ਖ਼ਬਰਾਂ
Mansa court News : ਸੀਐਮ ਭਗਵੰਤ ਸਿੰਘ ਮਾਨ ਨੂੰ ਮਾਨਸਾ ਅਦਾਲਤ 'ਚ ਮਾਣਹਾਨੀ ਦੇ ਮਾਮਲੇ 'ਚ ਅੰਤਰਿਮ ਰਾਹਤ ਮਿਲੀ
Mansa court News : ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਵੱਲੋਂ ਮਾਨਸਾ ਅਦਾਲਤ 'ਚ ਦਾਇਰ ਮਾਣਹਾਨੀ ਦੀ ਕਾਰਵਾਈ ਨੂੰ ਰੱਦ ਕਰਨ ਲਈ ਪਟੀਸ਼ਨ ਦਾਇਰ ਕੀਤੀ
ਦੇਸ਼ ਭਰ 'ਚ ਹਨ 1.53 ਕਰੋੜ ਅਵਾਰਾ ਕੁੱਤੇ
ਸਰਕਾਰ ਨੇ 1 ਸਾਲ 'ਚ 70 ਫ਼ੀ ਸਦੀ ਕੁੱਤਿਆਂ ਦੀ ਨਸਬੰਦੀ ਅਤੇ ਟੀਕਾਕਰਨ ਕਰਨ ਦਾ ਟੀਚਾ ਮਿੱਥਿਆ
ਜਾਣੋ AI ਮੁਤਾਬਿਕ ਨਰਿੰਦਰ ਮੋਦੀ ਤੇ ਡੋਨਾਲਡ ਟਰੰਪ ਵਿਚੋਂ ਸਭ ਤੋਂ ਵਧੀਆ ਲੀਡਰ ਕੌਣ
AI ਨੇ ਮੋਦੀ ਬਾਰੇ ਕੀਤੇ ਵੱਡੇ ਖੁਲਾਸੇ
Ex. CM ਜਗਨ ਮੋਹਨ ਰੈਡੀ ਨੇ ਸੀਐਮ ਚੰਦਰਬਾਬੂ ਨਾਇਡੂ 'ਤੇ ਲਾਏ ਗੰਭੀਰ ਆਰੋਪ ਲਗਾਏ
ਕਿਹਾ : ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਸੰਪਰਕ 'ਚ ਹਨ ਚੰਦਰਬਾਬੂ ਨਾਇਡੂ
Supreme Court ਨੇ ਆਯੁਰਵੇਦ ਦੇ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਪਤੰਜਲੀ ਵਿਰੁੱਧ IMA ਦੀ ਪਟੀਸ਼ਨ ਕੀਤੀ ਬੰਦ
ਕਿਹਾ, "ਪਟੀਸ਼ਨ ਵਿੱਚ ਮੰਗੀ ਗਈ ਰਾਹਤ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ, ਇਸ ਲਈ ਇਸ ਮਾਮਲੇ ਨੂੰ ਅੱਗੇ ਵਧਾਉਣ ਦੀ ਕੋਈ ਲੋੜ ਨਹੀਂ ਹੈ"
Britain ਵਿਦੇਸ਼ੀ ਅਪਰਾਧੀਆਂ ਨੂੰ ਤੁਰੰਤ ਦੇਵੇਗਾ ਦੇਸ਼ ਨਿਕਾਲਾ
ਭਾਰਤ ਇਨ੍ਹਾਂ ਦੇਸ਼ਾਂ ਵਿੱਚ ਸ਼ਾਮਲ, ਪਾਕਿਸਤਾਨ ਸੂਚੀ ਤੋਂ ਬਾਹਰ
Jammu and Kashmir News : ਉੜੀ 'ਚ ਕੰਟਰੋਲ ਰੇਖਾ 'ਤੇ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ,ਇੱਕ ਜਵਾਨ ਸ਼ਹੀਦ
Jammu and Kashmir News :13 ਦਿਨਾਂ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਤੀਜਾ ਮੁਕਾਬਲਾ, ਸੁਰੱਖਿਆ ਬਲਾਂ ਵੱਲੋਂ ਇਲਾਕੇ 'ਚ ਤਲਾਸ਼ੀ ਅਭਿਆਨ ਜਾਰੀ
ਸੁੰਦਰਬਨੀ ਵਿੱਚ ਕੰਟਰੋਲ ਰੇਖਾ 'ਤੇ ਭਾਰਤੀ ਸੈਨਿਕਾਂ ਨੇ ਅਡੋਲ ਹਿੰਮਤ ਦਿਖਾਈ
ਤਾਇਨਾਤ ਸੈਨਿਕਾਂ ਦੁਆਰਾ ਦਰਪੇਸ਼ ਔਖੀਆਂ ਚੁਣੌਤੀਆਂ ਨੂੰ ਉਜਾਗਰ ਕੀਤਾ
ਧਾਰਮਿਕ ਸੇਵਾ ਪੂਰੀ ਕਰਨ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਏ ਹਰਜੋਤ ਸਿੰਘ ਬੈਂਸ
ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਵੀ ਕੀਤੀ ਮੁਲਾਕਾਤ
Dog Bites Cases in India : ਭਾਰਤ 'ਚ ਹਰ ਦਿਨ 10000 ਲੋਕ ਹੁੰਦੇ ਹਨ ਕੁੱਤਿਆਂ ਦਾ ਸ਼ਿਕਾਰ : ਟੀ.ਓ.ਆਈ. ਰੀਪੋਰਟ
Dog Bites Cases in India : ਭਾਰਤ ਵਿਚ ਹਰ ਸਾਲ 5,726 ਲੋਕ ਰੇਬੀਜ਼ ਕਾਰਨ ਮਰ ਰਹੇ ਹਨ : ICMR ਰੀਪੋਰਟ