ਖ਼ਬਰਾਂ
ਪਹਿਲੀ ਵਾਰ ਏਸ਼ੀਆਈ ਖੇਡਾਂ 'ਚ ਸ਼ਾਮਲ ਕ੍ਰਿਕਟ, ਚੰਡੀਗੜ੍ਹ ਦੀਆਂ ਤਿੰਨ ਖਿਡਾਰਨਾਂ ਟੀਮ ਇੰਡੀਆ 'ਚ ਸ਼ਾਮਲ
19 ਸਤੰਬਰ ਤੋਂ 8 ਅਕਤੂਬਰ ਤੱਕ ਚੀਨ ਵਿਚ ਹੋਣਗੀਆਂ 19ਵੀਆਂ ਏਸ਼ੀਆਈ ਖੇਡਾਂ
ਮੋਗਾ 'ਚ ਦਿਨ ਦਿਹਾੜੇ ਬਜ਼ੁਰਗ ਦਾ ਗੋਲੀਆਂ ਮਾਰ ਕੇ ਕਤਲ
ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ
ਪਾਣੀ ਮੰਗਣ ਦੀ ਸਜ਼ਾ! ਪਹਿਲਾਂ ਕੁੱਟਿਆ ਫਿਰ ਮੂੰਹ 'ਤੇ ਕੀਤਾ ਪਿਸ਼ਾਬ, ਭਾਜਪਾ ਵਰਕਰ ਨਾਲ ਕੀਤੀ ਬੇਰਹਿਮੀ
ਗੰਭੀਰ ਰੂਪ 'ਚ ਜ਼ਖ਼ਮੀ ਮਜ਼ਦੂਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ
ਦਖਣੀ ਕੋਰੀਆ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਹੜ੍ਹ ਕਾਰਨ 33 ਲੋਕਾਂ ਦੀ ਮੌਤ ਤੇ ਕਈ ਲਾਪਤਾ
7,866 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ
ਫਿਰੋਜ਼ਪੁਰ 'ਚ ਕਾਰ ਨੇ ਐਕਟਿਵਾ ਨੂੰ ਮਾਰੀ ਟੱਕਰ, 62 ਸਾਲਾ ਸਾਬਕਾ ਫੌਜੀ ਦੀ ਮੌਤ
ਕਾਰ ਚਾਲਕ ਮੌਕੇ ਤੋਂ ਹੋਇਆ ਫਰਾਰ
ਪੰਜਾਬ ਦੀ ਔਖੀ ਘੜੀ ਵਿਚ ਗੁਆਂਢੀ ਸੂਬਿਆਂ ਨੇ ਨਿਭਾਇਆ ਅਪਣਾ ਫ਼ਰਜ਼
ਦੁਨੀਆਂ ਭਰ ਵਿਚ ਜਿਥੇ ਵੀ ਮੁਸ਼ਕਲ ਆਈ, ਸਿੱਖਾਂ ਨੇ ਸੱਭ ਤੋਂ ਪਹਿਲਾਂ ਮੋਰਚਾ ਸੰਭਾਲਿਆ
ਚੰਡੀਗੜ੍ਹ : ਦੋਸਤ ਨੂੰ ਮਿਲਣ ਗਈ ਲੜਕੀ ਨਾਲ ਵਾਪਰੀ ਅਣਹੋਣੀ, ਤੀਸਰੀ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਮੌਤ
ਸੈਕਟਰ-49 ਦੀ ਰਹਿਣ ਵਾਲੀ ਸੀ ਕਾਜਲ
ਕੈਨੇਡਾ 'ਚ ਪੰਜਾਬੀ ਨੌਜਵਾਨ ਨੂੰ ਕੁੱਟ-ਕੁੱਟ ਮਾਰਿਆ, ਨਵਾਂਸ਼ਹਿਰ ਦਾ ਰਹਿਣ ਵਾਲਾ ਸੀ ਮ੍ਰਿਤਕ
2021 ਲਈ ਉਚੇਰੀ ਸਿੱਖਿਆ ਲਈ ਗਿਆ ਸੀ ਵਿਦੇਸ਼
ਬੱਚਿਆਂ ਦੀਆਂ ਅੱਖਾਂ ਸਾਹਮਣੇ ਪਾਣੀ ਦੀਆਂ ਤੇਜ਼ ਲਹਿਰਾਂ ’ਚ ਰੁੜ੍ਹਿਆ ਜੋੜਾ
ਪੱਥਰ 'ਤੇ ਬੈਠ ਕੇ ਬਣਾ ਰਹੇ ਸੀ ਵੀਡੀਓ
ਮੇਰਠ 'ਚ ਵਾਪਰਿਆ ਦਰਦਨਾਕ ਹਾਦਸਾ, DJ ਤੋਂ ਕਰੰਟ ਲੱਗਣ ਨਾਲ 5 ਕਾਂਵੜੀਆਂ ਦੀ ਮੌਤ, 5 ਜ਼ਖ਼ਮੀ
ਜ਼ਖਮੀਆਂ ਨੂੰ ਹਸਪਤਾਲ ਕਰਵਾਇਆ ਭਰਤੀ