ਖ਼ਬਰਾਂ
Kapil Sharma Cafe Attack Case : ਐਫਬੀਆਈ ਵੱਲੋਂ ਲਾਰੈਂਸ ਗੈਂਗ ਦਾ ਗੁਰਗਾ ਰਣਦੀਪ ਸਿੰਘ ਨੂੰ ਅਮਰੀਕਾ 'ਚ ਕੀਤਾ ਗ੍ਰਿਫ਼ਤਾਰ
Kapil Sharma Cafe Attack Case : ਲਾਰੈਂਸ ਬਿਸ਼ਨੋਈ ਗੈਂਗ ਦੇ ਕਰੀਬੀ ਸਾਥੀ ਰਣਦੀਪ ਸਿੰਘ ਉਰਫ ਰਣਦੀਪ ਮਲਿਕ ਨੂੰ ਅਮਰੀਕਾ ਵਿੱਚ ਐਫਬੀਆਈ ਨੇ ਗ੍ਰਿਫ਼ਤਾਰ ਕਰ ਲਿਆ ਹੈ।
Supreme Court News : ਚਿਕਨ, ਅੰਡੇ ਖਾਣ ਵਾਲੇ ਕਰਦੇ ਜਾਨਵਰ ਪ੍ਰੇਮੀ ਹੋਣ ਦਾ ਦਾਅਵਾ, ਸਾਲਿਸਟਰ ਜਨਰਲ ਨੇ ਸੁਪਰੀਮ ਕੋਰਟ 'ਚ ਕਿਹਾ
Supreme Court News : ਸੁਪਰੀਮ ਕੋਰਟ 'ਚ ਸੁਣਵਾਈ ਦੌਰਾਨ ਸਾਲਿਸਟਰ ਜਨਰਲ ਨੇ ਕੀਤੀ ਵੱਡੀ ਟਿੱਪਣੀ
Punjab News: AGTF ਪੰਜਾਬ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਮੋਸਟ-ਵਾਂਟੇਡ ਗੁਰਗੇ ਕਾਬੂ
Punjab News: ਕਤਲ ਕਰਨ ਤੋਂ ਬਾਅਦ ਮੁਲਜ਼ਮ ਭੱਜ ਗਏ ਸਨ ਨੇਪਾਲ
ਹਾਦਸੇ 'ਚ ਜਾਨ ਗੁਆਉਣ ਵਾਲੇ ਸਬ ਇੰਸਪੈਕਟਰ ਦੇ ਪਰਿਵਾਰ ਨੂੰ ਮਿਲੇਗਾ 96 ਲੱਖ ਰੁਪਏ ਦਾ ਮੁਆਵਜ਼ਾ
2022 'ਚ ਸੜਕ ਹਾਦਸੇ ਦੌਰਾਨ ਗਈ ਪਵਨ ਕੁਮਾਰ ਦੀ ਗਈ ਸੀ ਜਾਨ
BBMB ਡੈਮਾਂ ਤੋਂ Police ਹਟਾ ਕੇ ਤਾਇਨਾਤ ਕੀਤੀ ਜਾਵੇਗੀ CISF
ਪੰਜਾਬ ਸਰਕਾਰ ਇਸ ਦੇ ਵਿਰੋਧ 'ਚ ਪਹਿਲਾਂ ਹੀ ਕਰ ਚੁੱਕੀ ਹੈ ਮਤਾ ਪਾਸ
ਬੈਂਕ 4 ਅਕਤੂਬਰ ਤੋਂ ਕੁੱਝ ਘੰਟਿਆਂ ਦੇ ਅੰਦਰ ਚੈੱਕ ਕਲੀਅਰ ਕਰਨਗੇ : RBI
RBI News : ਵਰਤਮਾਨ ਵਿਚ ਚੈੱਕ ਜਮ੍ਹਾਂ ਕਰਨ ਤੋਂ ਦੋ ਦਿਨਾਂ ਬਾਅਦ ਖਾਤੇ ਵਿਚ ਪੈਸਾ ਆਉਣ ਵਿਚ ਦੋ ਦਿਨਾਂ ਦਾ ਲੱਗਦੈ ਸਮਾਂ
ਕੇਂਦਰ ਸਰਕਾਰ ਨੇ ਪੰਜਾਬ ਦਾ ‘ਪ੍ਰਧਾਨ ਮੰਤਰੀ ਸੜਕ ਯੋਜਨਾ' ਪ੍ਰਾਜੈਕਟ ਕੀਤਾ ਰੱਦ
ਚਾਰ ਸਾਲ ਤੋਂ ਨਹੀਂ ਦਿੱਤਾ ਦਿਹਾਤੀ ਵਿਕਾਸ ਫੰਡ ਦਾ 7000 ਕਰੋੜ ਰੁਪਇਆ
Fake ED ਅਧਿਕਾਰੀ ਬਣ ਪੰਜਾਬ ਦੇ ਕਿਸਾਨ ਮਹਿੰਦਰ ਸਿੰਘ ਕੋਲੋਂ ਠੱਗੇ 2 ਕਰੋੜ 65 ਲੱਖ ਰੁਪਏ
ਟਰਾਂਸਫਰ ਕੀਤੇ ਪੈਸਿਆਂ ਦੀ ਰਿਸੀਦ ਵੀ ਭੇਜਦੇ ਰਹੇ ਸਾਈਬਰ ਠੱਗ
Canada News: ਕੈਨੇਡੀਅਨ ਅਰਥਵਿਵਸਥਾ ਨੂੰ ਝਟਕਾ, 40 ਹਜ਼ਾਰ ਨੌਕਰੀਆਂ ਖ਼ਤਮ
Canada News:ਅੰਕੜਿਆਂ ਮੁਤਾਬਕ ਬੇਰੁਜ਼ਗਾਰੀ ਦਰ 6.9 ਫ਼ੀ ਸਦੀ ਦੇ ਪੱਧਰ 'ਤੇ ਸਥਿਰ ਰਹੀ ਪਰ ਮੌਜੂਦਾ ਹਾਲਾਤ ਦੇ ਮੱਦੇਨਜ਼ਰ 7 ਫ਼ੀ ਸਦੀ ਦਾ ਅੰਕੜਾ ਪਾਰ ਕਰਦਿਆਂ ਦੇਰ ਨਹੀਂ ਲੱਗਣੀ
Punjab News: ਪੰਜਾਬ 'ਚ ਹੁਣ 'ਸ਼ਗਨ ਸਕੀਮ' ਲਈ ਵਿਆਹ ਸਰਟੀਫ਼ਿਕੇਟ ਦੀ ਸ਼ਰਤ ਖ਼ਤਮ, ਸਰਕਾਰ ਨੇ ਕੀਤਾ ਐਲਾਨ
ਹੁਣ ਸਿਰਫ਼ ਵਿਆਹ ਸਮਾਰੋਹ ਅਤੇ ਵਿਆਹ ਕਰਵਾਉਣ ਵਾਲੇ ਮੁੱਖ ਲੋਕਾਂ ਦੀਆਂ ਫ਼ੋਟੋਆਂ ਹੋਣਗੀਆਂ ਜ਼ਰੂਰੀ