ਖ਼ਬਰਾਂ
ਹੁਣ ਸਕੂਲਾਂ ਨੂੰ ਦੋ ਦਿਨਾਂ ਵਿਚ ਲੀਜ਼ 'ਤੇ ਲਈ ਜ਼ਮੀਨ ਦਾ ਹਿਸਾਬ ਦੇਣਾ ਪਵੇਗਾ
ਮਿੱਥੇ ਸਮੇਂ 'ਚ ਸਕੂਲ ਸੂਚਨਾ ਨਹੀਂ ਦੇਣਗੇ, ਵਿਭਾਗ ਵਲੋਂ ਕਾਰਵਾਈ ਕੀਤੀ ਜਾਵੇਗੀ
ਜੁਲਾਈ 'ਚ 20 ਦਿਨ ਸਰਗਰਮ ਰਿਹਾ ਮਾਨਸੂਨ, ਬਰਸਾਤ ਦਾ 22 ਸਾਲ ਦਾ ਟੁੱਟਿਆ ਰਿਕਾਰਡ
ਜੁਲਾਈ 'ਚ ਹੋਈ ਬਾਰਿਸ਼ ਕਾਰਨ ਇਸ ਵਾਰ ਕਈ ਜ਼ਿਲਿਆਂ 'ਚ ਹੜ੍ਹ ਵਰਗੇ ਹਾਲਾਤ ਦੇਖਣ ਨੂੰ ਮਿਲੇ ਹਨ
ADGP ਦੇ ਨਾਂ 'ਤੇ ਠੱਗੀ ਕਰਨ ਵਾਲੇ ਨੇ ਕ੍ਰਿਕਟਰ ਰਿਸ਼ਭ ਪੰਤ ਨਾਲ ਕੀਤੀ ਕਰੋੜਾਂ ਰੁਪਏ ਦੀ ਠੱਗੀ
ਇਸ ਮਾਮਲੇ ਵਿੱਚ ਮੁਲਜ਼ਮ ਖ਼ਿਲਾਫ਼ ਮੁੰਬਈ ਵਿਚ ਧੋਖਾਧੜੀ ਦੀ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਉਹ ਜ਼ਮਾਨਤ ’ਤੇ ਬਾਹਰ ਹੈ।
ਪੰਜਾਬ ’ਚ ਯੈਲੋ ਅਲਰਟ ਜਾਰੀ : 4 ਅਗਸਤ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ
20-30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ
ਪਿਸਤੌਲ ਨਾਲ ਖੇਡਦੇ ਸਮੇਂ ਮਾਸੂਮ ਤੋਂ ਪਿਓ ਨੂੰ ਗੋਲ਼ੀ ਲੱਗਣ ਦੇ ਮਾਮਲੇ 'ਚ ਆਇਆ ਨਵਾਂ ਮੋੜ
ਥਾਣਾ ਮੁਖੀ ਨੇ ਦਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਅਧਾਰ 'ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
ਈ.ਡੀ. ਨੇ ਲਾਲੂ ਪ੍ਰਸਾਦ, ਪ੍ਰਵਾਰਕ ਜੀਆਂ ਅਤੇ ਹੋਰਾਂ ਦੀਆਂ 6 ਕਰੋੜ ਰੁਪਏ ਦੀਆਂ ਜਾਇਦਾਦਾਂ ਕੁਰਕ ਕੀਤੀਆਂ
ਵਿਰੋਧੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਈ.ਡੀ. ਦੇ ਡਾਇਰੈਕਟਰ ਦੀ ਮਿਆਦ ਵਧਾਈ: ਆਰ.ਜੇ.ਡੀ.
ਸੇਬ ਉਤਪਾਦਕਾਂ ਦੀ ਫ਼ਸਲ ਨਦੀ ’ਚ ਸੁੱਟਣ ਵਾਲੀ ਵੀਡੀਓ ਦੀ ਜਾਂਚ ਦੇ ਹੁਕਮ
ਸੜਕ ਬੰਦ ਹੋਣ ਕਾਰਨ ਸੇਬ ਸੜਨ ਦੀ ਗੱਲ ਝੂਠੀ ਅਤੇ ਗੁੰਮਰਾਹਕੁੰਨ ਹੈ, ਕਿਉਂਕਿ ਦੂਜਾ ਰਸਤਾ ਖੁੱਲ੍ਹਾ ਹੈ : ਬਾਗਬਾਨੀ ਮੰਤਰੀ
ਅੰਜੂ ਦੇ ਪਾਕਿਸਤਾਨ ਜਾਣ ਪਿੱਛੇ ’ਕੌਮਾਂਤਰੀ ਸਾਜ਼ਸ਼’ ਦੇ ਪਹਿਲੂ ਦੀ ਜਾਂਚ ਕਰੇਗੀ ਮੱਧ ਪ੍ਰਦੇਸ਼ ਪੁਲਿਸ: ਮੰਤਰੀ
ਅੰਜੂ ਨੂੰ ਇਸਲਾਮ ਕਬੂਲ ਕਰਨ ਲਈ ਨਕਦੀ ਅਤੇ ਜ਼ਮੀਨ ਤੋਹਫੇ ਵਜੋਂ ਦਿਤੀ ਗਈ
ਪੰਜਾਬ ਪੁਲਿਸ ਦੀ ਨਸ਼ਿਆਂ ਖਿਲਾਫ ਵਿਸ਼ੇਸ਼ ਮੁਹਿੰਮ ਜਾਰੀ, ਸਕੂਲੀ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾਗਰੂਕ
ਪੁਲਿਸ ਟੀਮਾਂ ਨੇ 2.5 ਲੱਖ ਰੁਪਏ ਦੀ ਡਰੱਗ ਮਨੀ, 40 ਗ੍ਰਾਮ ਹੈਰੋਇਨ, 12 ਕਿਲੋ ਗਾਂਜਾ ਵੀ ਕੀਤਾ ਬਰਾਮਦ: ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ
ਵਿਸ਼ਵ ਪੱਧਰੀ ਟੂਰਨਾਮੈਂਟ ’ਚ ਹਿਜਾਬ ਪਹਿਨ ਕੇ ਖੇਡਣ ਵਾਲੀ ਪਹਿਲੀ ਖਿਡਾਰਨ ਬਣੀ ਮੋਰੱਕੋ ਦੀ ਨੋਹੇਲਾ ਬੈਂਜ਼ੀਨਾ
ਬੈਂਜ਼ੀਨਾ ਮੋਰੱਕੋ ਦੀ ਚੋਟੀ ਦੀ ਮਹਿਲਾ ਲੀਗ ਵਿੱਚ 'ਐਸੋਸੀਏਸ਼ਨ ਸਪੋਰਟਸ ਆਫ਼ ਫੋਰਸਿਜ਼ ਆਰਮਡ ਰੋਇਲ' ਲਈ ਪੇਸ਼ੇਵਰ ਕਲੱਬ ਫੁੱਟਬਾਲ ਖੇਡਦੀ ਹੈ।