ਖ਼ਬਰਾਂ
NIA ਨੇ ਅਮਰਪ੍ਰੀਤ ਸਿੰਘ ਦਾ ਮੋਬਾਈਲ ਫ਼ੋਨ ਕੀਤਾ ਜ਼ਬਤ, 4 ਅਗਸਤ ਨੂੰ ਦਿੱਲੀ ਦਫ਼ਤਰ ਸਦਿਆ
ਛਾਪੇਮਾਰੀ ਮਗਰੋਂ ਅਮਰਪ੍ਰੀਤ ਸਿੰਘ ਨੇ ਕਿਹਾ, ‘ਸੇਵਾ ਉਤੇ ਸਵਾਲ ਕਿਉਂ?’
ਡਾ. ਬਲਜੀਤ ਕੌਰ ਵਲੋਂ ਆਂਗਣਵਾੜੀ ਵਰਕਰ ਦੇ ਰਾਜਨੀਤਿਕ ਪਾਰਟੀ ਵਿਚ ਸ਼ਾਮਲ ਹੋਣ 'ਤੇ ਸਖਤ ਕਾਰਵਾਈ ਕਰਨ ਦੇ ਅਧਿਕਾਰੀਆਂ ਨੂੰ ਦਿਤੇ ਨਿਰਦੇਸ਼
ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਸਰਕਾਰੀ ਖਜ਼ਾਨੇ ਵਿਚੋਂ ਤਨਖਾਹ ਲੈਣ ਵਾਲੇ ਵਿਅਕਤੀ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਵਿਚ ਸ਼ਾਮਲ ਹੋਣਾ ਸਰਕਾਰੀ ਨਿਯਮਾਂ ਦੀ ਉਲੰਘਣਾ ਹੈ।
ਭਾਰਤੀ ਹਾਕੀ ਟੀਮ ਲਈ ਅਗਲੇ ਦੋ ਮਹੀਨੇ ਅਹਿਮ : ਹਰਮਨਪ੍ਰੀਤ ਸਿੰਘ
ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਮੰਗਲਵਾਰ ਨੂੰ ਚੇਨਈ ਪੁੱਜ ਗਈ।
ਬਰਤਾਨਵੀ ਬਜ਼ੁਰਗ ਸਿੱਖ ਨੇ ਅਪਣੀ ਪਤਨੀ ਦਾ ਕਤਲ ਕਰਨ ਦੀ ਗੱਲ ਕਬੂਲੀ
29 ਸਤੰਬਰ ਨੂੰ ਸੁਣਾਈ 79 ਵਰ੍ਹਿਆਂ ਦੇ ਬਜ਼ੁਰਗ ਨੂੰ ਸਜ਼ਾ
ਵਿਸ਼ੇਸ਼ ਘੇਰਾਬੰਦੀ ਤੇ ਤਲਾਸ਼ੀ ਅਭਿਆਨ ਦਿਨ-6: ਪੰਜਾਬ ਪੁਲਿਸ ਨੇ ਐਸ.ਟੀ.ਐਫ ਨਾਲ ਸਾਂਝੀ ਕਾਰਵਾਈ ਤਹਿਤ ਰੂਪਨਗਰ, SBS ਨਗਰ ਵਿਚ ਕੀਤੀ ਤਲਾਸ਼ੀ
ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ, ਆਟਾ-ਦਾਲ ਸਕੀਮ ਨੂੰ ਲੈ ਕੇ ਮੰਗਿਆ ਜਵਾਬ
ਮੈਂ ਪਿਛਲੇ ਸਾਲ ਸਤੰਬਰ 'ਚ ਜਵਾਬ ਮੰਗਿਆ ਸੀ ਪਰ ਕੋਈ ਜਾਣਕਾਰੀ ਨਹੀਂ ਦਿੱਤੀ
ਜ਼ੀਰਾ ਵਿਖੇ ਦਿਨ ਦਿਹਾੜੇ ਪੱਤਰਕਾਰ 'ਤੇ ਕੀਤਾ ਹਮਲਾ
ਔਰਤ ਵਿਰੁੱਧ ਗਲਤ ਟਿਪਣੀ ਵਾਲੀ ਵੀਡੀਉ ਵਾਇਰਲ ਕਰਨ ਤੋਂ ਖਫ਼ਾ ਸੀ ਹਮਲਾਵਰ
GNCTD ਦਿੱਲੀ ਵਿਚ ਲੋਕਤੰਤਰ ਨੂੰ 'ਬਾਬੂਸ਼ਾਹੀ' ਵਿਚ ਬਦਲ ਦੇਵੇਗਾ: ਰਾਘਵ ਚੱਢਾ
ਜੀਐਨਸੀਟੀਡੀ ਸਾਡੇ ਸੰਵਿਧਾਨ ਅਤੇ ਦਿੱਲੀ ਦੇ ਲੋਕਾਂ ਦੇ ਖਿਲਾਫ ਹੈ, ਰਾਘਵ ਚੱਢਾ
ਵਿਸ਼ਵ ਯੂਨੀਵਰਸਿਟੀ ਖੇਡਾਂ: ਫਰੀਦਕੋਟ ਦੀ ਧੀ ਸਿਫ਼ਤ ਕੌਰ ਸਮਰਾ ਨੇ ਜਿੱਤਿਆ ਸੋਨ ਤਮਗ਼ਾ
50 ਮੀਟਰ ਰਾਈਫਲ 3 ਪੁਜੀਸ਼ਨ ਮੁਕਾਬਲੇ ਵਿਚ ਰੌਸ਼ਨ ਕੀਤਾ ਦੇਸ਼ ਦਾ ਨਾਂਅ
ਕੈਨੇਡਾ : ਪਟੀਸ਼ਨ ਰਾਹੀਂ ਨਿੱਝਰ ਕਤਲ ਕਾਂਡ ਦੀ ਫ਼ੈਡਰਲ ਏਜੰਸੀ ਕੋਲੋਂ ਜਾਂਚ ਕਰਵਾਉਣ ਦੀ ਮੰਗ
ਅਗਲੇ 45 ਦਿਨਾਂ ਅੰਦਰ ਕੈਨੇਡਾ ਦੀ ਸੰਸਦ ਲੈ ਸਕਦੀ ਹੈ ਫੈਸਲਾ