ਖ਼ਬਰਾਂ
ਬਰਨਾਲਾ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਹੋਈ ਮੌਤ, 2 ਹੋਏ ਗੰਭੀਰ ਜ਼ਖ਼ਮੀ
ਬੇਕਾਬੂ ਕਾਰ ਦੇ ਦਰਖਤ ਨਾਲ ਟਕਰਾਉਣ ਨਾਲ ਵਾਪਰਿਆ ਹਾਦਸਾ
ਬੋਰਵੈੱਲ 'ਚ ਫਸੇ ਸੁਰੇਸ਼ ਦੀ ਮੌਤ ਤੋਂ ਬਾਅਦ ਨਿੱਜੀ ਕੰਪਨੀ 'ਤੇ ਮਾਮਲਾ ਦਰਜ
ਮ੍ਰਿਤਕ ਦੇ ਭਰਾ ਸਤਿਆਵਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਐਤਵਾਰ ਸਵੇਰੇ ਮਿਲੀ ਸੀ
ਲੁਧਿਆਣਾ ਹਸਪਤਾਲ ਰੌਲਾ ਪਾਉਣ ਤੋਂ ਰੋਕਣ 'ਤੇ ਨੌਜਵਾਨਾਂ ਨੇ ASI ਅਤੇ ਹੈੱਡ ਕਾਂਸਟੇਬਲ ਤੇ ਕੀਤਾ ਹਮਲਾ
ਦੋਵੇਂ ਮੁਲਾਜ਼ਮ ਹਸਪਤਾਲ ਭਰਤੀ
ਪੰਜਾਬ ਕਾਂਗਰਸ ਨੇ ਕਾਂਗਰਸ ਭਵਨ ਵਿਖੇ ਮਨਾਇਆ ਆਜ਼ਾਦੀ ਦਿਵਸ
ਰਾਜਾ ਵੜਿੰਗ ਨੇ ਪੰਜਾਬੀਆਂ ਨੂੰ ਖੁਸ਼ਹਾਲ, ਸ਼ਾਂਤਮਈ ਅਤੇ ਸਮਾਵੇਸ਼ੀ ਪੰਜਾਬ ਲਈ ਇਕੱਠੇ ਹੋਣ ਦੀ ਕੀਤੀ ਅਪੀਲ
ਅਗਲੇ ਸਾਲ ਪ੍ਰਧਾਨ ਮੰਤਰੀ ਮੋਦੀ ਲਾਲ ਕਿਲ੍ਹੇ 'ਤੇ ਨਹੀਂ, ਸਗੋਂ ਅਪਣੀ ਰਿਹਾਇਸ਼ 'ਤੇ ਝੰਡਾ ਲਹਿਰਾਉਣਗੇ: ਕਾਂਗਰਸ
ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਟਿੱਪਣੀ ਉਨ੍ਹਾਂ ਦੇ ਹੰਕਾਰ ਨੂੰ ਦਰਸਾਉਂਦੀ ਹੈ
ਜਦੋਂ ਕੋਈ ਸਿੱਖ ਕੋਵਿਡ ਕਾਲ ’ਚ ਲੰਗਰ ਲਾਉਂਦੈ ਤਾਂ ਭਾਰਤ ਦਾ ਸੀਨਾ ਮਾਣ ਨਾਲ ਚੌੜਾ ਹੋ ਜਾਂਦੈ : ਮੋਦੀ
ਕਿਹਾ, ਅਫ਼ਗਾਨਿਸਤਾਨ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਲਿਆਉਂਦੇ ਹਾਂ ਤਾਂ ਪੂਰਾ ਦੇਸ਼ ਮਾਣ ਮਹਿਸੂਸ ਕਰਦਾ ਹੈ
ਸੁਤੰਤਰਤਾ ਦਿਵਸ: ਹਰ ਘਰ 'ਚ ਤਿਰੰਗਾ ਲਹਿਰਾਉਣ ਦੀ ਮੁਹਿੰਮ ਦੇ ਨਾਂ 'ਤੇ ਰਿਕਾਰਡ, 8.8 ਕਰੋੜ ਲੋਕਾਂ ਨੇ ਅਪਲੋਡ ਕੀਤੀ ਸੈਲਫੀ
ਮੋਦੀ ਨੇ ਹਰ ਘਰ ਤਿਰੰਗਾ ਮੁਹਿੰਮ ਤਹਿਤ ਲੋਕਾਂ ਨੂੰ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੀ ਡੀਪੀ 'ਚ ਤਿਰੰਗੇ ਦੀ ਤਸਵੀਰ ਲਗਾਉਣ ਦੀ ਕੀਤੀ ਸੀ ਅਪੀਲ
ਰਾਸ਼ਟਰੀ ਗੀਤ ਗਾਉਣ ਵਾਲੇ ਭਾਰਤ ਦੇ ਸੁਤੰਤਰਤਾ ਅੰਦੋਲਨ ਦੇ ਨੇਤਾਵਾਂ ਦੀ AI ਵੀਡੀਓ ਰਾਂਹੀ ਕੀਤੀ ਗਈ ਕਲਪਨਾ
ਦੂਰਦਰਸ਼ੀ ਨੇਤਾਵਾਂ ਨੂੰ ਵਿਭਿੰਨ ਪਿਛੋਕੜਾਂ ਵਿਚ ਦਰਸਾਇਆ ਗਿਆ ਹੈ, ਉਹਨਾਂ ਦਾ ਸਾਰ AI ਦੁਆਰਾ ਸਪਸ਼ਟ ਰੂਪ ਵਿੱਚ ਕਲਪਨਾ ਕੀਤਾ ਗਿਆ ਹੈ
ਰੂਸ : ਦਾਗਿਸਤਾਨ ਦੇ ਇਕ ਗੈਸ ਸਟੇਸ਼ਨ ’ਚ ਭਿਆਨਕ ਧਮਾਕੇ ’ਚ 33 ਲੋਕਾਂ ਦੀ ਮੌਤ
100 ਤੋਂ ਵੱਧ ਜ਼ਖ਼ਮੀ, ਮ੍ਰਿਤਕਾਂ ’ਚ ਤਿੰਨ ਬੱਚੇ ਸ਼ਾਮਲ
ਸ਼੍ਰੀਲੰਕਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਲੋਕਾਂ ਦੀ ਮੌਤ
7 ਲੋਕ ਹੋਏ ਗੰਭੀਰ ਜ਼ਖ਼ਮੀ