ਖ਼ਬਰਾਂ
ਖਾਲੀ ਪਲਾਂਟ 'ਚੋਂ ਮਿਲੀ 2 ਦਿਨ ਤੋਂ ਲਾਪਤਾ ਬਟਾਲਾ ਦੇ ਨੌਜਵਾਨ ਦੀ ਲਾਸ਼
ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਹੈ
ਗੈਂਗਸਟਰ ਜਤਿੰਦਰ ਜਿੰਦੀ ਤੇ ਪੁਨੀਤ ਬੈਂਸ ਤੋਂ 9 ਨਾਜਾਇਜ਼ ਹਥਿਆਰ ਬਰਾਮਦ
ਗੈਂਗਸਟਰ ਜਤਿੰਦਰ ਜਿੰਦੀ ਦੇ ਖਿਲਾਫ 18 ਮੁਕੱਦਮੇ ਅਤੇ ਗੈਂਗਸਟਰ ਪੁਨੀਤ ਬੈਂਸ ਮਨੀ ਦੇ ਖਿਲਾਫ਼ 10 ਮੁਕੱਦਮੇ ਦਰਜ ਹਨ
ਫ਼ਿਲਮ ਉਦਯੋਗ ਵਿਚ ਪਾਇਰੇਸੀ ਨੂੰ ਕੰਟਰੋਲ ਕਰਨ 'ਤੇ ਕੇਂਦਰਿਤ ਬਿੱਲ ਸੰਸਦ ਵਿਚ ਪਾਸ
ਅਨੁਰਾਗ ਠਾਕੁਰ ਨੇ ਕਿਹਾ ਕਿ ''ਪਾਇਰੇਸੀ ਕੈਂਸਰ ਵਰਗੀ ਹੈ ਅਤੇ ਅਸੀਂ ਇਸ ਬਿੱਲ ਰਾਹੀਂ ਇਸ ਕੈਂਸਰ ਨੂੰ ਜੜ੍ਹੋਂ ਪੁੱਟਣ ਦੀ ਕੋਸ਼ਿਸ਼ ਕਰ ਰਹੇ ਹਾਂ
ਮਨੀਪੁਰ ਮੁੱਦੇ 'ਤੇ ਚਾਰ ਵਾਰ ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਬੈਠਕ ਦਿਨ ਭਰ ਲਈ ਕੀਤੀ ਮੁਲਤਵੀ
ਜਗਦੀਪ ਧਨਖੜ ਨੇ ਅੜਚਨ ਨੂੰ ਸੁਲਝਾਉਣ ਲਈ ਮਲਿਕਾਰਜੁਨ ਖੜਗੇ ਅਤੇ ਆਪਣੇ ਦਫਤਰ 'ਚ ਕੁਝ ਮੰਤਰੀਆਂ ਨਾਲ ਕੀਤੀ ਗੱਲ
ਮਨੀਪੁਰ ਦੇ ਮੁੱਦੇ 'ਤੇ ਲੋਕ ਸਭਾ ਵਿਚ ਹੰਗਾਮਾ, ਕਾਰਵਾਈ ਇਕ ਵਾਰ ਮੁਲਤਵੀ ਹੋਣ ਤੋਂ ਬਾਅਦ ਦਿਨ ਭਰ ਲਈ ਮੁਲਤਵੀ
ਹੰਗਾਮੇ ਦੌਰਾਨ ਪ੍ਰਧਾਨਗੀ ਮੰਡਲ ਦੇ ਚੇਅਰਮੈਨ ਕਿਰੀਟ ਸੋਲੰਕੀ ਨੇ ਜ਼ਰੂਰੀ ਦਸਤਾਵੇਜ਼ ਸਦਨ ਦੇ ਫਰਸ਼ 'ਤੇ ਰੱਖ ਦਿੱਤੇ
ਲੋਕ ਨਿਰਮਾਣ ਮੰਤਰੀ ਨੇ 22.56 ਕਰੋੜ ਰੁਪਏ ਦੇ ਤਿੰਨ ਸੜਕੀ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ
ਵਧੀਆ ਸੜਕੀ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਦਿੱਤਾ ਜਾਵੇਗਾ ਵਿਸ਼ੇਸ਼ ਜੋਰ - ਹਰਭਜਨ ਸਿੰਘ ਈ.ਟੀ.ਓ
ਰਾਜਸਥਾਨ: ਪ੍ਰੈਸ਼ਰ ਕੁੱਕਰ ਵਿਚ ਧਮਾਕਾ ਹੋਣ ਕਾਰਨ ਔਰਤ ਦੀ ਹੋਈ ਮੌਤ
ਜ਼ਬਰਦਸਤ ਧਮਾਕਾ ਹੋਣ ਕਰਕੇ ਲੋਕ ਘਰਾਂ 'ਚੋਂ ਆਏ ਬਾਹਰ
ਵਿਸ਼ਵ ਪੁਲਿਸ ਐਂਡ ਫ਼ਾਇਰ ਗੇਮਜ਼-2023 : ਡੈਲਟਾ ਪੁਲਿਸ ਦੇ ਜਵਾਨ ਜੈਸੀ ਸਹੋਤਾ ਨੇ ਜਿੱਤੇ 2 ਤਮਗ਼ੇ
ਫ੍ਰੀ ਸਟਾਈਲ ਅਤੇ ਗ੍ਰੀਕੋ ਕੁਸ਼ਤੀ 'ਚ ਹਾਸਲ ਕੀਤਾ ਸੋਨੇ ਅਤੇ ਚਾਂਦੀ ਦਾ ਤਮਗ਼ਾ
ਮਨੀਪੁਰ ਦਾ ਵੀਡੀਉ ਅਤਿ ਸਨਸਨੀਖੇਜ਼ ਸੀ, ਸੂਬਾ ਪੁਲਿਸ ਕੋਲੋਂ ਇਸ ਦੀ ਜਾਂਚ ਨਹੀਂ ਕਰਵਾਉਣੀ ਚਾਹੀਦੀ : ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਮਨੀਪੁਰ ’ਚ ਔਰਤਾਂ ਵਿਰੁਧ ਹਿੰਸਾ ਨਾਲ ਨਜਿੱਠਣ ਲਈ ਵਿਆਪਕ ਪ੍ਰਣਾਲੀ ਬਣਾਉਣ ਦੀ ਵਕਾਲਤ ਕੀਤੀ
ਅਮਰੀਕਾ 'ਚ ਸਿੱਖ ਫੌਜੀ ਨੂੰ ਦਾੜ੍ਹੀ ਰੱਖਣ ਤੋਂ ਰੋਕਣ ਦੇ ਮਾਮਲੇ 'ਚ DSGMC ਨੇ ਲਿਆ ਨੋਟਿਸ
ਕਿਹਾ- ਇਹ ਬਹੁਤ ਹੀ ਮੰਦਭਾਗਾ