ਖ਼ਬਰਾਂ
ਆਂਧਰਾ ਪ੍ਰਦੇਸ਼ 'ਚ ਟਮਾਟਰਾਂ ਨੇ ਬਦਲੀ ਕਰਜ਼ਈ ਕਿਸਾਨ ਦੀ ਕਿਸਮਤ, ਡੇਢ ਮਹੀਨੇ 'ਚ ਕਮਾਏ 4 ਕਰੋੜ
ਫਸਲ ਲਈ ਲਿਆ 1.5 ਕਰੋੜ ਰੁਪਏ ਦਾ ਕਰਜ਼ਾ ਵੀ ਉਤਾਰਿਆ
ਕਰਨਾਟਕ 'ਚ ਨਹਿਰ 'ਚ ਕਾਰ ਡਿੱਗਣ ਕਾਰਨ ਚਾਰ ਲੋਕਾਂ ਦੀ ਹੋਈ ਮੌਤ
ਮ੍ਰਿਤਕ ਅਪਣੇ ਘਰ 'ਚ ਕਰਵਾਏ ਜਾ ਰਹੇ ਸਮਾਗਮ ਲਈ ਮਹਿਮਾਨਾਂ ਨੂੰ ਦੇਣ ਗਏ ਸਨ ਸੱਦਾ
ਪਵਿੱਤਰ ਕੁਰਾਨ ਕਹਿੰਦਾ ਹੈ ਕਿ ਪਤਨੀ ਅਤੇ ਬੱਚਿਆਂ ਦੀ ਦੇਖਭਾਲ ਕਰਨਾ ਪਤੀ ਦਾ ਫਰਜ਼ ਹੈ: ਕਰਨਾਟਕ ਹਾਈ ਕੋਰਟ
ਅਦਾਲਤ ਨੇ ਪਤਨੀ ਦੇ ਹੱਕ ਵਿਚ ਫ਼ੈਸਲਾ ਸੁਣਾਉਂਦਿਆਂ ਖਾਰਜ ਕੀਤੀ ਪਤੀ ਦੀ ਪਟੀਸ਼ਨ
ਬਰਤਾਨੀਆ 'ਚ ਪ੍ਰਵਾਸੀਆਂ ਦੀ ਤਸਕਰੀ ਕਰਨ ਲਈ ਦੋ ਏਸ਼ਿਆਈ ਦੋਸ਼ੀ ਕਰਾਰ
ਬ੍ਰਿਟੇਨ ਲਿਆਉਣ ਲਈ ਪ੍ਰਤੀ ਵਿਅਕਤੀ ਵਸੂਲਿਆ ਗਿਆ 7 ਹਜ਼ਾਰ ਪੌਂਡ ਤਕ ਦਾ ਖ਼ਰਚਾ
ਥਾਈਲੈਂਡ: ਪਟਾਕਾ ਫੈਕਟਰੀ 'ਚ ਹੋਇਆ ਧਮਾਕਾ; 10 ਲੋਕਾਂ ਦੀ ਮੌਤ ਤੇ 100 ਤੋਂ ਵੱਧ ਜ਼ਖਮੀ
ਅਧਿਕਾਰੀਆਂ ਨੇ ਹੁਣ ਅੱਗ 'ਤੇ ਕਾਬੂ ਪਾ ਲਿਆ ਹੈ ਅਤੇ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰੀ ਦੀ ਦੌੜ ਵਿਚ ਸ਼ਾਮਲ ਹਰਸ਼ਵਰਧਨ ਸਿੰਘ
ਭਾਰਤੀ ਮੂਲ ਦੇ ਇੰਜੀਨੀਅਰ ਨੇ ਰਿਪਬਲੀਕਨ ਪਾਰਟੀ ਵਿਚ ਪੇਸ਼ ਕੀਤੀ ਦਾਅਵੇਦਾਰੀ
ਬੱਚਿਆਂ ਲਈ ਕਮਾਈ ਦਾ ਸਾਧਨ ਪੈਦਾ ਕਰਨਾ ਪਿਤਾ ਦੀ ਨੈਤਿਕ ਜ਼ਿੰਮੇਵਾਰੀ : ਹਾਈ ਕੋਰਟ
ਐਪੀਲੇਟ ਅਥਾਰਟੀ ਦੇ ਫ਼ੈਸਲੇ ਵਿਰੁਧ ਹਾਈਕੋਰਟ ਵਿਚ ਦਾਖ਼ਲ ਕੀਤੀ ਗਈ ਸੀ ਪਟੀਸ਼ਨ
ਮਨੀਪੁਰ ਵੀਡੀਉ ਮਾਮਲਾ: ਪੀੜਤਾ ਦੀ ਮਾਂ ਨੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਕੀਤੀ ਮੰਗ
ਕਿਹਾ, ਅਪਣੇ ਪੁੱਤ ਅਤੇ ਪਤੀ ਦੀਆਂ ਦੇਹਾਂ ਦੇਖਣਾ ਚਾਹੁੰਦੀ ਹਾਂ
ਪਿੰਡ ਮੂਸਾ 'ਚ ਡਿੱਗੀ ਗਰੀਬ ਪ੍ਰਵਾਰ ਦੇ ਮਕਾਨ ਦੀ ਛੱਤ
ਪਤਨੀ ਦੀ ਮੌਤ ਅਤੇ ਪਤੀ ਗੰਭੀਰ ਜ਼ਖ਼ਮੀ
ਅਹਿਮਦਾਬਾਦ ਦੇ ਹਸਪਤਾਲ ਵਿਚ ਲੱਗੀ ਅੱਗ, 100 ਮਰੀਜ਼ਾਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ
ਹਸਪਤਾਲ ਦੀ ਬੇਸਮੈਂਟ ਵਿਚ ਸਵੇਰੇ 4.30 ਵਜੇ ਅੱਗ ਲੱਗ ਗਈ