ਦੋਸ਼ ਵਿੱਚ ਭਾਰਤੀ ਮੂਲ ਦੇ ਚਾਰ ਨੌਜਵਾਨ ਗ੍ਰਿਫ਼ਤਾਰ
UK News: ਹਰਦੀਪ ਸਿੰਘ (28), ਹਰਪ੍ਰੀਤ ਸਿੰਘ (25), ਮੁਕੇਸ਼ ਕੁਮਾਰ (30) ਅਤੇ ਲਖਵਿੰਦਰ ਸਿੰਘ (26) ਵਜੋਂ ਹੋਈ ਪਛਾਣ
Bijapur IED Blast News: ਬੀਜਾਪੁਰ ਵਿੱਚ IED ਧਮਾਕਾ, ਇੱਕ ਸਿਪਾਹੀ ਸ਼ਹੀਦ, 3 ਜ਼ਖ਼ਮੀ
Bijapur IED Bllast News: ਪ੍ਰੈਸ਼ਰ ਆਈਈਡੀ 'ਤੇ ਪੈਰ ਰੱਖਦੇ ਹੋਇਆ ਧਮਾਕਾ
Arms license ਹਾਸਲ ਕਰਨ ਲਈ ਪਿਛਲੇ 8 ਸਾਲਾਂ ਦੌਰਾਨ 3 ਲੱਖ 65 ਹਜ਼ਾਰ ਤੋਂ ਵੱਧ ਪੰਜਾਬੀਆਂ ਕਰਵਾਇਆ ਡੋਪ ਟੈਸਟ
ਡੋਪ ਟੈਸਟਾਂ 'ਤੇ ਖਰਚੇ 55 ਕਰੋੜ ਰੁਪਏ, ਇਕ ਵਿਅਕਤੀ ਦੇ ਡੋਪ ਟੈਸਟ ਦੀ ਫੀਸ ਹੈ 1500 ਰੁਪਏ
England ਦੇ ਵੁਲਵਰਹੈਂਪਟਨ 'ਚ ਦੋ ਬਜ਼ੁਰਗ ਸਿੱਖਾਂ 'ਤੇ ਹੋਇਆ ਹਮਲਾ
ਗੋਰੇ ਨੌਜਵਾਨ ਨੇ ਦੋ ਸਿੱਖ ਬਜ਼ੁਰਗਾਂ ਨਾਲ ਕੀਤੀ ਕੁੱਟਮਾਰ
Himachal Weather News: ਹਿਮਾਚਲ ਵਿਚ ਭਾਰੀ ਮੀਂਹ ਨੇ ਮਚਾਈ ਤਬਾਹੀ, ਕਾਂਗੜਾ ਅਤੇ ਚੰਬਾ ਜ਼ਿਲ੍ਹਿਆਂ ਵਿਚ ਅੱਜ ਵੀ ਪਵੇਗਾ ਭਾਰੀ ਮੀਂਹ
Himachal Weather News: ਸੂਬੇ 'ਚ ਮੀਂਹ ਕਾਰਨ 3 ਰਾਸ਼ਟਰੀ ਰਾਜਮਾਰਗਾਂ ਸਮੇਤ 353 ਸੜਕਾਂ ਬੰਦ, ਕੁੱਲੂ ਤੇ ਮੰਡੀ ਦੇ ਸਕੂਲਾਂ ਵਿਚ ਅੱਜ ਕੀਤੀ ਛੁੱਟੀ
Former CJI ਸੰਜੀਵ ਖੰਨਾ ਨੇ ‘ਇਕ ਰਾਸ਼ਟਰ ਇਕ ਚੋਣ' ਬਿਲ ਦੀ ਸਮੀਖਿਆ ਕਰ ਰਹੀ ਕਮੇਟੀ ਨੂੰ ਦਿੱਤੇ ਸੁਝਾਅ
ਕਿਹਾ : ਚੋਣ ਕਮਿਸ਼ਨ ਨੂੰ ਚੋਣਾਂ ਟਾਲਣ ਦਾ ਹੱਕ ਦੇਣਾ ਅਸਿੱਧੇ ਰੂਪ 'ਚ ਰਾਸ਼ਟਰਪਤੀ ਸ਼ਾਸਨ ਵਰਗਾ
Delhi School Bomb Threat: ਦਿੱਲੀ ਦੇ ਇਸ ਵੱਡੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸਕੂਲ ਕਰਵਾਇਆ ਖਾਲੀ
Delhi School Bomb Threat: ਬੰਬ ਦੀ ਸੂਚਨਾ ਮਿਲਦੇ ਹੀ ਪੁਲਿਸ, ਬੰਬ ਸਕੁਐਡ ਅਤੇ ਫ਼ਾਇਰ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚ ਗਈ
Punjab Weather Update : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਮੌਸਮ ਵਿਭਾਗ ਨੇ ਕੀਤਾ ਅਲਰਟ ਜਾਰੀ
Punjab Weather Update : ਸੁਲਤਾਨਪੁਰ ਲੋਧੀ ਦੇ 16 ਪਿੰਡ ਹੜ੍ਹ ਦੀ ਲਪੇਟ ਵਿੱਚ; ਖ਼ਾਲਸਾ ਏਡ ਨੇ ਸੰਭਾਲੀ ਜ਼ਿੰਮੇਵਾਰੀ
Chandigarh News: ਗਊਸ਼ਾਲਾ 'ਚ ਚਾਰਾ ਪਾਉਣ ਆਈ ਔਰਤ ਦਾ ਟੋਕਾ ਮਸ਼ੀਨ 'ਚ ਫਸਿਆ ਦੁਪੱਟਾ, ਮੌਤ
Chandigarh News: ਦੇਸੂਮਾਜਰਾ ਦੀ ਰਹਿਣ ਵਾਲੀ ਔਰਤ ਚੰਡੀਗੜ੍ਹ ਦੇ ਸਕੂਲ ਵਿਚ ਸੀ ਅਧਿਆਪਕਾ
Chandigarh News: ਵਿਦੇਸ਼ ਦਾ ਵੀਜ਼ਾ ਦੇਣ ਦੇ ਨਾਂ 'ਤੇ ਪੱਛਮੀ ਬੰਗਾਲ ਦੇ ਵਸਨੀਕ ਨਾਲ ਮਾਰੀ 14.25 ਲੱਖ ਦੀ ਠੱਗੀ
ਪੁਲਿਸ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਕੀਤਾ ਦਰਜ