ਖ਼ਬਰਾਂ
ਪੰਜਾਬ ਜੀ.ਐਸ.ਟੀ. ਵਿਭਾਗ ਨੇ ਮੰਡੀ ਗੋਬਿੰਦਰਗੜ੍ਹ ਵਿਖੇ 51 ਟਰੱਕ ਕੀਤੇ ਜ਼ਬਤ, ਟੈਕਸ ਚੋਰੀ ਦੇ ਇਲਜ਼ਾਮ
ਸਕਰੈਪ ਅਤੇ ਸਟੀਲ ਨਾਲ ਲੱਦੇ ਟਰੱਕਾਂ ਦੀ ਕੀਤੀ ਗਈ ਜਾਂਚ
ਲਾਰੈਂਸ ਬਿਸ਼ਨੋਈ ਨੂੰ ਗੁਜਰਾਤ ਪੁਲਿਸ ਨੇ ਹਿਰਾਸਤ ਵਿਚ ਲਿਆ; ਫਲਾਈਟ ਰਾਹੀਂ ਹੋਇਆ ਰਵਾਨਾ
ਬਿਸ਼ਨੋਈ ਨੂੰ ਫਲਾਈਟ ਰਾਹੀਂ ਗੁਜਰਾਤ ਲਿਜਾਇਆ ਗਿਆ
ਸਾਬਕਾ ਡਿਪਟੀ ਸੀ.ਐਮ. ਸੋਨੀ ਨੇ ਵਾਪਸ ਲਈ ਜ਼ਮਾਨਤ ਅਰਜ਼ੀ, ਨਵੇਂ ਤੱਥਾਂ ਨਾਲ ਮੁੜ ਦਾਇਰ ਕਰਨਗੇ ਪਟੀਸ਼ਨ
ਉਨ੍ਹਾਂ ਨੇ ਅਪਣੇ ਵਕੀਲ ਜ਼ਰੀਏ ਕਿਹਾ ਕਿ ਫਿਲਹਾਲ ਉਹ ਸੀ.ਆਰ.ਪੀ.ਸੀ. ਦੀ ਧਾਰਾ 439 ਅਧੀਨ ਜ਼ਮਾਨਤ ਅਰਜ਼ੀ ਨਹੀਂ ਲਗਾਉਣਾ ਚਾਹੁੰਦੇ
ਸਰਕਾਰੀ ਸਕੂਲ ਦੀ ਛੱਤ ਡਿਗਣ ਦਾ ਮਾਮਲਾ: ਠੇਕੇਦਾਰ ਅਨਮੋਲ ਕਤਿਆਲ ਵਿਰੁਧ ਧਾਰਾ 304 ਤਹਿਤ ਐਫ਼.ਆਈ.ਆਰ. ਦਰਜ
ਅਨਮੋਲ ਅਜੇ ਫਰਾਰ ਹੈ। ਪੁਲਿਸ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਚੰਦਰਯਾਨ 3: ‘ਸਾਈਕਲ ਤੋਂ ਚੰਨ ਤਕ’…ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਇਹ ਤਸਵੀਰ
ਇਸ ਤਸਵੀਰ 'ਚ ਇਕ ਵਿਅਕਤੀ ਨੂੰ ਸਾਈਕਲ 'ਤੇ ਰਾਕੇਟ ਲਿਜਾਂਦੇ ਦੇਖਿਆ ਜਾ ਸਕਦਾ ਹੈ।
ਅਫ਼ਗਾਨਿਸਤਾਨ ’ਚ ਸਿੱਖ ਵੀ ਮੁਸਲਮਾਨਾਂ ਵਾਂਗ ਕਪੜੇ ਪਾਉਣ ਲਈ ਮਜਬੂਰ
ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਘੱਟ ਗਿਣਤੀਆਂ ’ਤੇ ਲਾਈਆਂ ਪਾਬੰਦੀਆਂ
ਲੁਧਿਆਣਾ 'ਚ ਇਕ ਮੈਡੀਕਲ ਸਟੋਰ ਤੇ ਦਵਾਈ ਸਪਲਾਈ ਕਰਨ ਵਾਲੇ ਨੂੰ ਅਗਵਾ ਕਰਕੇ ਲੁੱਟਿਆ
ਮੁਲਜ਼ਮਾਂ ਨੇ ਕਿਹਾ- ਅਸੀਂ ਨਾਰਕੋਟਿਕਸ ਸੈੱਲ ਦੇ ਅਧਿਕਾਰੀ ਹਾਂ, ਕਾਰ 'ਚ ਬੈਠ ਕੇ ਲੈ ਗਏ ਦੂਰ
ਹਾਈਕੋਰਟ ਨੇ ਸ਼ੀਤਲ ਅੰਗੁਰਾਲ ਨੂੰ 25 ਹਜਾਰ ਰੁਪਏ ਦਾ ਲਗਾਇਆ ‘ਜੁਰਮਾਨਾ’
-ਸ਼ਿਕਾਇਤਕਰਤਾ ਪੀੜਤ ਮਹਿਲਾ ਨੂੰ ਮੁਆਵਜਾ ਦੇਣ ਦਾ ਵੀ ਹੁਕਮ
ਵਿਜੀਲੈਂਸ ਬਿਊਰੋ ਵਲੋਂ ਜ਼ਮੀਨ ਦੀ ਫਰਜ਼ੀ ਵਸੀਅਤ ਤਿਆਰ ਕਰਨ ਦੇ ਦੋਸ਼ 'ਚ ਨਾਇਬ ਤਹਿਸੀਲਦਾਰ ਤੇ ਪਟਵਾਰੀ ਗ੍ਰਿਫ਼ਤਾਰ
ਨਾਇਬ ਤਹਿਸੀਲਦਾਰ ਦਰਸ਼ਨ ਸਿੰਘ ਤੇ ਪਟਵਾਰੀ ਬਲਕਾਰ ਸਿੰਘ ਵਜੋਂ ਹੋਈ ਮੁਲਜ਼ਮਾਂ ਦੀ ਪਛਾਣ
ਚੰਦਰਯਾਨ-3 ਦੀ ਸਫਲਤਾਪੂਰਵਕ ਲੈਂਡਿੰਗ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿਤੀ ਵਧਾਈ
ਕਿਹਾ- ਅੱਜ ਭਾਰਤ ਨੇ ਇਤਿਹਾਸ ਰਚਿਆ ਹੈ। ਇਹ ਦੇਸ਼ ਦੇ ਹਰ ਨਾਗਰਿਕ ਲਈ ਮਾਣ ਵਾਲੀ ਗੱਲ ਹੈ। ਚੱਕ ਦੇ ਇੰਡੀਆ....