ਖ਼ਬਰਾਂ
19 ਜ਼ਿਲ੍ਹਿਆਂ ਦੇ 1457 ਪਿੰਡ ਹਾਲੇ ਵੀ ਹੜ੍ਹ ਨਾਲ ਪ੍ਰਭਾਵਿਤ, ਹੁਣ ਤੱਕ 40 ਲੋਕਾਂ ਦੀ ਮੌਤ, 15 ਜ਼ਖਮੀ
27221 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ
ਦਿੱਲੀ ਹਾਈਕੋਰਟ ਤੋਂ ਵਿਨੇਸ਼-ਬਜਰੰਗ ਨੂੰ ਮਿਲੀ ਰਾਹਤ, ਏਸ਼ੀਅਨ ਖੇਡਾਂ ਦੀ ਸੁਣਵਾਈ 'ਚ ਰਹੇਗੀ ਛੋਟ
ਦਿੱਲੀ ਹਾਈ ਕੋਰਟ ਨੇ ਅਮਿਤ ਪੰਘਾਲ ਅਤੇ ਸੁਜੀਤ ਕਾਲਕਲ ਦੀ ਪਟੀਸ਼ਨ ਖਾਰਜ ਕੀਤੀ
ਦਿੱਲੀ 'ਚ ਕਾਰ ਪਾਰਕਿੰਗ ਨੂੰ ਲੈ ਕੇ ਬਜ਼ੁਰਗ ਨੇ ਵਿਅਕਤੀ ਦੀ ਕੀਤੀ ਕੁੱਟਮਾਰ, ਵੀਡੀਓ ਵਾਇਰਲ
ਦਿੱਲੀ ਪੁਲਿਸ ਨੇ ਵੀਡੀਓ ਦਾ ਲਿਆ ਨੋਟਿਸ
ਚੰਡੀਗੜ੍ਹ ਪੁਲਿਸ ਦੀ ਕਾਰਵਾਈ, ਲਾਰੈਂਸ ਗੈਂਗ ਦੇ 2 ਗੈਂਗਸਟਰਾਂ ਨੂੰ ਕੀਤਾ ਗ੍ਰਿਫਤਾਰ
ਮੁਲਜ਼ਮਾਂ ਕੋਲੋਂ ਹਥਿਆਰ ਵੀ ਹੋਏ ਬਰਾਮਦ
ਲਾਲਜੀਤ ਭੁੱਲਰ ਨੇ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਚਾਰ ਬਹੁਮੰਤਵੀ ਖੇਡ ਪਾਰਕਾਂ ਦਾ ਰੱਖਿਆ ਨੀਂਹ ਪੱਥਰ
'ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਪੱਟੀ ਹਲਕੇ ਅੰਦਰ 40 ਹੋਰ ਬਹੁ-ਮੰਤਵੀ ਖੇਡ ਪਾਰਕ ਬਣਾਏ ਜਾਣਗੇ'
ਕੁਰਾਨ ਸਾੜਨ ਤੋਂ ਭੜਕੇ ਪ੍ਰਦਰਸ਼ਨਕਾਰੀਆਂ ਨੇ ਬਗ਼ਦਾਦ ਦੇ ਗ੍ਰੀਨ ਜ਼ੋਨ ’ਤੇ ਧਾਵਾ ਬੋਲਣ ਦੀ ਕੋਸ਼ਿਸ਼ ਕੀਤੀ
ਅਤਿਰਾਸ਼ਟਰਵਾਦੀ ਸਮੂਹ ਨੇ ਕੋਪਨਹੇਗਨ ’ਚ ਕੁਰਾਨ ਦੀ ਇਕ ਕਾਪੀ ਅਤੇ ਇਰਾਕੀ ਝੰਡਾ ਸਾੜਿਆ
ਫਿਰੋਜ਼ਪੁਰ 'ਚ ਖੇਤ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਚੱਲੀਆਂ ਗੋਲੀਆਂ, ਇਕ ਦੀ ਹੱਤਿਆ
2 ਔਰਤਾਂ ਸਮੇਤ 3 ਜ਼ਖ਼ਮੀ
ਘਰੋਂ ਪਤੀ-ਪਤਨੀ ਕੀਤੇ ਅਗਵਾ, ਨਿਹੰਗ ਸਿੰਘਾਂ ਦੇ ਭੇਸ ’ਚ ਆਏ ਲੋਕਾਂ ਨੇ ਦਿੱਤਾ ਅੰਜਾਮ, ਘਟਨਾ CCTV ’ਚ ਕੈਦ
ਘਰ ਦੇ ਦਰਵਾਜ਼ੇ ਤੋੜ ਕੇ ਦਿੱਤਾ ਘਟਨਾ ਨੂੰ ਅੰਜਾਮ
ਚੰਡੀਗੜ੍ਹ 'ਚ ਜੂਨੀਅਰ ਕੋਚ ਦੀ ਭਰਤੀ, ਕਾਨਟਰੈਕਟ 'ਤੇ ਭਰੀਆਂ ਜਾਣਗੀਆਂ 8 ਅਸਾਮੀਆਂ
22 ਅਗਸਤ ਤੱਕ ਕਰ ਸਕਦੇ ਹੋ ਅਪਲਾਈ, ਸੈਕਟਰ-42 'ਚ ਜਮ੍ਹਾ ਕਰਵਾਓ ਅਰਜ਼ੀ
ਡਾ.ਬਲਜੀਤ ਕੌਰ ਨੇ ਸ੍ਰੀ ਮੁਕਤਸਰ ਸਾਹਿਬ ਬਲਾਕ ਦੇ ਪਿੰਡਾਂ ਨੂੰ ਵੰਡੀਆਂ ਪਾਣੀ ਵਾਲੀਆਂ ਟੈਂਕੀਆਂ
- ਔਰਤਾਂ ਨੂੰ ਬਾਹਰਲੇ ਦੇਸ਼ਾਂ ਵਿੱਚ ਨੌਕਰੀਆਂ ਦੇਣ ਦੇ ਬਹਾਨੇ ਸੋਸ਼ਨ ਕਰਨ ਵਾਲਿਆਂ ਖਿਲਾਫ ਸਖਤ ਕਰਵਾਈ ਕਰਨ ਲਈ ਜਲਦੀ ਲਾਗੂ ਕੀਤਾ ਜਾਵੇਗਾ ਕਾਨੂੰਨ