ਖ਼ਬਰਾਂ
ਡੀਜੀਪੀ ਪੰਜਾਬ ਨੇ ਬਠਿੰਡਾ ਵਿਚ ਪੰਜ ਥਾਣਿਆਂ ਸਮੇਤ ਕਈ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, ਫਿਰੋਜ਼ਪੁਰ, ਫਰੀਦਕੋਟ ਅਤੇ ਬਠਿੰਡਾ ਰੇਂਜਾਂ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਸਮੀਖਿਆ ਲਈ ਕੀਤੀਆਂ ਮੀਟਿੰਗਾਂ
ਲੋਕ ਸਭਾ 'ਚ ਵਿਰੋਧੀ ਧਿਰ ਦਾ ਬੇਭਰੋਸਗੀ ਮਤਾ ਡਿੱਗਿਆ, PM ਮੋਦੀ ਬੋਲੇ- 2028 'ਚ ਚੰਗੀ ਤਿਆਰੀ ਨਾਲ ਆਇਓ
ਹੁਣ ਮੈਂ ਵਿਰੋਧੀ ਧਿਰ ਨੂੰ 2028 ਵਿਚ ਮਤਾ ਲਿਆਉਣ ਦਾ ਕੰਮ ਦੇ ਰਿਹਾ ਹਾਂ ਤੇ ਘੱਟੋ ਘੱਟ ਥੋੜੀ ਤਿਆਰੀ ਤੋਂ ਬਾਅਦ ਆਉਣਗੇ
ਵਿਜੀਲੈਂਸ ਵੱਲੋਂ ਜ਼ਮੀਨ ਦੀ ਫ਼ਰਦ ਬਦਲੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਸੇਵਾਦਾਰ ਕਾਬੂ
ਪਹਿਲਾਂ ਹੀ 15,000 ਰੁਪਏ ਰਿਸ਼ਵਤ ਲੈ ਚੁੱਕਾ ਸੀ ਮੁਲਜ਼ਮ ਗਗਨਦੀਪ ਸਿੰਘ
ਅਬੋਹਰ 'ਚ ਸਕੂਲ ਵੈਨ ਪਲਟਣ ਨਾਲ ਬੱਚੇ ਦੀ ਮੌਤ, ਇਕ ਰੈਫਰ, 2 ਨਾਬਾਲਗ ਜ਼ਖਮੀ
ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਵਾਪਰਿਆ ਹਾਦਸਾ
ਉੱਘੇ ਲੇਖਕ ਤੇ ਰੰਗਕਰਮੀ ਤਰਲੋਚਨ ਸਿੰਘ ਦੀ ਸੜਕ ਹਾਦਸੇ ਵਿਚ ਮੌਤ
ਸਮਾਜਿਕ, ਰਾਜਨੀਤਕ, ਲੇਖਕਾਂ ਤੇ ਰੰਗਕਰਮੀਆਂ ਵਲੋਂ ਦੁੱਖ ਦਾ ਪ੍ਰਗਟਾਵਾ
ਦੇਸ਼ ਨੂੰ ਕਾਂਗਰਸ 'ਤੇ ਵਿਸ਼ਵਾਸ ਨਹੀਂ, ਉਹ ਘਮੰਡ 'ਚ ਚੂਰ ਹੋ ਗਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ
'ਮਨੀਪੁਰ ਵਿਚ ਬਹੁਤ ਹੀ ਘਟੀਆਂ ਅਪਰਾਧ ਹੋਇਆ ਹੈ, ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਵਾਂਗੇ'
''ਫੀਲਡਿੰਗ ਵਿਰੋਧੀਆਂ ਨੇ ਲਗਾਈ ਪਰ ਚੌਕੇ-ਛਿੱਕੇ ਇਧਰੋਂ ਲੱਗੇ'', ਲੋਕ ਸਭਾ ਵਿਚ ਬੋਲੇ ਪ੍ਰਧਾਨ ਮੰਤਰੀ
ਵਿਰੋਧੀ ਧਿਰ ਬੇਭਰੋਸਗੀ ਮਤੇ 'ਤੇ ਨੋ-ਬਾਲ ਸੁੱਟ ਰਹੀ ਹੈ। ਇਧਰ ਤੋਂ ਸੈਂਚੁਰੀ ਲੱਗ ਰਹੀ ਹੈ।
ਯੂਟਾਹ 'ਚ ਟਰੰਪ ਸਮਰਥਕ ਨੇ ਰਾਸ਼ਟਰਪਤੀ ਬਿਡੇਨ ਨੂੰ ਦਿੱਤੀ ਮਾਰਨ ਦੀ ਧਮਕੀ, FBI ਦੇ ਮੁਕਾਬਲੇ ਵਿਚ ਹੋਈ ਮੌਤ
ਮੀਡੀਆ ਰਿਪੋਰਟਾਂ ਮੁਤਾਬਕ ਦੋਸ਼ੀ ਕ੍ਰੇਗ ਰੌਬਰਟਸਨ ਦੀ ਉਮਰ ਕਰੀਬ 70 ਸਾਲ ਸੀ ਅਤੇ ਉਸ ਨੇ ਖ਼ੁਦ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕੱਟੜ ਸਮਰਥਕ ਦੱਸਿਆ ਸੀ।
ਮਨੀਲਾ ਵਿਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ
4 ਸਾਲ ਪਹਿਲਾਂ ਵਿਦੇਸ਼ ਗਿਆ ਸੀ ਮ੍ਰਿਤਕ ਨੌਜਵਾਨ
ਅਨੁਸੂਚਿਤ ਜਾਤੀਆਂ ਦੇ ਗਰੈਜੁਏਟ ਯੁਵਕਾਂ ਲਈ ਸਟੈਨੋਗ੍ਰਾਫੀ ਦੀ ਸਿਖਲਾਈ ਲਈ ਅਰਜੀਆਂ ਦੀ ਮੰਗ : ਡਾ.ਬਲਜੀਤ ਕੌਰ
ਅਨੁਸੂਚਿਤ ਜਾਤੀਆਂ ਦੇ ਗਰੈਜੁਏਟ ਯੁਵਕਾਂ ਲਈ ਮੁਫ਼ਤ ਕੋਰਸ