ਖ਼ਬਰਾਂ
ਆਰ.ਆਈ.ਐਮ.ਸੀ. ਦੇਹਰਾਦੂਨ ’ਚ ਦਾਖ਼ਲੇ ਲਈ ਲਿਖਤੀ ਪ੍ਰੀਖਿਆ 2 ਦਸੰਬਰ ਨੂੰ ਹੋਵੇਗੀ
ਚੁਣੇ ਹੋਏ ਉਮੀਦਵਾਰ ਨੂੰ ਦਿਤਾ ਜਾਵੇਗਾ 8ਵੀਂ ਜਮਾਤ ਵਿਚ ਦਾਖ਼ਲਾ
ਬਰਨਾਲਾ 'ਚ ਬੰਬੀਹਾ ਗੈਂਗ ਦੇ ਸ਼ੂਟਰਾਂ ਅਤੇ AGTF ਵਿਚਾਲੇ ਮੁਕਾਬਲਾ: ਬੰਬੀਹਾ ਗੈਂਗ ਦਾ ਸ਼ੂਟਰ ਸੁੱਖੀ ਖ਼ਾਨ ਜ਼ਖਮੀ
ਲੌਂਗੇਵਾਲ ਦੇ ਰਹਿਣ ਵਾਲੇ ਸੁੱਖੀ ਖ਼ਾਨ 'ਤੇ ਦਰਜ ਹਨ ਫਿਰੌਤੀ ਦੇ ਮਾਮਲੇ
ਉੱਤਰਾਖੰਡ ਸਰਕਾਰ ਨੇ ਸਿੱਖਾਂ ਦੀ ਸਾਲਾਂ ਪੁਰਾਣੀ ਮੰਗ ਕੀਤੀ ਪੂਰੀ, ਲਾਗੂ ਕੀਤਾ ਆਨੰਦ ਕਾਰਜ ਐਕਟ
ਆਨੰਦ ਮੈਰਿਜ ਐਕਟ ਲਾਗੂ ਕਰਨ ਵਾਲਾ 10ਵਾਂ ਸੂਬਾ ਬਣਿਆ ਉੱਤਰਾਖੰਡ
ਸੁਨੀਲ ਜਾਖੜ ਦਾ ਸੁਖਜਿੰਦਰ ਰੰਧਾਵਾ ਨੂੰ ਜਵਾਬ, “ਭਗਵਾਨਪੁਰੀਆ ਮੁੱਦੇ ’ਤੇ ਜਦੋਂ ਤੁਸੀਂ ਤਮਾਸ਼ਾ ਬਣੇਤਾਂ ਮੈਂ ਇਕੱਲਾ ਨਾਲ ਖੜ੍ਹਿਆ”
ਕਿਹਾ, ਵਫਾਦਾਰੀ ਦੀ ਗੱਲ ਕਰਨ ਤੋਂ ਪਹਿਲਾਂ ਸਿੱਖ ਲਉ
ਹਰ ਰੋਜ਼ ‘ਸ਼ੂਗਰ ਡਰਿੰਕ’ ਪੀਣ ਨਾਲ ਔਰਤਾਂ ’ਚ ਲੀਵਰ ਕੈਂਸਰ ਹੋਣ ਦਾ ਖ਼ਤਰਾ ਵੱਧ
ਅਧਿਐਨ ’ਚ 98,786 ਔਰਤਾਂ ਨੂੰ ਸ਼ਾਮਲ ਕੀਤਾ ਗਿਆ
ਪੰਜਾਬ ਸਰਕਾਰ ਵਲੋਂ ਪੁਲਿਸ ਵਿਭਾਗ ਵਿਚ ਵੱਡਾ ਪ੍ਰਸ਼ਾਸਨਿਕ ਫ਼ੇਰਬਦਲ
15 ਸੀਨੀਅਰ IAS ਤੇ 16 PCS ਅਧਿਕਾਰੀਆਂ ਦੇ ਕੀਤੇ ਤਬਾਦਲੇ
ਰਾਜ ਸਭਾ ’ਚ ਟਮਾਟਰਾਂ ਦੀ ਮਾਲਾ ਪਾ ਕੇ ਪੁੱਜੇ ‘ਆਪ’ ਸੰਸਦ ਮੈਂਬਰ ਸੁਸ਼ੀਲ ਗੁਪਤਾ
ਰਾਜ ਸਭਾ ਦੇ ਚੇਅਰਮੈਨ ਦੇ ਰੂਪ ’ਚ ਮੈਂ ਬਹੁਤ ਦੁਖੀ ਹਾਂ : ਧਨਖੜ
ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਦਾ ਦਾਅਵਾ : ‘ਭਾਰਤ ਛੱਡੋ ਦਿਵਸ’ ਮਨਾਉਣ ਜਾਂਦੇ ਸਮੇਂ ਮੈਨੂੰ ਹਿਰਾਸਤ ’ਚ ਲਿਆ ਗਿਆ
ਰਾਜ ਸਭਾ ’ਚ ਵਿਰੋਧੀ ਧਿਰ ਦਾ ਹੰਗਾਮਾ, ‘ਜੇ ਤੁਸ਼ਾਰ ਗਾਂਧੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਮੈਂ ਸਮਝਦਾ ਹਾਂ...’
ਰਾਹੁਲ ਗਾਂਧੀ ਦੀ 'ਅਸ਼ਲੀਲ ਹਰਕਤ' 'ਤੇ ਹੰਗਾਮਾ, ਸਮ੍ਰਿਤੀ ਇਰਾਨੀ ਦੇ ਇਲਜ਼ਾਮ ਤੋਂ ਬਾਅਦ ਸਪੀਕਰ ਤੱਕ ਪਹੁੰਚਿਆ ਮਾਮਲਾ
ਪਹਿਲਾਂ ਅਜਿਹਾ ਵਤੀਰਾ ਸਦਨ ਵਿਚ ਕਦੇ ਨਹੀਂ ਦੇਖਿਆ ਗਿਆ।
ਭਾਰਤ-ਨੇਪਾਲ ਸਰਹੱਦ 'ਤੇ ਨੇਪਾਲੀ ਤੇ ਭਾਰਤੀ ਕਰੰਸੀ ਸਮੇਤ ਇਕ ਤਕਸਰ ਗ੍ਰਿਫ਼ਤਾਰ
ਮੁਲਜ਼ਮ ਕੋਲੋਂ 3 ਲੱਖ ਨੇਪਾਲੀ ਤੇ 13 ਲੱਖ ਭਾਰਤੀ ਕਰੰਸੀ ਹੋਈ ਬਰਾਮਦ