ਖ਼ਬਰਾਂ
ਸਮਰਪਣ, ਅਨੁਸ਼ਾਸਨ ਅਤੇ ਸੰਵਾਦ ਸਫਲਤਾ ਦੀ ਕੁੰਜੀ: ਰਾਜਾ ਵੜਿੰਗ
ਕਾਂਗਰਸ ਸਿਰਫ਼ ਇੱਕ ਸਿਆਸੀ ਪਾਰਟੀ ਨਹੀਂ ਹੈ, ਇਹ ਇੱਕ ਭਾਵਨਾ ਹੈ ਜੋ ਖੂਨ ਵਿੱਚ ਦੌੜਦੀ ਹੈ: ਪ੍ਰਤਾਪ ਸਿੰਘ ਬਾਜਵਾ
ਵਿਜੀਲੈਂਸ ਬਿਊਰੋ ਵਲੋਂ 7000 ਰੁਪਏ ਰਿਸ਼ਵਤ ਲੈਂਦਾ ਸਬ ਇੰਸਪੈਕਟਰ ਕਾਬੂ
ਸਰਕਾਰੀ ਵਕੀਲ ਤੋਂ ਚਲਾਨ ਚੈੱਕ ਕਰਵਾਉਣ ਅਤੇ ਇਸ ਨੂੰ ਅਦਾਲਤ ਵਿੱਚ ਪੇਸ਼ ਕਰਨ ਬਦਲੇ ਮੰਗੇ ਸਨ ਪੈਸੇ
ਪੰਜਾਬ 'ਚ ਮਨੀ ਲਾਂਡਰਿੰਗ ਅਤੇ ਗੈਰ-ਕਾਨੂੰਨੀ ਮਾਈਨਿੰਗ ਮਾਮਲਾ, ਈਡੀ ਦੇ ਡਾਇਰੈਕਟਰਾਂ ਨੇ ਦਰਜ ਕਰਵਾਏ ਬਿਆਨ
22 ਸਤੰਬਰ ਨੂੰ ਹੋਵੇਗੀ ਅਗਲੀ ਸੁਣਵਾਈ
ਅਮਰੀਕਾ: ਕੈਲੀਫੋਰਨੀਆ ਦੇ ਬਾਰ ਵਿਚ ਹੋਈ ਗੋਲੀਬਾਰੀ, 5 ਲੋਕਾਂ ਦੀ ਹੋਈ ਮੌਤ
ਜਦਕਿ 6 ਲੋਕ ਹੋਏ ਜ਼ਖ਼ਮੀ
ਅਨੁਸੂਚਿਤ ਜਾਤੀ ਸਰਟੀਫਿਕੇਟ ਦੀ ਜਾਅਲਸਾਜ਼ੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਇੱਕ ਹੋਰ ਸਰਟੀਫਿਕੇਟ ਰੱਦ
ਡਾ ਬਲਜੀਤ ਕੌਰ ਵੱਲੋਂ ਅਨੁਸੂਚਿਤ ਜਾਤੀ ਸਰਟੀਫਿਕੇਟ ਦੀ ਜਾਅਲਸਾਜ਼ੀ ਵਿਰੁੱਧ ਸਖ਼ਤ ਕਾਰਵਾਈ ਜਾਰੀ
ਫਰੀਦਕੋਟ ਜੇਲ ਵਿਚ ਪੁਲਿਸ ਨੇ ਚਲਾਇਆ ਸਰਚ ਆਪਰੇਸ਼ਨ, ਬਰਾਮਦ ਹੋਏ 7 ਮੋਬਾਇਲ
ਦੋ ਹਵਾਲਾਤੀਆਂ ਸਮੇਤ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਕੀਤਾ ਦਰਜ
ਐਸਜੀਜੀਐਸ ਕਾਲਜ ਸੈਕਟਰ 26 ਚੰਡੀਗੜ੍ਹ ਨੇ ਮਨਾਇਆ ਤੀਜ ਦਾ ਤਿਉਹਾਰ
ਪ੍ਰਸਿੱਧ ਅੰਤਰਰਾਸ਼ਟਰੀ ਗਿੱਧਾ ਕੋਚ ਪਾਲ ਸਿੰਘ ਸਮਾਉਂ ਨੇ ਵਿਦਿਆਰਥੀਆਂ ਲਈ ਗਿੱਧੇ ਬਾਰੇ ਸਮਰੱਥਾ ਨਿਰਮਾਣ ਵਰਕਸ਼ਾਪ ਦਾ ਕੀਤਾ ਆਯੋਜਨ
FIDE World Cup Chess: ਇਤਿਹਾਸ ਰਚਣ ਤੋਂ ਖੁੰਝਿਆ ਭਾਰਤ ਦਾ ਪ੍ਰਗਨਾਨੰਦ, ਨਾਰਵੇ ਦੇ ਖਿਡਾਰੀ ਨੇ ਦਿੱਤੀ ਮਾਤ
ਸ਼ਤਰੰਜ ਵਿਸ਼ਵ ਕੱਪ 2023 ਫਾਈਨਲ ਹਾਰਨ ਦੇ ਬਾਵਜੂਦ ਪ੍ਰਗਨਾਨੰਦ ਨੂੰ 66 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੇਗੀ।
Chandrayaan-3 ਦੇ ਚੰਦ 'ਤੇ ਪੈਰ ਰੱਖਦੇ ਹੀ ਲੋਕਾਂ ਨੂੰ ਯਾਦ ਆਇਆ ਪੁਰਾਣਾ ਕਾਰਟੂਨ, ਵੱਖ-ਵੱਖ ਪੋਸਟਾਂ ਵਾਇਰਲ
9 ਸਾਲ ਪੁਰਾਣਾ ਕਾਰਟੂਨ ਸੋਸ਼ਲ ਮੀਡੀਆ ਦੀ ਟਾਈਮਲਾਈਨ 'ਤੇ ਆਉਣਾ ਸ਼ੁਰੂ ਹੋ ਗਿਆ ਹੈ
ਨਵਾਂਸ਼ਹਿਰ 'ਚ ਅਣਪਛਾਤੀ ਬੱਸ ਨੇ ਸਕੂਟਰ ਚਾਲਕ ਨੂੰ ਮਾਰੀ ਟੱਕਰ, ਬਜ਼ੁਰਗ ਦੀ ਮੌਕੇ 'ਤੇ ਹੀ ਹੋਈ ਮੌਤ
ਗੁਰਦੁਆਰਾ ਸਾਹਿਬ 'ਚ ਪਾਠ ਕਰਕੇ ਵਾਪਸ ਆਪਣੇ ਘਰ ਜਾ ਰਿਹਾ ਸੀ ਬਜ਼ੁਰਗ