ਖ਼ਬਰਾਂ
ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਝੀਲ 'ਚ ਡੁੱਬਣ ਨਾਲ ਮੌਤ
ਡੇਢ ਮਹੀਨਾ ਪਹਿਲਾਂ ਮ੍ਰਿਤਕ ਦੇ ਪਿਤਾ ਦੀ ਨਹਿਰ 'ਚ ਡੁੱਬਣ ਨਾਲ ਹੋਈ ਸੀ ਮੌਤ
ਸੜਕੀ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਪੰਜਾਬ ਵਿਚ ਤੈਨਾਤ ਹੋਵੇਗਾ ਸੜਕ ਸੁਰੱਖਿਆ ਬਲ
ਨਿਯੁਕਤ ਕੀਤੇ ਜਾਣਗੇ ਆਧੁਨਿਕ ਉਪਕਰਨਾਂ ਨਾਲ ਲੈਸ ਕਰੀਬ 13 ਹਜ਼ਾਰ ਮੁਲਾਜ਼ਮ
ਜਾਣੋ ਕਿਉਂ ਸਮਾਂ ਬਦਲਣ ਕਾਰਨ ਮੁਲਾਜ਼ਮਾਂ ਨਾਲੋਂ ਆਮ ਜਨਤਾ ਹੋਈ ਜ਼ਿਆਦਾ ਖੁਸ਼
ਲੋਕਾਂ ਦਾ ਮੰਨਣਾ ਸੀ ਕਿ ਉਹ ਸਵੇਰੇ-ਸਵੇਰੇ ਸਰਕਾਰੀ ਦਫ਼ਤਰ ਦਾ ਕੰਮ ਨਿਪਟਾ ਲੈਂਦੇ ਸੀ
ਫ਼ਿਰੋਜ਼ਪੁਰ : BSF ਨੂੰ ਮਿਲੀ ਨਸ਼ੇ ਦੀ ਖੇਪ: ਤਲਾਸ਼ੀ ਦੌਰਾਨ 2 ਕਿਲੋ ਅਫੀਮ ਦਾ ਪੈਕਟ ਬਰਾਮਦ
ਅਣਪਛਾਤੇ ਵਿਰੁਧ FIR ਦਰਜ
ਜਲੰਧਰ 'ਚ ਪੈਸੇ ਨਾ ਮੋੜਨ ਦੀ ਸੂਰਚ 'ਚ ਨੇ ਨਬਾਲਿਗ ਮਜ਼ਦੂਰ ਨੂੰ ਦਰਖਤ ਨਾਲ ਬੰਨ੍ਹ ਕੇ ਕੁੱਟਿਆ
ਬੱਚੇ ਦੇ ਕੰਨ ਅੱਖ ਤੋਂ ਨਿਕਲਿਆ ਖੂਨ
ਅਮਰੀਕੀ ਵਿਗਿਆਨੀਆਂ ਨੇ ਬੁਢਾਪੇ ਨੂੰ ਪਲਟਾਉਣ ਵਾਲਾ ਰਸਾਇਣ ਖੋਜਿਆ
ਮਨੁੱਖਾਂ ’ਤੇ ਟਰਾਇਲ ਸ਼ੁਰੂ, ਇਕ ਗੋਲੀ ਨਾਲ ਹੋ ਸਕੇਗਾ ਉਮਰ ਨਾਹਲ ਸਬੰਧਤ ਕਈ ਬਿਮਾਰੀਆਂ ਦਾ ਇਲਾਜ
ਬਾਲ ਵਿਆਹ ਰੋਕੂ ਕਾਨੂੰਨ 'ਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਦਿਤਾ 6 ਹਫ਼ਤਿਆਂ ਦਾ ਸਮਾਂ, ਅਦਾਲਤ ਨੇ ਹਲਫ਼ਨਾਮਾ ਦਾਖ਼ਲ ਕਰਨ ਲਈ ਕਿਹਾ
ਇਸ ਸਬੰਧੀ ਸਟੇਟਸ ਰਿਪੋਰਟ ਦਾਇਰ ਕਰਨ ਦੇ ਨਿਰਦੇਸ਼ ਦਿਤੇ ਹਨ
ਐਲੋਨ ਮਸਕ ਦੀ ਲੀਡਰਸ਼ਿਪ ਚ ਟਵਿੱਟਰ ਚੋਂ ਨਿਕਲਿਆ ਦਮ, ਰੈਨੇਨਿਊ ਹੋਇਆ ਅੱਧਾ
ਜਦੋਂ ਤੋਂ ਮਸਕ ਟਵਿੱਟਰ ਦਾ ਮਾਲਕ ਬਣਿਆ ਹੈ, ਉਦੋਂ ਤੋਂ ਹੀ ਕੰਪਨੀ ਉਥਲ-ਪੁਥਲ ਵਿਚ ਹੈ
ਪਾਕਿਸਤਾਨ : ਖੱਡ ਵਿਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ
6 ਮੌਤਾਂ ਅਤੇ 17 ਹੋਰ ਜ਼ਖ਼ਮੀ
ਕੁੱਲੂ ਦੀ ਖਰਾਹਲ ਘਾਟੀ 'ਚ ਫਟਿਆ ਬੱਦਲ, ਇਕ ਮੌਤ ਤੇ ਦੋ ਜ਼ਖ਼ਮੀ
ਘਰਾਂ 'ਚ ਵੜਿਆ ਪਾਣੀ, ਕਈ ਵਾਹਨ ਰੁੜ੍ਹੇ